ਇੰਟਰਨੈਸ਼ਨਲ ਡੈਸਕ- ਕੈਨੇਡਾ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਇਮੀਗ੍ਰੇਸ਼ਨ ਨੂੰ ਲੈ ਕੇ ਵੱਡੇ ਫ਼ੈਸਲੇ ਲਏ ਜਾਂਦੇ ਹਨ। ਨਵੇਂ ਸਾਲ ਦੀ ਸ਼ੁਰੂਆਤ ਵਿਚ ਵੀ ਕੈਨੇਡਾ ਸਰਕਾਰ ਨੇ ਇਕ ਵੱਡਾ ਐਲਾਨ ਕੀਤਾ ਹੈ, ਜਿਸ ਵਿਚ ਉਹ 15 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੂੰ ਕੈਨੇਡਾ ਦੀ ਸਿੱਧੀ ਪੀਆਰ ਦੇਣਗੇ। 2022 ਵਿਚ ਵੀ ਕੈਨੇਡਾ ਨੇ ਵੱਡੀ ਮਾਤਰਾ ਵਿਚ ਲੋਕਾਂ ਨੂੰ ਸਿੱਧੀ ਪੀਆਰ ਦਿੱਤੀ ਹੈ ਪਰ 2023 ਵਿਚ ਤਾਂ ਇਹ ਗਿਣਤੀ ਬਹੁਤ ਜ਼ਿਆਦਾ ਹੋਣ ਵਾਲੀ ਹੈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਆਈਟੀ ਪੇਸ਼ੇਵਰ, ਅਧਿਆਪਕ, ਇੰਜੀਨੀਅਰ ਤੇ ਅਕਾਊਟੈਂਟ ਹਨ।
IELTS ਤੋਂ ਬਿਨਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਕੈਨੇਡਾ ਦੀ ਪੀਆਰ ਲਈ ਸਿਰਫ ਤੁਹਾਨੂੰ ਆਪਣੀ ਫੀਲਡ ਵਿਚ 1 ਸਾਲ ਦਾ ਤਜਰਬਾ ਹੋਣਾ ਚਾਹੀਦਾ ਅਤੇ ਅਕਾਊਂਟ ਵਿਚ ਤਨਖਾਹ ਆਉਣੀ ਚਾਹੀਦੀ ਹੈ। ਜੇ ਤੁਸੀਂ ਵੀ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਲੈ ਸਕਦੇ ਹੋ ਕੈਨੇਡਾ ਦੀ ਪੀਆਰ। ਕੈਨੇਡਾ ਦੀ ਪੀਆਰ ਲੈਣ ਤੋਂ ਬਾਅਦ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਤੇ ਉੱਥੇ ਹੀ ਨਾਗਰਿਕ ਦੀ ਤਰ੍ਹਾਂ ਸਾਰੀਆਂ ਸਹੂਲਤਾਂ ਦੇ ਫ਼ਾਇਦੇ ਚੁੱਕ ਸਕਦੇ ਹੋ। ਬੱਸ ਤੁਹਾਨੂੰ ਲੋੜ ਹੈ ਇਕ ਚੰਗੇ ਕੰਸਲਟੈਂਟ ਦੀ ਜੋ ਕਿ ਤੁਹਾਡੀ ਫਾਈਲ ਨੂੰ ਚੰਗੀ ਤਰ੍ਹਾਂ ਅੰਬੈਸੀ ਵਿਚ ਲਗਾ ਸਕੇ ਤੇ ਤੁਹਾਡੇ ਸੁਫ਼ਨੇ ਪੂਰੇ ਕਰ ਸਕੇ। ਆਪਣੀ ਪੀਆਰ ਅਪਲਾਈ ਕਰਨ ਲਈ ਅੱਜ ਹੀ ਹੈਲਪਲਾਈਨ ਨੰਬਰ 85076-84076 'ਤੇ ਕਾਲ ਕਰੋ।
ਪੰਜਾਬ ਸਮੇਤ 5 ਸੂਬਿਆਂ ’ਚ ਨਾਜਾਇਜ਼ ਹਥਿਆਰ ਸਪਲਾਈ ਕਰਨ ਵਾਲੇ 4 ਗ੍ਰਿਫ਼ਤਾਰ
NEXT STORY