ਜਲੰਧਰ, ਫਿਰੋਜ਼ਪੁਰ—ਸੇਵਾ, ਸਦਭਾਵ ਅਤੇ ਪਿਆਰ ਦਾ ਪ੍ਰਤੀਬਿੰਬ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਤੀਜੀ ਬਰਸੀ 'ਤੇ ਉਨ੍ਹਾਂ ਦੀ ਯਾਦ ਨੂੰ ਸਦਾ ਜੀਵੰਤ ਰੱਖਣ ਲਈ ਪੰਜਾਬ ਕੇਸਰੀ ਸਮੂਹ ਵਲੋਂ ਮਨੁੱਖਤਾ ਦੀ ਸੇਵਾ ਵਿਚ ਇਕ ਸਮਾਜਿਕ ਯਤਨ ਤਹਿਤ ਸ਼ਨੀਵਾਰ ਨੂੰ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ 75 ਵੱਖ-ਵੱਖ ਸ਼ਹਿਰਾਂ 'ਚ 77 ਥਾਵਾਂ 'ਤੇ ਮੈਡੀਕਲ ਅਤੇ ਅੱਖਾਂ ਦੀ ਜਾਂਚ ਦੇ ਕੈਂਪ ਲਗਾਏ ਗਏ। ਇਸ ਦੌਰਾਨ 29,119 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦੇ ਨਾਲ-ਨਾਲ ਉਨ੍ਹਾਂ ਦੇ ਮੁਫਤ ਟੈਸਟ ਆਦਿ ਵੀ ਕੀਤੇ ਗਏ। ਪਿਛਲੇ ਸਾਲ 7 ਜੁਲਾਈ ਨੂੰ 12 ਸ਼ਹਿਰਾਂ 'ਚ ਲਗਾਏ ਗਏ ਮੈਡੀਕਲ ਕੈਂਪਾਂ ਦੌਰਾਨ 2783 ਮਰੀਜਾਂ ਦੀ ਜਾਂਚ ਕੀਤੀ ਗਈ ਸੀ। ਇਸ ਵਾਰ ਮਰੀਜ਼ਾਂ ਦਾ ਇਹ ਅੰਕੜਾ 10 ਗੁਣਾ ਵੱਧ ਗਿਆ।
ਪੰਜਾਬ 'ਚ 36 ਸ਼ਹਿਰ 14,689 ਮਰੀਜ਼ਾਂ ਦੀ ਜਾਂਚ
| ਅੰਮ੍ਰਿਤਸਰ 70 |
ਫਿਰੋਜ਼ਪੁਰ 511 |
| ਜਲੰਧਰ 400 |
ਮੁਕਤਸਰ 528 |
| ਪਟਿਆਲਾ 934 |
ਮਾਨਸਾ 415 |
| ਖੰਨਾ 450 |
ਫਿਲੌਰ 175 |
| ਗੁਰਦਾਸਪੁਰ 125 |
ਸਮਾਣਾ 353 |
| ਮੋਗਾ 379 |
ਫਗਵਾੜਾ 350 |
| ਸੁਲਤਾਨਪੁਰ ਲੋਧੀ 210 |
ਪਠਾਨਕੋਟ 460 |
| ਬਟਾਲਾ 147 |
ਸ਼ਾਹਕੋਟ 179 |
| ਗੜ੍ਹਸ਼ੰਕਰ 250 |
ਕਪੂਰਥਲਾ 275 |
| ਦੀਨਾਨਗਰ 252 |
ਨਕੋਦਰ 387 |
| ਰੋਪੜ 222 |
ਬਠਿੰਡਾ 200 |
| ਸੰਗਰੂਰ 627 |
ਨੰਗਲ 465 |
| ਹੁਸ਼ਿਆਰਪੁਰ 334 |
ਰਾਜਪੁਰਾ 250 |
| ਬਰਨਾਲਾ 617 |
ਫਰੀਦਕੋਟ 205 |
| ਟਾਂਡਾ 300 |
ਨਵਾਂਸ਼ਹਿਰ 161 |
| ਨਾਭਾ 819 |
ਜਲਾਲਾਬਾਦ 569 |
| ਤਰਨਤਾਰਨ 698 |
ਸਾਦਿਕ 150 |
| ਲੁਧਿਆਣਾ 1059 |
ਮੋਹਾਲੀ 463 |
ਹਿਮਾਚਲ ਪ੍ਰਦੇਸ਼ 'ਚ 11 ਸ਼ਹਿਰ 2328 ਮਰੀਜ਼ਾਂ ਦੀ ਜਾਂਚ
| ਊਨਾ 350 |
ਕੁੱਲੂ 223 |
| ਸ਼ਿਮਲਾ 207 |
ਚੰਬਾ 475 |
| ਨਾਹਨ 150 |
ਮੰਡੀ 150 |
| ਬਿਲਾਸਪੁਰ 110 |
ਕਾਂਗੜਾ 200 |
| ਹਮੀਰਪੁਰ 231 |
ਡਲਹੌਜ਼ੀ 46 |
| |
|
ਹਰਿਆਣਾ 17 ਸ਼ਹਿਰ 8570 ਮਰੀਜ਼ਾਂ ਦੀ ਜਾਂਚ
| ਸਿਰਸਾ 265 |
ਜੀਂਦ 375 |
| ਪਾਣੀਪਤ 252 |
ਝੱਜਰ 150 |
| ਹਿਸਾਰ 262 |
ਫਤਿਹਾਬਾਦ 190 |
| ਕੁਰੂਕਸ਼ੇਤਰ 300 |
ਫਰੀਦਾਬਾਦ 1735 |
| ਸੋਨੀਪਤ 348 |
ਭਿਵਾਨੀ 220 |
| ਯਮੁਨਾਨਗਰ 524 |
ਰੋਹਤਕ 656 |
| ਗੁੜਗਾਓਂ 372 |
ਕੈਥਲ 524 |
| ਅੰਬਾਲਾ 2200 |
ਨਰਵਾਨਾ 111 |
| ਕਰਨਾਲ 86 |
|
ਜੰਮੂ-ਕਸ਼ਮੀਰ 11 ਸ਼ਹਿਰ 3532 ਮਰੀਜ਼ਾਂ ਦੀ ਜਾਂਚ
| ਰਾਮਬਨ 879 |
ਕਿਸ਼ਤਵਾੜ 139 |
| ਪੁੰਛ 524 |
ਰਿਆਸੀ 242 |
| ਕਠੂਆ 210 |
ਡੋਡਾ 75 |
| ਊਧਮਪੁਰ 147 |
ਸੁੰਦਰਬਣੀ 201 |
| ਸਾਂਬਾ 304 |
ਮਿਸ਼ਰੀਵਾਲਾ 173 |
| ਰਾਜੌਰੀ 334 |
ਆਰ. ਐੱਸ. ਪੁਰਾ 304 |
ਮਾਨਾਸਾ ਜੇਲ 'ਚ ਹਵਾਲਾਤੀਆਂ ਵੱਲੋਂ ਜੇਲ ਕਰਮਚਾਰੀਆਂ 'ਤੇ ਹਮਲਾ (ਵੀਡੀਓ)
NEXT STORY