ਨਵਾਂਸ਼ਹਿਰ,(ਜੋਬਨਪ੍ਰੀਤ): ਸਤਲੁਜ ਦੇ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਨਵਾਂਸ਼ਹਿਰ ਦੇ ਪਿੰਡ ਤਾਜੋਵਾਲ 'ਚ ਬੰਨ੍ਹ ਨੂੰ ਨੁਕਸਾਨ ਪਹੁੰਚਿਆ ਹੈ। ਜਿਸ ਦੌਰਾਨ ਪ੍ਰਸ਼ਾਸਨ ਨੇ ਤੁਰੰਤ ਹਰਕਤ 'ਚ ਆਉਂਦੇ ਹੋਏ ਆਰਮੀ ਤੇ ਆਮ ਲੋਕਾਂ ਦੀ ਸਹਾਇਤਾ ਨਾਲ ਬੰਨ੍ਹ ਨੂੰ ਟੁੱਟਣ ਤੋਂ ਬਚਾ ਲਿਆ। ਬੰਨ੍ਹ ਦੀ ਮਜ਼ਬੂਤੀ ਦਾ ਆਪਰੇਸ਼ਨ ਦੇਰ ਰਾਤ ਤਕ ਵੀ ਜਾਰੀ ਰਿਹਾ। ਨਵਾਂਸ਼ਹਿਰ ਦੇ ਐਸ. ਡੀ. ਐਮ. ਵਿਨੀਤ ਕੁਮਾਰ, ਤਹਿਸਲੀਦਾਰ ਤੇ ਪੁਲਸ ਦੇ ਅਧਿਕਾਰੀ ਮੌਕੇ 'ਤੇ ਮੌਜੂਦ ਰਹੇ ਤੇ ਆਰਮੀ ਦੇ ਜਵਾਨ ਵੀ ਬੰਨ੍ਹ ਨੂੰ ਮਜ਼ਬੂਤ ਬਣਾਉਣ 'ਚ ਦੇਰ ਰਾਤ ਲੱਗੇ ਰਹੇ।
![PunjabKesari](https://static.jagbani.com/multimedia/01_41_004447170b2-ll.jpg)
![PunjabKesari](https://static.jagbani.com/multimedia/01_41_252722125b3-ll.jpg)
ਕੈਂਟ ਇਲਾਕੇ 'ਚ ਸਾਬਕਾ ਫੌਜੀ ਦਾ ਬੇਰਹਿਮੀ ਨਾਲ ਕਤਲ
NEXT STORY