Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    SAT, FEB 16, 2019

    2:51:04 PM

  • pulwama attack  show

    ਪੁਲਵਾਮਾ ਹਮਲੇ ਦੇ ਵਿਰੋਧ 'ਚ ਅਜਨਾਲਾ 'ਚ ਪ੍ਰਦਰਸ਼ਨ

  • shaheed jaimal moga dead body house

    ਹਰ ਅੱਖ ਰੋਣ ਲੱਗੀ ਜਦੋਂ 5 ਸਾਲ ਦੇ ਪੁੱਤਰ ਨੇ ਦਿੱਤੀ...

  • tarntaran shaheed sukhjinder singh dead body

    ਪਿੰਡ ਗੰਡੀਵਿੰਡ ਪਹੁੰਚੀ ਸ਼ਹੀਦ ਸੁਖਜਿੰਦਰ ਦੀ ਮ੍ਰਿਤਕ...

  • chowk mehta  shiromani akali dal  lok sabha  khadur sahib

    ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਥੇ....

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਮਨੋਰੰਜਨ
    • ਪਾਰਟੀਜ਼
    • ਹਾਲੀਵੁੱਡ
    • ਪਾਲੀਵੁੱਡ
    • ਜਨਮ ਦਿਨ ਸਪੈਸ਼ਲ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਹਾਕੀ
    • ਟੈਨਿਸ
    • ਕਬੱਡੀ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
  • ਲੋਕ ਸਭਾ 2019
  • ਐੱਨ.ਆਰ.ਆਈ
  • Subscribe Now!
  • Home
  • ਮਨੋਰੰਜਨ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Ludhiana
  • ਲੁਧਿਆਣਾ ਗੈਂਗਰੇਪ : ਦਰਿੰਦਿਆਂ ਨੂੰ ਫੜਨ ਲਈ ਪੁਲਸ ਨੇ ਵਿਛਾਇਆ ਜਾਲ

PUNJAB News Punjabi(ਪੰਜਾਬ)

ਲੁਧਿਆਣਾ ਗੈਂਗਰੇਪ : ਦਰਿੰਦਿਆਂ ਨੂੰ ਫੜਨ ਲਈ ਪੁਲਸ ਨੇ ਵਿਛਾਇਆ ਜਾਲ

  • Edited By Gurminder Singh,
  • Updated: 12 Feb, 2019 06:51 PM
Ludhiana
ludhiana gangrap  police
  • Share
    • Facebook
    • Tumblr
    • Linkedin
    • Twitter
    • Google plus
  • Comment

