ਮੋਗਾ (ਗੋਪੀ ਰਾਊਕੇ, ਬੀ. ਐੱਨ. 511/2)-ਮਾਲਵੇ ਖੇਤਰ ਦੀ ਮੰਨੀ-ਪ੍ਰਮੰਨੀ ਸੰਸਥਾ ਰਾਈਟ-ਵੇ ਏਅਰਲਿੰਕਸ ਕਈ ਸਾਲਾਂ ਤੋਂ ਆਈਲੈਟਸ ਅਤੇ ਇੰਮੀਗ੍ਰੇਸ਼ਨ ਦੇ ਖੇਤਰ ’ਚ ਚੰਗੀ ਭੂਮਿਕਾ ਨਿਭਾਅ ਰਹੀ ਹੈ। ਇਸੇ ਤਰ੍ਹਾਂ ਇਕ ਵਾਰ ਫਿਰ ਰਾਈਟ-ਵੇ ਏਅਰਲਿੰਕਸ ਮੋਗਾ ਨੇ ਇੰਦਰਜੀਤ ਕੌਰ ਗਿੱਲ ਪੁੱਤਰੀ ਜਗਰਾਜ ਸਿੰਘ ਗਿੱਲ ਵਾਸੀ ਲੰਡੇ ਕੇ ਮੋਗਾ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਸਿਰਫ ਚਾਰ ਦਿਨ ’ਚ ਲਵਾ ਕੇ ਦਿੱਤਾ। ਸੰਸਥਾ ਡਾਇਰੈਕਟਰ ਦੇਵ ਪ੍ਰਿਆ ਤਿਆਗੀ ਨੇ ਦੱਸਿਆ ਕਿ ਇੰਦਰਜੀਤ ਕੌਰ ਗਿੱਲ ਨੂੰ ਸੀ. ਐੱਸ. ਯੂ. ਬ੍ਰਿਸਬੇਨ ’ਚ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਟਿੰਗ ’ਚ ਦਾਖਲਾ ਲੈ ਕੇ ਦਿੱਤਾ ਗਿਆ। ਸੰਸਥਾ ਡਾਇਰੈਕਟਰ ਨੇ ਕਿਹਾ ਕਿ ਅੱਜ ਹੀ ਆਪਣਾ ਵੀਜ਼ਾ ਲਵਾਉਣ ਲਈ ਰਾਈਟ ਵੇ ਦੀ ਮੋਗਾ ਤੋਂ ਇਲਾਵਾ ਸੰਗਰੂਰ, ਬਾਘਾਪੁਰਾਣਾ, ਬਰਨਾਲਾ ਅਤੇ ਖੰਨਾ ਬ੍ਰਾਂਚ ਨਾਲ ਸੰਪਰਕ ਕਰੋ।
ਗੋਲਡਨ ਐਜੂਕੇਸ਼ਨ ਦਾ ਪਹਿਲਾ ਬੈਚ ਬੁੱਧਵਾਰ ਤੋਂ ਸ਼ੁਰੂ ਹੋਵੇਗਾ : ਪਲਤਾ
NEXT STORY