ਲੁਧਿਆਣਾ : ਸੂਬੇ 'ਚ ਇਸ ਵਾਰ ਮਾਨਸੂਨ ਵਿਚ ਮੀਂਹ ਜ਼ਿਆਦਾਤਰ ਮਾਝਾ ਅਤੇ ਦੋਆਬਾ ਦੇ ਜ਼ਿਲ੍ਹਿਆਂ ਵਿਚ ਪੈ ਰਿਹਾ ਹੈ। ਜਦਕਿ ਪੂਰਬੀ ਅਤੇ ਪੱਛਮੀ ਮਾਲਵਾ ਇਲਾਕੇ ਇਸ ਵਾਰ ਘੱਟ ਮੀਂਹ ਵਾਲੇ ਰਹਿ ਸਕਦੇ ਹਨ। ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨ ਪੂਰਬ ਅਤੇ ਪੱਛਮ ਮਾਲਵਾ ਦੇ ਜ਼ਿਲ੍ਹਿਆਂ ਵਿਚ ਭਾਰੀ ਹੁੰਮਸ ਦੇ ਨਾਲ ਗਰਮੀ ਵਧੇਰੇ ਤੰਗ ਕਰ ਸਕਦੀ ਹੈ ਹਾਲਾਂਕਿ ਵਿਚ-ਵਿਚ ਹਲਕਾ ਮੌਸਮ ਬਦਲਦਾ ਵੀ ਰਹੇਗਾ ਕਿਉਂਕਿ ਇਸ ਸਮੇਂ ਪੰਜਾਬ ਵਿਚ ਮਾਨਸੂਨ ਕਮਜ਼ੋਰ ਪੈ ਚੁੱਕਾ ਹੈ।
ਇਹ ਵੀ ਪੜ੍ਹੋ : ਸਕੂਲ ਫ਼ੀਸ ਮਾਮਲੇ 'ਤੇ ਹਾਈਕੋਰਟ ਦਾ ਵੱਡਾ ਫ਼ੈਸਲਾ
ਸੋਮਵਾਰ ਸਵੇਰੇ ਮੌਸਮ ਕਾਫ਼ੀ ਖੁਸ਼ਗਵਾਰ ਬਣਿਆ ਪਰ ਮੀਂਹ ਨਹੀਂ ਪਿਆ। ਜਦਕਿ ਜਲੰਧਰ ਅਤੇ ਅੰਮ੍ਰਿਤਸਰ ਵਿਚ ਬੂੰਦਾਬਾਦੀ ਜ਼ਰੂਰ ਹੋਈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਵਲੋਂ ਚੁੱਕੇ ਸਵਾਲਾਂ ''ਤੇ ਬੋਲੇ ਕੈਪਟਨ, ਕੁਝ ਇਸ ਤਰ੍ਹਾਂ ਦਿੱਤਾ ਜਵਾਬ
ਮੋਗਾ ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, 7 ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ
NEXT STORY