ਮੁੱਲਾਂਪੁਰ ਦਾਖਾ (ਕਾਲੀਆ) : ਬੀਤੇ ਸ਼ਨੀਵਾਰ ਦੇਰ ਰਾਤ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਕਾਰੇ ਦਾ ਕੁਝ ਦਰਿੰਦਿਆਂ ਵਲੋਂ ਸੁਨਸਾਨ ਜਗ੍ਹਾ 'ਤੇ ਪ੍ਰੇਮੀ ਜੋੜੇ ਨੂੰ ਬੰਧਕ ਬਣਾ ਕੇ ਅੰਜਾਮ ਦਿੱਤਾ ਗਿਆ ਸੀ, ਜਿਸ ਕਾਰਨ ਪੂਰੇ ਹਲਕੇ 'ਚ ਦਹਿਸ਼ਤ ਦਾ ਮਾਹੌਲ ਹੈ। ਉਥੇ ਲੋਕਾਂ ਦੀਆਂ ਨਜ਼ਰਾਂ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਟਿਕੀਆਂ ਹੋਈਆਂ ਹਨ ਕਿ ਕਦੋਂ ਉਹ ਹਵਸ ਦੇ ਭੇੜੀਆਂ ਨੂੰ ਫੜ ਕੇ ਜੇਲ ਦੀਆਂ ਸਲਾਖਾਂ ਪਿੱਛੇ ਸੁੱਟਦੀ ਹੈ ਕਿਉਂਕਿ 72 ਘੰਟੇ ਬੀਤਣ ਦੇ ਬਾਵਜੂਦ ਵੀ ਪੁਲਸ ਦੇ ਹੱਥ ਅਜੇ ਤੱਕ ਖਾਲੀ ਹਨ ਜਿਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਥਾਣਾ ਦਾਖਾ ਅੱਗੇ ਰੋਸ ਮੁਜ਼ਾਹਰੇ ਵੀ ਕੀਤੇ ਜਾ ਰਹੇ ਹਨ ਅਤੇ ਆਮ ਲੋਕਾਂ ਵਿਚ ਨਿਰਾਸ਼ਾ ਦਾ ਆਲਮ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਈਸੇਵਾਲ ਸਮੂਹਿਕ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਪੁਲਸ ਨੇ 16 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਵਿਚ 8 ਵਿਅਕਤੀ ਸ਼ੱਕੀ ਜਾਪ ਰਹੇ ਹਨ ਜਿਨ੍ਹਾਂ ਦੀ ਤਫਤੀਸ਼ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਦੀ ਨਿਗਰਾਨੀ ਹੇਠ ਐੱਸ. ਐੱਸ. ਪੀ. ਵਰਿੰਦਰਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਐੱਸ.ਪੀ. (ਡੀ) ਤਰੁਨ ਰਤਨ ਕਰ ਰਹੇ ਹਨ। ਡੀ.ਆਈ.ਜੀ ਖੱਟੜਾ ਨੇ ਦੱਸਿਆ ਕਿ ਦੋਸ਼ੀਆਂ ਨੂੰ ਧਰ ਦਬੋਚਣ ਲਈ ਪੁਲਸ ਦੀਆਂ 6 ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਜਗਰਾਉਂ, ਖੰਨਾ, ਨਵਾਂ ਸ਼ਹਿਰ, ਲੁਧਿਆਣਾ, ਸਪੈਸ਼ਲ ਟੀਮਾਂ ਸ਼ਾਮਿਲ ਹਨ। ਪੁਲਸ ਵੱਲੋਂ 6 ਵਿਅਕਤੀਆਂ ਦੇ ਸਕੈਚ ਵੀ ਬਣਾਏ ਗਏ ਹਨ ਜਿਨ੍ਹਾਂ ਦੇ ਅਧਾਰ 'ਤੇ ਦੋਸ਼ੀਆਂ ਦੀ ਪਕੜ ਹੋਰ ਸੌਖਾਲੀ ਹੋ ਜਾਵੇਗੀ ਅਤੇ ਇਹ ਸਕੈੱਚ ਜਨਤਕ ਕੀਤੇ ਗਏ ਹਨ ਤਾਂ ਜੋ ਇਨ੍ਹਾਂ ਨਾਲ ਮੇਲ ਖਾਂਦੇ ਵਿਅਕਤੀਆਂ ਬਾਰੇ ਆਮ ਲੋਕ ਵੀ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕਰ ਸਕਣ। 
ਉਨ੍ਹਾਂ ਦੱਸਿਆ ਕਿ ਜਨਪਥ ਕਲੋਨੀ ਦੇ ਕੈਮਰਿਆਂ ਤੋਂ ਲੜਕੇ ਲੜਕੀ ਦੀ ਕਾਰ 9 ਫਰਵਰੀ ਨੂੰ ਰਾਤੀ 8:26 'ਤੇ ਲੰਘੀ ਸੀ ਅਤੇ ਉਸ ਪਿੱਛੇ ਜੋ ਮੋਟਰਸਾਈਕਲ ਸਵਾਰ ਜਾਂ ਹੋਰ ਰਾਹਗੀਰ ਨਿਕਲੇ ਹਨ, ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਤੀ 8:40 'ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਕਤ ਪ੍ਰੇਮੀ ਜੋੜੇ 'ਤੇ ਆਪਣਾ ਤਸ਼ੱਦਦ ਆਰੰਭ ਕਰ ਦਿੱਤਾ ਸੀ ਜੋ ਕਿ ਰਾਤ 11:30 ਵਜੇ ਤੱਕ ਚੱਲਦਾ ਰਿਹਾ। ਉਨ੍ਹਾਂ ਕਿਹਾ ਕਿ ਪ੍ਰੇਮੀ ਜੋੜੇ ਕੋਲੋਂ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਦੀ ਪਹਿਚਾਣ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਕੈਮਰਿਆਂ ਦੀ ਫੁਟੇਜ ਲਈ ਜਾ ਰਹੀ ਹੈ ਜੋ ਨਹਿਰ ਤੋਂ ਲੈ ਕੇ ਲੁਧਿਆਣਾ ਸ਼ਹਿਰ ਤੱਕ ਲੱਗੇ ਹੋਏ ਹਨ। ਖੱਟੜਾ ਨੇ ਦੱਸਿਆ ਕਿ ਦੋਸ਼ੀਆਂ ਦੀ ਧੌਣ ਨੂੰ ਹੱਥ ਪਾਉਣ ਲਈ ਫਿੰਗਰ ਪ੍ਰਿੰਟ, ਫੁੱਟ ਪ੍ਰਿੰਟ, ਮੋਬਾਇਲ ਲੋਕੇਸ਼ਨ ਆਦਿ ਟੈਕਨੀਕਲ ਪੁਆਇੰਟਾਂ ਨੂੰ ਲੈ ਕੇ ਪੁਲਸ ਕਈ ਥਿਊਰੀਆਂ 'ਤੇ ਕੰਮ ਕਰ ਰਹੀ ਹੈ।


