ਸ਼ੇਰਪੁਰ (ਅਨੀਸ਼) : ਪੰਜਾਬ ਸਰਕਾਰ ਵੱਲੋਂ 34 ਨਾਇਬ ਤਹਿਸੀਲਦਾਰਾਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦਿੰਦੇ ਹੋਏ ਤਰੱਕੀ ਦੇ ਕੇ ਤਹਿਸੀਲਦਾਰ ਵਜੋਂ ਪਦਉਨਤ ਕੀਤਾ ਗਿਆ ਹੈ। ਮਾਲ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਗਰਮੁੱਖ ਸਿੰਘ, ਲਖਵਿੰਦਰ ਸਿੰਘ, ਬੇਅੰਤ ਸਿੰਘ ਸਿੱਧੂ, ਰਵਿੰਦਰ ਕੁਮਾਰ ਬਾਂਸਲ, ਸੰਜੀਵ ਕੁਮਾਰ, ਮਨਜੀਤ ਸਿੰਘ ਰਾਜਲਾ, ਸੁਖਪਿੰਦਰ ਕੌਰ, ਪ੍ਰਵੀਨ ਛਿੱਬੜ, ਹਰਬੰਸ ਸਿੰਘ, ਗੁਰਮੇਲ ਸਿੰਘ ਰੁਪਿੰਦਰਪਾਲ ਸਿੰਘ ਬੱਲ, ਪ੍ਰਦੀਪ ਕੁਮਾਰ, ਸੁਰਿੰਦਰਪਾਲ, ਰਾਜਪਾਲ ਸਿੰਘ ਸੇਖੋ, ਸੁਰਿੰਦਰਪਾਲ ਸਿੰਘ ਪੰਨੂੰ, ਚੇਤਨ ਬੰਗੜ, ਰਾਕੇਸ ਕੁਮਾਰ, ਪ੍ਰਵੀਨ ਕੁਮਾਰ, ਰਾਜੇਸ ਕੁਮਾਰ ਨਹਿਰਾ, ਜੋਗਿੰਦਰ ਸਿੰਘ ਸਲਵਾਨ, ਜਗਸੀਰ ਸਿੰਘ, ਅਰਵਿੰਦ ਕੁਮਾਰ ਸਲਵਾਨ, ਕਿਰਨਦੀਪ ਸਿੰਘ, ਗੁਰਮੀਤ ਸਿੰਘ, ਸੁਖਵੀਰ ਕੌਰ, ਹਰਕਰਮ ਸਿੰਘ, ਮਨਿੰਦਰ ਸਿੰਘ, ਅਮਰਜੀਤ ਸਿੰਘ, ਨਵਪ੍ਰੀਤ ਸਿੰਘ, ਪਰਮਪ੍ਰੀਤ ਸਿੰਘ, ਲਛਮਣ ਸਿੰਘ, ਹਰਪ੍ਰੀਤ ਕੌਰ, ਮੁਖਤਿਆਰ ਸਿੰਘ ਤੇ ਕੁਲਵੰਤ ਸਿੰਘ ਸ਼ਾਮਲ ਹਨ ।
'ਕੈਰੀਬੈਗ' ਲਈ 5 ਰੁਪਏ ਚਾਰਜ ਕਰਨ 'ਤੇ ਫੋਰਮ ਨੇ ਠਹਿਰਾਇਆ ਦੋਸ਼ੀ
NEXT STORY