ਜਲੰਧਰ (ਬਿਊਰੋ)— ਅੱਜ ਜਲੰਧਰ ਪਬਲਿਕ ਸਕੂਲ 'ਚ ਫੇਅਰਵੈੱਲ ਪਾਰਟੀ ਦਾ ਆਯੋਜਨ ਕਰਵਾਇਆ ਗਿਆ। ਇਸ ਪਾਰਟੀ 'ਚ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ। ਇਕ ਮੁਕਾਬਲਾ ਮਿਸਟਰ ਤੇ ਮਿਸ ਫੇਅਰਵੈੱਲ 2018 ਕਰਵਾਇਆ ਗਿਆ, ਜਿਸ 'ਚ ਕਾਜਲ ਬਿਸ਼ਟ (ਪੁੱਤਰੀ ਰਜਿੰਦਰ ਸਿੰਘ ਬਿਸ਼ਟ) 'ਮਿਸ ਫੇਅਰਵੈੱਲ 2018' ਚੁਣੀ ਗਈ।

ਦੱਸਣਯੋਗ ਹੈ ਕਿ ਇਸ ਮੁਕਾਬਲੇ 'ਚ ਲਗਭਗ 150 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਕਾਜਲ ਨੇ ਇਸ ਦੌਰਾਨ ਵਾਈਟ ਐਂਡ ਬਲਿਊ ਕੰਬੀਨੇਸ਼ਨ ਵਾਲੀ ਡਰੈੱਸ ਪਹਿਨ ਰੱਖੀ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।
ਸ਼ਮਸ਼ਾਨ ਘਾਟ 'ਚੋਂ ਅਸਥੀਆਂ ਲੈ ਕੇ ਆ ਰਹੇ ਪਰਿਵਾਰ ਨਾਲ ਹਾਦਸਾ, 1 ਦੀ ਮੌਤ
NEXT STORY