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
  • Ludhiana Gangrap
  • police
  • ਗੈਂਗਰੇਪ
  • ਪੁਲਸ

ਆਰਥਿਕ ਤੰਗੀ ਤੋਂ ਪ੍ਰੇਸ਼ਾਨ ਮਜ਼ਦੂਰ ਨੇ ਫਾਹਾ ਲੈ ਕੇ ਖੁਦਕੁਸ਼ੀ

NEXT STORY

Stories You May Like

  • pulwama attack  show
    ਪੁਲਵਾਮਾ ਹਮਲੇ ਦੇ ਵਿਰੋਧ 'ਚ ਅਜਨਾਲਾ 'ਚ ਪ੍ਰਦਰਸ਼ਨ
  • shaheed jaimal moga dead body house
    ਹਰ ਅੱਖ ਰੋਣ ਲੱਗੀ ਜਦੋਂ 5 ਸਾਲ ਦੇ ਪੁੱਤਰ ਨੇ ਦਿੱਤੀ ਸ਼ਹੀਦ ਦੀ ਚਿਤਾ ਨੂੰ ਅਗਨੀ
  • tarntaran shaheed sukhjinder singh dead body
    ਪਿੰਡ ਗੰਡੀਵਿੰਡ ਪਹੁੰਚੀ ਸ਼ਹੀਦ ਸੁਖਜਿੰਦਰ ਦੀ ਮ੍ਰਿਤਕ ਦੇਹ
  • chowk mehta  shiromani akali dal  lok sabha  khadur sahib
    ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਥੇ. ਖੱਬੇਰਾਜਪੂਤਾਂ ਨੇ ਜਿਤਾਈ ਦਾਅਵੇਦਾਰੀ
  • martyr dead body
    ਸ਼ਹੀਦ ਮਨਿੰਦਰ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਈ
  • sukhpal khaira
    ਸੁਖਪਾਲ ਖਹਿਰਾ ਨੇ ਕੀਤਾ 'ਸ਼ਹੀਦਾਂ' ਦਾ ਅਪਮਾਨ, ਲਾਏ ਗੰਭੀਰ ਦੋਸ਼
  • heena jaiswal
    ਚੰਡੀਗੜ੍ਹ ਦੀ ਕੁੜੀ ਨੇ ਏਅਰ ਫੋਰਸ 'ਚ ਰਚਿਆ ਇਤਿਹਾਸ
  • accident  collision  death
    ਸ੍ਰੀ ਮੁਕਤਸਰ ਸਾਹਿਬ 'ਚ ਭਿਆਨਕ ਹਾਦਸਾ, 2 ਦੀ ਮੌਤ
  • davinder singh sehra
    ਸਿਹਰਾ ਮਰਡਰ ਕੇਸ : ਗੋਪੀ, ਗੋਲਡੀ, ਵਿਕਾਸ ਤੇ ਅਭਿਨੰਦਨ ਨੂੰ ਪੁਲਸ ਨੇ ਭੇਜਿਆ ਜੇਲ
  • jalandhar
    ਕੋਰਟ ਕੇਸਾਂ ਤੋਂ ‘ਡਰੇ’ ਟਰੱਸਟ ਨੂੰ ਬਿਆਨਾ ਵਾਪਸ ਮੋੜਨ ਦੀ ਆਡਿਟ ਨੇ ਨਹੀਂ ਦਿੱਤੀ...
  • jalandhar
    ਪਟਿਆਲਾ ਰੈਲੀ ਲਈ ਮਜ਼ਦੂਰਾਂ ਨੇ ਕੀਤੀ ਲਾਮਬੰਦੀ
  • jalandhar
    ਬਿਜਲੀ ਦੇ ਸ਼ਾਰਟ ਸਰਕਟ ਨਾਲ ਪੇਂਟ ਦੀ ਦੁਕਾਨ ’ਚ ਲੱਗੀ ਅੱਗ
  • jalandhar
    ਅੱਤਵਾਦ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਨੂੰ ਬਖਸ਼ਿਆ ਨਹੀਂ ਜਾਵੇਗਾ : ਰਾਕੇਸ਼ ਰਾਠੌਰ
  • jalandhar
    ਦਲਿਤ ਕਾਂਗਰਸੀ ਆਗੂ ਅਮਰੀਕ ਬਾਗੜੀ ਮੋਤੀ ਲਾਲ ਵੋਹਰਾ ਨੂੰ ਮਿਲੇ
  • jalandhar
    ਈ. ਐੱਫ. ਐੱਲ. ਦੇ ਆਖਰੀ ਪੜਾਅ ਦੇ ਹੋਏ ਫੁੱਟਬਾਲ ਮੁਕਾਬਲੇ
  • jalandhar
    ਘਰ ’ਚ ਦਾਖਲ ਹੋ ਕੇ ਹਮਲਾ ਕਰਨ ਵਾਲਾ ਭਗੌੜਾ ਗ੍ਰਿਫਤਾਰ
Trending
Ek Nazar
pulwama terror attack navjot singh sidhu and kapil sharma

Pulwama Attack : ਭੜਕੇ ਲੋਕਾਂ ਨੇ ਨਵਜੋਤ ਸਿੱਧੂ ਨੂੰ ਕਪਿਲ ਦੇ ਸ਼ੋਅ 'ਚੋਂ ਬਾਹਰ...

prince salman postponed pakistan visit

ਸਾਊਦੀ ਪ੍ਰਿੰਸ ਵੱਲੋਂ ਪੁਲਵਾਮਾ ਹਮਲੇ ਦੀ ਨਿਖੇਧੀ, ਅੱਜ ਨਹੀਂ ਜਾਣਗੇ ਪਾਕਿਸਤਾਨ

shabana and javed akhtar decline invitation from karachi art council

ਅੱਤਵਾਦੀ ਹਮਲੇ ਤੋਂ ਨਰਾਜ਼ ਜਾਵੇਦ ਅਖਤਰ-ਸ਼ਬਾਨੀ ਨੇ ਠੁਕਰਾਇਆ ਪਾਕਿ ਦਾ ਸੱਦਾ

first commuter focused e bikes

ਘੱਟ ਦੂਰੀ ਦਾ ਰਸਤਾ ਤੈਅ ਕਰਨ ਲਈ ਬਣਿਆ ਖਾਸ e-bike

khar police files complaint against dolly bindra

ਡੌਲੀ ਬਿੰਦਰਾ 'ਤੇ ਜਿਮ ਕਰਮਚਾਰੀ ਨੂੰ ਧਮਕਾਉਣ ਅਤੇ ਬਦਸਲੂਕੀ ਦਾ ਦੋਸ਼

pulwama terror attack bollywood action against pakistan

ਪੁਲਵਾਮਾ ਅੱਤਵਾਦੀ ਹਮਲਾ :  ਪਾਕਿਸਤਾਨ ਖਿਲਾਫ ਬਾਲੀਵੁੱਡ ਲਵੇ ਇਹ ਐਕਸ਼ਨ

colombia  juan carloz sanchez

276 ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਵਾਲੇ ਸ਼ਖਸ ਨੂੰ ਹੋਈ 60 ਸਾਲ ਦੀ ਜੇਲ

pubg mobile update with zombie mode could release on 19 february

PUBG Mobile ’ਚ 19 ਫਰਵਰੀ ਨੂੰ ਆਏਗਾ Zombie ਮੋਡ!

akshay madhavan more actors react to pulwama terror attack

ਪੁਲਵਾਮਾ ਅੱਤਵਾਦੀ ਹਮਲੇ 'ਤੇ ਭੜਕਿਆ ਬਾਲੀਵੁੱਡ, ਟਵੀਟ ਕਰਕੇ ਕੱਢਿਆ ਗੁੱਸਾ

germany save the children s international

'ਯੁੱਧ ਕਾਰਨ ਹਰੇਕ ਸਾਲ 1,00,000 ਤੋਂ ਜ਼ਿਆਦਾ ਬੱਚਿਆਂ ਦੀ ਹੁੰਦੀ ਹੈ ਮੌਤ'

kavita kaushik celebrity birthdays in punjabi

ਗੁਰਦਾਸ ਮਾਨ ਦੀ ਇਸ ਅਦਾਕਾਰਾ ਨੇ 1400 ਐਪੀਸੋਡ 'ਚ ਮਾਰੇ ਸਨ 9 ਲੱਖ ਥੱਪੜ

ranjit bawa ludhiana gangrape case

ਲੁਧਿਆਣਾ ਗੈਂਗਰੇਪ : ਰਣਜੀਤ ਬਾਵਾ ਹੋਏ ਭਾਵੁਕ, 'ਬਲਾਤਕਾਰੀਆਂ ਨੂੰ ਚੌਕ 'ਚ ਖੜਾ...

sidhu moosewala and mandy takhar

ਫਿਲਮ ਇੰਡਸਟਰੀ ਦੀ ਇਸ ਅਦਾਕਾਰਾ ਨੂੰ ਪਸੰਦ ਕਰਦੈ ਸਿੱਧੂ ਮੂਸੇਵਾਲਾ (ਵੀਡੀਓ)

vivos iqoo foldable phone renders surface

ਵੀਵੋ ਦਾ ਸਬ-ਬ੍ਰਾਂਡ iQOO ਲਿਆ ਰਿਹੈ ਫੋਲਡੇਬਲ ਫੋਨ, ਤਸਵੀਰਾਂ ਲੀਕ

risk on the pf

ਲੱਖਾਂ ਲੋਕਾਂ ਦੇ PF 'ਤੇ ਮੰਡਰਾਇਆ ਖਤਰਾ, ਫਸ ਸਕਦੀ ਹੈ ਕਰੋੜਾਂ ਦੀ ਰਕਮ

binnu dhillon ludhiana gangrape case

ਗੈਂਗਰੇਪ ਦੀ ਘਟਨਾ 'ਤੇ ਖੁੱਲ੍ਹ ਕੇ ਬੋਲੇ ਬੀਨੂੰ ਢਿੱਲੋਂ, ਦੋਸ਼ੀਆਂ ਲਈ ਮੰਗੀ...

dipika kakar and shoaib ibrahim celebrate first valentine day

ਵੈਲੇਨਟਾਈਨ 'ਤੇ ਸ਼ੋਇਬ ਇਬ੍ਰਾਹਮ ਨੇ ਕੁਝ ਇਸ ਅੰਦਾਜ਼ 'ਚ ਕੀਤਾ ਦੀਪਿਕਾ ਨੂੰ ਵਿਸ਼

gippy grewal manje bistre 2

ਪੰਜਾਬ ਨਹੀਂ ਸਗੋਂ ਕੈਨੇਡਾ 'ਚ ਗਿੱਪੀ ਗਰੇਵਾਲ ਇਕੱਠੇ ਕਰ ਰਹੇ ਹਨ 'ਮੰਜੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • kala shah kala official trailer
      'ਕਾਲਾ ਸ਼ਾਹ ਕਾਲਾ' ਦਾ ਟਰੇਲਰ ਰਿਲੀਜ਼, ਬੀਨੂੰ ਢਿੱਲੋਂ ਦੀ ਲਵ ਸਟੋਰੀ 'ਚ ਰੋੜਾ ਬਣੇ...
    • sangrur
      ਤਿੰਨ ਰੋਜ਼ਾ ਹਡ਼ਤਾਲ ਦੇ ਸੱਦੇ ਉਪਰ ਸਥਾਨਕ ਮਾਲ ਵਿਭਾਗ ਸਮੇਤ ਹੋਰ ਦਫ਼ਤਰਾਂ ਦੇ...
    • firozepur
      ਰੇਲਵੇ ਓਵਰਬ੍ਰਿਜ ਦੇ ਠੇਕੇਦਾਰ ਦੀ ਮਨਮਰਜ਼ੀ ਕਾਰਨ ਲੋਕ ਪ੍ਰੇਸ਼ਾਨ
    • pallavama attack matter of serious concern pak
      ਪੁਲਵਾਮਾ ਹਮਲੇ 'ਤੇ ਬੋਲਿਆ ਪਾਕਿ, ਇਸ 'ਚ ਸਾਡਾ ਕੋਈ ਹੱਥ ਨਹੀਂ
    • hukamnama
      ਅੱਜ ਦਾ ਹੁਕਮਨਾਮਾ (15.02.2019)
    • education minister
      ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਮਾਮਲਾ ਹਾਈਕੋਰਟ ਦੇ ਵਿਚਾਰ ਅਧੀਨ : ਸਿੱਖਿਆ...
    • dow drops 103 points and closes
      ਡਾਓ ਮਿਲੇਜੁਲੇ, ਡਾਓ 103 ਅੰਕ ਫਿਸਲ ਕੇ ਬੰਦ
    • asia  sgx nifty
      ਏਸ਼ੀਆ 'ਚ ਕਮਜ਼ੋਰੀ, SGX ਨਿਫਟੀ ਫਲੈਟ
    • samana  government jobs  defraud  47 50 million
      ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ 21 ਬੱਚਿਆਂ ਤੋਂ ਠੱਗੇ 47.50 ਲੱਖ
    • rupee down 7 paise
      ਰੁਪਿਆ 7 ਪੈਸੇ ਕਮਜ਼ੋਰੀ ਦੇ ਨਾਲ 71.23 'ਤੇ ਖੁੱਲ੍ਹਿਆ
    • sridevi death anniversary
      ਸ਼੍ਰੀਦੇਵੀ ਲਈ ਰੱਖੀ ਪੂਜਾ 'ਚ ਭਾਵੁਕ ਹੋਇਆ ਕਪੂਰ ਪਰਿਵਾਰ
    • ਪੰਜਾਬ ਦੀਆਂ ਖਬਰਾਂ
    • pgi
      ਪੁਲਵਾਮਾ ਹਮਲੇ 'ਚ ਜ਼ਖਮੀ ਫੌਜੀਆਂ ਦੀ ਮਦਦ ਲਈ ਪੀ. ਜੀ. ਆਈ. ਪੂਰੀ ਤਰ੍ਹਾਂ ਤਿਆਰ
    • sidhwan bet minor rape
      ਲੁਧਿਆਣਾ ਜ਼ਿਲੇ 'ਚ ਇਕ ਹੋਰ ਨਾਬਾਲਗਾ ਬਣੀ ਹੈਵਾਨੀਅਤ ਦਾ ਸ਼ਿਕਾਰ
    • mansa pakistan pulwama terrorist attack narendra modi harsimrat kaur badal
      ਪੁਲਵਾਮਾ ਅੱਤਵਾਦੀ ਹਮਲਾ: ਬੀਬਾ ਬਾਦਲ ਦਾ ਕੈਪਟਨ ਅਤੇ ਸਿੱਧੂ 'ਤੇ ਵੱਡਾ ਹਮਲਾ...
    • jalalabad  bsf  girls  bicycle  bags
      BSF ਨੇ 30 ਜ਼ਰੂਰਤਮੰਦ ਕੁੜੀਆਂ ਨੂੰ ਵੰਡੇ ਸਾਈਕਲ ਤੇ ਬੈਗ
    • shaheed jaimal singh sukhbir badal moga
      ਸ਼ਹੀਦ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ ਸੁਖਬੀਰ ਪਾਕਿ 'ਤੇ ਵਰ੍ਹੇ (ਵੀਡੀਓ)
    • pulwama terrorist attack
      ਨੂਰਪੁਰਬੇਦੀ: ਸਰਕਾਰੀ ਸਨਮਾਨਾਂ ਨਾਲ ਸ਼ਹੀਦ ਕੁਲਵਿੰਦਰ ਸਿੰਘ ਨੂੰ ਦਿੱਤੀ ਗਈ ਅੰਤਿਮ...
    • pulwama terrorist attack
      ਸ਼ਹੀਦ ਕੁਲਵਿੰਦਰ ਦੇ ਪਿੰਡ 'ਚ ਕਿਸੇ ਵੀ ਘਰ 'ਚ ਨਹੀਂ ਬਲਿਆ ਚੁੱਲ੍ਹਾ
    • amritsar  india pak dosti bus  shiv sainik  arrested
      ਭਾਰਤ-ਪਾਕਿ ਦੋਸਤੀ ਬੱਸ ਨੂੰ ਰੋਕਣ ਦੇ ਦੋਸ਼ 'ਚ 3 ਸ਼ਿਵ ਸੈਨਿਕ ਗ੍ਰਿਫਤਾਰ
    • navjot sidhu poster bjp worker
      'ਨਵਜੋਤ ਸਿੱਧੂ ਦੇ ਪੋਸਟਰ 'ਤੇ ਮਲੀ ਕਾਲਖ' (ਵੀਡੀਓ)
    • arntaran pulwama attack sukhjinder singh
      7 ਮਹੀਨੇ ਦੇ ਬੱਚੇ ਨੂੰ ਗੋਦ ਲੈ ਕੇ ਵਿਰਲਾਪ ਕਰਦੀ ਪਤਨੀ ਨੇ ਕਿਹਾ,'ਰੱਬਾ ਤੈਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਮਨੋਰੰਜਨ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਲੋਕ ਸਭਾ 2019
    • ਐੱਨ.ਆਰ.ਆਈ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +