Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JAN 17, 2026

    5:49:44 PM

  • silver prices fall after record rise reasons for the fall

    ਰਿਕਾਰਡ ਵਾਧੇ ਤੋਂ ਬਾਅਦ ਡਿੱਗੇ ਚਾਂਦੀ ਦੇ ਭਾਅ,...

  • people protested by blocking the jalandhar pathankot national highway

    ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ਹੋ ਗਿਆ ਬੰਦ! ਲੱਗਾ...

  • big weather in punjab

    ਪੰਜਾਬ 'ਚ ਮੌਸਮ ਦੀ ਵੱਡੀ ਅਪਡੇਟ, ਇਨ੍ਹਾਂ...

  • hitler left the entire government machinery behind swati maliwal

    ਸੁਪਰ CM ਦੇ ਸ਼ੀਸ਼ ਮਹਿਲ ਦੀ ਖ਼ਬਰ ਕੀ ਲੱਗੀ, ਹਿਟਲਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Gurdaspur
  • ਗੁਰਦਾਸਪੁਰ 'ਚ ਦੇਰ ਰਾਤ ਵਾਪਰੀ ਵੱਡੀ ਘਟਨਾ, ਪਸ਼ੂ ਹਸਪਤਾਲ ਬਾਹਰ ਸਥਿਤ ਖੋਖਿਆਂ ਨੂੰ ਲੱਗੀ ਅਚਾਨਕ ਅੱਗ

PUNJAB News Punjabi(ਪੰਜਾਬ)

ਗੁਰਦਾਸਪੁਰ 'ਚ ਦੇਰ ਰਾਤ ਵਾਪਰੀ ਵੱਡੀ ਘਟਨਾ, ਪਸ਼ੂ ਹਸਪਤਾਲ ਬਾਹਰ ਸਥਿਤ ਖੋਖਿਆਂ ਨੂੰ ਲੱਗੀ ਅਚਾਨਕ ਅੱਗ

  • Edited By Sandeep Kumar,
  • Updated: 03 Dec, 2025 03:30 AM
Gurdaspur
major incident took place in gurdaspur late at night
  • Share
    • Facebook
    • Tumblr
    • Linkedin
    • Twitter
  • Comment

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਗੁਰਦਾਸਪੁਰ ਸ਼ਹਿਰ ਦੇ ਭਗਵਾਨ ਸ਼੍ਰੀ ਪਰਸ਼ੂਰਾਮ ਚੌਕ ਦੇ ਨਜ਼ਦੀਕ ਪਸ਼ੂ ਹਸਪਤਾਲ ਦੇ ਬਾਹਰ ਕੁਝ ਖੋਖਿਆਂ ਨੂੰ ਅਚਾਨਕ ਅੱਗ ਲੱਗ ਗਈ, ਜਿਸ 'ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ।

ਇਹ ਵੀ ਪੜ੍ਹੋ : ਕਹਿਰ ਓ ਰੱਬਾ ! ਧੀ ਦੀ ਡੋਲੀ ਤੋਰ ਕੇ ਘਰ ਜਾ ਰਿਹਾ ਸੀ ਪਰਿਵਾਰ, ਹਾਦਸੇ 'ਚ ਸਾਰਾ ਟੱਬਰ ਹੀ ਮੁੱਕਿਆ

ਉਧਰ, ਜਿਸ ਮਾਲਕ ਦੇ ਖੋਖਿਆਂ ਨੂੰ ਅੱਗ ਲੱਗੀ, ਉਸ ਦਾ ਕਹਿਣਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਉਸਦੇ ਖੋਖਿਆਂ ਨੂੰ ਅੱਗ ਲਗਾਈ ਗਈ ਹੈ ਅਤੇ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਹੈ। ਕਿਸੇ ਵਲੋਂ ਸੋਚੀ-ਸਮਝੀ ਸਾਜ਼ਿਸ਼ ਤਹਿਤ ਇਹ ਨੁਕਸਾਨ ਕੀਤਾ ਗਿਆ ਹੈ, ਕਿਉਂਕਿ ਉਨ੍ਹਾਂ ਦਾ ਕਾਰੋਬਾਰ ਚੰਗਾ ਚੱਲਦਾ ਹੈ ਤਾਂ ਕਿਸੇ ਸ਼ਰਾਰਤੀ ਅਨਸਰ ਨੇ ਉਹਨਾਂ ਨਾਲ ਸ਼ਰਾਰਤ ਕਰਕੇ ਇਹ ਖੋਖੇ ਸਾੜ ਦਿੱਤੇ ਹਨ। ਮਾਲਕ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਖੋਖਿਆਂ 'ਚ ਕੋਈ ਬਿਜਲੀ ਸਪਲਾਈ ਦਾ ਕੁਨੈਕਸ਼ਨ ਵੀ ਨਹੀਂ ਹੈ, ਜਿਸ ਨਾਲ ਕਿ ਸ਼ਾਰਟ ਸਰਕਟ ਵਾਪਰ ਦਾ ਖ਼ਤਰਾ ਹੋ ਸਕੇ। ਉਸਨੇ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Gurdaspur
  • Major incident
  • Fire at the hollows
  • Damage
  • Fire brigade
  • ਗੁਰਦਾਸਪੁਰ
  • ਵੱਡੀ ਘਟਨਾ
  • ਖੋਖਿਆਂ ਨੂੰ ਲੱਗੀ ਅੱਗ
  • ਨੁਕਸਾਨ
  • ਫਾਇਰ ਬ੍ਰਿਗੇਡ

ਫਗਵਾੜਾ 'ਚ ਕੌਮੀ ਰਾਜਮਾਰਗ 'ਤੇ ਵੱਡਾ ਹਾਦਸਾ: ਸੜਕ ਵਿਚਾਲੇ ਖੜ੍ਹੇ ਟਰੱਕ ਨਾਲ ਟਕਰਾਈ ਕਾਰ, 4 ਜ਼ਖਮੀ

NEXT STORY

Stories You May Like

  • car catches fire on jalandhar amritsar highway  completely destroyed
    ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਕਾਰ ਨੂੰ ਲੱਗੀ ਅਚਾਨਕ ਭਿਆਨਕ ਅੱਗ
  • earthquake  national center for seismology
    ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਇਸ ਦੇਸ਼ ਦੀ ਧਰਤੀ, ਦੇਰ ਰਾਤ ਬਿਸਤਰੇ ਛੱਡ ਬਾਹਰ ਨੂੰ ਭੱਜੇ ਲੋਕ
  • sudden fire broke out in sant premanand maharaj ji s flat
    ਸੰਤ ਪ੍ਰੇਮਾਨੰਦ ਮਹਾਰਾਜ ਜੀ ਦੇ ਫਲੈਟ ’ਚ ਅਚਾਨਕ ਲੱਗੀ ਅੱਗ! ਮੌਕੇ ’ਤੇ...
  • police investigating shooting in delta
    ਡੈਲਟਾ 'ਚ ਵਾਪਰੀ ਗੋਲੀਬਾਰੀ ਦੀ ਘਟਨਾ, ਪੁਲਸ ਵੱਲੋਂ ਜਾਂਚ ਸ਼ੁਰੂ
  • copper prices suddenly fell sharply  the biggest fall
    ਅਚਾਨਕ ਧੜੰਮ ਡਿੱਗੇ ਕਾਪਰ ਦੇ ਭਾਅ, ਆਈ ਸਾਲ ਦੀ ਸਭ ਤੋਂ ਵੱਡੀ ਗਿਰਵਾਟ, ਜਾਣੋ ਵਜ੍ਹਾ
  • a man from gurdaspur has a bright future
    ਨਵੇਂ ਸਾਲ ਨੇ ਬਦਲ ਦਿੱਤੀ ਗੁਰਦਾਸਪੁਰ ਦੇ ਵਿਅਕਤੀ ਦੀ ਕਿਸਮਤ, ਰਾਤੋ-ਰਾਤ ਬਣ ਗਿਆ ਕਰੋੜਪਤੀ
  • massive fire broke out in a closed house due to a short circuit
    ਸ਼ਾਰਟ ਸਰਕਟ ਕਾਰਨ ਬੰਦ ਘਰ ’ਚ ਲੱਗੀ ਭਿਆਨਕ ਅੱਗ, ਸਿਲੰਡਰ ਫਟਣ ਨਾਲ ਮਚੀ ਦਹਿਸ਼ਤ
  • jammu kashmir  poonch  forest  fire
    ਜੰਮੂ-ਕਸ਼ਮੀਰ ਦੇ ਪੁੰਛ 'ਚ ਜੰਗਲ ਨੂੰ ਲੱਗੀ ਭਿਆਨਕ ਅੱਗ, LoC ਨੇੜੇ ਬਾਰੂਦੀ ਸੁਰੰਗਾਂ ਬਲਾਸਟ
  • ravinder dhir said aap government tried to strangle the media
    'ਆਪ' ਸਰਕਾਰ ਨੇ ਮੀਡੀਆ ਦਾ ਗਲਾ ਦਬਾਉਣ ਦੀ ਕੀਤੀ ਕੋਸ਼ਿਸ਼ : ਰਵਿੰਦਰ ਧੀਰ
  • people protested by blocking the jalandhar pathankot national highway
    ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ਹੋ ਗਿਆ ਬੰਦ! ਲੱਗਾ ਲੰਬਾ ਜਾਮ
  • big weather in punjab
    ਪੰਜਾਬ 'ਚ ਮੌਸਮ ਦੀ ਵੱਡੀ ਅਪਡੇਟ, ਇਨ੍ਹਾਂ ਜ਼ਿਲ੍ਹਿਆਂ 'ਚ ਕੱਲ੍ਹ ਪਵੇਗਾ ਮੀਂਹ
  • aam aadmi party  protest  punjab government
    ਜਲੰਧਰ ਵਿਚ ਆਮ ਆਦਮੀ ਪਾਰਟੀ ਖ਼ਿਲਾਫ਼ ਪ੍ਰਦਸ਼ਨ, ਸਰਕਾਰ ਦੀਆਂ ਨੀਤੀਆਂ ਦਮਨਕਾਰੀ :...
  • a kite flying boy was burnt death after getting caught grip of 25 kv wires
    Punjab: ਪਤੰਗ ਲੁਟਦਿਆਂ ਨੌਜਵਾਨ ਨਾਲ ਵਾਪਰੀ ਅਣਹੋਣੀ! ਤੜਫ਼-ਤੜਫ਼ ਕੇ ਨਿਕਲੀ ਜਾਨ
  • honor ceremony  shri ram navami utsav committee
    ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਧਾਰਮਿਕ ਆਯੋਜਨ ਕਰਨ ਵਾਲੀਆਂ ਸੰਸਥਾਵਾਂ ਦਾ...
  • governor of punjab gulab chand kataria visit in jalandhar
    ਨੌਜਵਾਨ ਦੇਸ਼ ਦਾ ਭਵਿੱਖ, ਦੇਸ਼ ਦੀ ਤਰੱਕੀ ਤੇ ਪੰਜਾਬ ਨੂੰ ਰੰਗਲਾ ਬਣਾਉਣ ’ਚ...
  • dead bodies of 2 boys found in jalandhar
    ਜਲੰਧਰ 'ਚ 2 ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ! ਸਰੀਰ 'ਤੇ ਮਿਲੇ ਤੇਜ਼ਧਾਰ ਹਥਿਆਰਾਂ...
Trending
Ek Nazar
the dirty business of blackmailing through nude calls

ਸਾਵਧਾਨ! ਪਹਿਲਾਂ ਕੁੜੀਆਂ ਕਰਦੀਆਂ ਨੇ ਫੋਨ ਤੇ ਫਿਰ...

china norovirus outbreak in a school 103 students infected

Corona ਤੋਂ ਬਾਅਦ ਹੁਣ Norovirus ਦਾ ਡਰ! ਇੱਕੋ ਸਕੂਲ ਦੇ 100 ਤੋਂ ਵੱਧ ਬੱਚੇ...

sports promoter sandeep singh dies in horrific road accident in new zealand

ਨਿਊਜ਼ੀਲੈਂਡ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਉੱਘੇ ਖੇਡ ਪ੍ਰਮੋਟਰ ਸੰਦੀਪ ਸਿੰਘ ਦੀ...

student loan borrowers

ਹੁਣ ਨਹੀਂ ਚੱਲੇਗੀ ਤਨਖਾਹਾਂ 'ਤੇ ਕੈਂਚੀ; ਪੜ੍ਹਾਈ ਲਈ Loan ਲੈਣ ਵਾਲਿਆਂ ਨੂੰ ਟਰੰਪ...

trump thanks iran

ਇਕ ਪਾਸੇ ਜੰਗ ਦੀ ਤਿਆਰੀ, ਦੂਜੇ ਪਾਸੇ Thank You ; ਈਰਾਨ ਨੂੰ ਲੈ ਕੇ ਆਖ਼ਿਰ ਕੀ...

court gives punishment to accused

ਜਵਾਕ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਨੂੰ ਅਦਾਤਲ ਨੇ ਸੁਣਾਈ ਮਿਸਾਲੀ ਸਜ਼ਾ

us judges order release of three detained indians

ਅਮਰੀਕਾ ਦੀ ਜੇਲ੍ਹ 'ਚ ਡੱਕੇ ਗਏ 3 ਬੇਕਸੂਰ ਭਾਰਤੀ ਨੌਜਵਾਨ ! ਹੁਣ ਅਦਾਲਤ ਨੇ...

frozen lake 2 tourists death video

ਤਵਾਂਗ 'ਚ ਵੱਡਾ ਹਾਦਸਾ: ਬਰਫ਼ ਨਾਲ ਜੰਮੀ ਝੀਲ ਦਾ ਆਨੰਦ ਮਾਣਨ ਆਏ ਦੋ ਸੈਲਾਨੀਆਂ...

fire breaks out at lashkar commander  s house in pok

Pok 'ਚ ਲਸ਼ਕਰ ਕਮਾਂਡਰ ਦੇ ਘਰ ਅੱਗ ਲੱਗੀ, ਅੱਤਵਾਦੀ ਦੀ ਪਤਨੀ ਤੇ ਧੀ ਦੀ ਸੜ ਕੇ...

realme republic day sale smartphone discounts

Republic Day ਸੇਲ ਧਮਾਕਾ! ਇਨ੍ਹਾਂ ਸਮਾਰਟਫੋਨਾਂ 'ਤੇ ਮਿਲ ਰਿਹਾ ਹੈ 8000 ਤੱਕ...

5 days heavy rain winter season

16, 17, 18, 19, 20 ਜਨਵਰੀ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹੋਰ...

anil vij  punjab  democracy  government  punjab kesari

ਪੰਜਾਬ 'ਚ 'ਆਪ' ਸਰਕਾਰ ਵਲੋਂ ਘੁੱਟਿਆ ਜਾ ਰਿਹੈ ਲੋਕਤੰਤਰ ਦਾ ਗਲਾ : ਅਨਿਲ ਵਿਜ

us earthquake

ਅਮਰੀਕਾ 'ਚ ਭੂਚਾਲ ਦੇ ਜ਼ਬਰਦਸਤ ਝਟਕੇ, ਦਹਿਸ਼ਤ 'ਚ ਲੋਕ; 6.2 ਮਾਪੀ ਗਈ ਤੀਬਰਤਾ

bjp  national president  election  notification

BJP ਰਾਸ਼ਟਰੀ ਪ੍ਰਧਾਨ ਚੋਣ ਲਈ ਨੋਟੀਫਿਕੇਸ਼ਨ ਜਾਰੀ, ਇਸ ਦਿਨ ਪੈਣਗੀਆਂ ਵੋਟਾਂ

disabled girl ra ped by a youth from the same village

ਸ਼ਰਮਨਾਕ ਕਾਰਾ: ਦਿਵਿਆਂਗ ਕੁੜੀ ਨਾਲ ਪਿੰਡ ਦੇ ਹੀ ਨੌਜਵਾਨ ਨੇ ਕੀਤਾ ਜਬਰ-ਜ਼ਿਨਾਹ

hotel on a moon

ਤਾਰਿਆਂ ਦੀ ਛਾਂ ਹੇਠ ਮਨਾਓ ਹਨੀਮੂਨ! ਚੰਨ 'ਤੇ ਬਣ ਰਿਹੈ ਹੋਟਲ, ਜਾਣੋ ਇੱਕ ਰਾਤ ਦਾ...

over 4 7 million social media accounts deactivated

ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ 'ਤੇ ਲੱਗੀ ਰੋਕ, Aus ਸਰਕਾਰ ਨੇ ਇੱਕੋ ਝਟਕੇ 'ਚ...

indian army operation sindoor proof strikes terrorist

Indian Army ਨੇ ਸ਼ੇਅਰ ਕੀਤੀ ‘ਆਪਰੇਸ਼ਨ ਸਿੰਦੂਰ’ ਦੀ ਰੌਂਗਟੇ ਖੜੇ ਕਰਨ ਵਾਲੀ Video

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • ludhiana husband wife
      'ਮੇਰੀ ਵਹੁਟੀ ਨੇ ਦੋ ਮੁੰਡਿਆਂ ਨਾਲ...'; ਲੁਧਿਆਣਾ 'ਚ ਵਿਅਕਤੀ ਨੇ ਚੁੱਕ ਲਿਆ...
    • sukhpal khaira on cm mann videos
      'ਭਗਵੰਤ ਮਾਨ ਦੀਆਂ ਵੀਡੀਓਜ਼ ਅਸਲੀ, ਫੋਰੈਂਸਿਕ ਲੈਬ ਨੇ ਲਾਈ ਮੋਹਰ', ਸੁਖਪਾਲ ਸਿੰਘ...
    • atishi aam aadmi party pratap bajwa
      ਅਤਿਸ਼ੀ ਦੇ ਬਿਆਨਾਂ ’ਤੇ ਬਾਜਵਾ ਦਾ ਵਾਰ, ਕਿਹਾ 'ਫੋਰੈਂਸਿਕ ਰਿਪੋਰਟ ਨੇ ਸੱਚ...
    • punjab schools holidays
      ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਧਾਉਣ ਦੀ ਮੰਗ, ਠੁਰ-ਠੁਰ ਕਰਦੇ ਸਕੂਲ ਪਹੁੰਚ ਰਹੇ...
    • this work has become mandatory in colleges before exams
      ਪ੍ਰੀਖਿਆਵਾਂ ਤੋਂ ਪਹਿਲਾਂ ਕਾਲਜਾਂ 'ਚ ਲਾਜ਼ਮੀ ਹੋਇਆ ਆਹ ਕੰਮ, ਪੀ. ਯੂ. ਪ੍ਰਸ਼ਾਸਨ...
    • sho of all police stations in fazilka district has been changed
      ਫਾਜ਼ਿਲਕਾ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੇ ਐੱਸ. ਐੱਚ. ਓ. ਬਦਲੇ, ਵਿਧਾਇਕ ਸਵਨਾ ਨੇ...
    • punjab bjp delegation to meet governor tomorrow
      ਪੰਜਾਬ ਭਾਜਪਾ ਦਾ ਵਫ਼ਦ ਭਲਕੇ ਰਾਜਪਾਲ ਨਾਲ ਕਰੇਗਾ ਮੁਲਾਕਾਤ, ਗੰਭੀਰ ਮੁੱਦਿਆਂ 'ਤੇ...
    • people protested against aam aadmi party in sultanpur lodhi
      'ਆਪ' ਸਰਕਾਰ ਖ਼ਿਲਾਫ਼ ਲੋਕਾਂ ਦਾ ਫੁੱਟਿਆ ਗੁੱਸਾ, ਦਿੱਤੇ ਜ਼ੀਰੋ ਨੰਬਰ, ਵਿਕਾਸ ਤੇ...
    • keep a close eye on your child s digital activities know special settings
      ਕਿਤੇ ਤੁਹਾਡਾ ਬੱਚਾ ਤਾਂ ਨਹੀਂ ਦੇਖ ਰਿਹਾ ਅਸ਼ਲੀਲ ਵੀਡੀਓ, ਨਜ਼ਰ ਰੱਖਣ ਲਈ ਜਾਣੋ...
    • 9 arrested with heroin
      ਹੈਰੋਇਨ ਅਤੇ ਨਸ਼ੇ ਦੀਆਂ ਗੋਲੀਆਂ ਸਮੇਤ 9 ਦੋਸ਼ੀ ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +