Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, NOV 11, 2026

    3:24:53 AM

  • 20 ias officers transferred

    20 IAS ਤਬਦੀਲ, ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ

  • gold prices have suddenly plummeted

    ਅਚਾਨਕ ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ!...

  • punjab legislative assembly elections punjab elections

    ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ,...

  • restricted holiday in punjab on wednesday

    ਪੰਜਾਬ 'ਚ ਬੁੱਧਵਾਰ ਨੂੰ ਰਾਖਵੀਂ ਛੁੱਟੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਮਰੀਜ਼ਾਂ ਲਈ ਖ਼ਾਸ ਖ਼ਬਰ, ਅੱਜ ਪੂਰੀ ਤਰ੍ਹਾਂ ਬੰਦ ਰਹਿਣਗੀਆਂ OPD, ਸਿਰਫ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ

PUNJAB News Punjabi(ਪੰਜਾਬ)

ਮਰੀਜ਼ਾਂ ਲਈ ਖ਼ਾਸ ਖ਼ਬਰ, ਅੱਜ ਪੂਰੀ ਤਰ੍ਹਾਂ ਬੰਦ ਰਹਿਣਗੀਆਂ OPD, ਸਿਰਫ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ

  • Edited By Babita,
  • Updated: 17 Aug, 2024 09:54 AM
Chandigarh
opds will be completely closed today
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ 'ਚ ਸ਼ੁੱਕਰਵਾਰ ਨੂੰ ਫੈਕਲਟੀ ਐਸੋਸੀਏਸ਼ਨ ਵੀ ਪਹੁੰਚੀ। ਇਸ ਕਾਰਨ ਓ. ਪੀ. ਡੀ. ਸੇਵਾਵਾਂ ਪ੍ਰਭਾਵਿਤ ਰਹੀਆਂ। ਇੰਨਾ ਹੀ ਨਹੀਂ, ਦੇਰ ਸ਼ਾਮ ਪੀ. ਜੀ. ਆਈ. ਨੇ ਐਲਾਨ ਕੀਤਾ ਕਿ ਸ਼ਨੀਵਾਰ ਨੂੰ ਸਾਰੀਆਂ ਓ. ਪੀ. ਡੀ (ਬਾਹਰ ਰੋਗੀ ਸੇਵਾਵਾਂ) ਬੰਦ ਰਹਿਣਗੀਆਂ, ਸਿਰਫ ਐਮਰਜੈਂਸੀ, ਟਰਾਮਾ ਅਤੇ ਆਈ. ਸੀ. ਯੂ. ਦੀ ਸਹੂਲਤ ਮਿਲੇਗੀ। ਇਸੇ ਤਰ੍ਹਾਂ ਜੀ. ਐੱਮ. ਸੀ. ਐੱਚ. 'ਚ ਜੂਨੀਅਰ ਅਤੇ ਸੀਨੀਅਰ ਰੈਜ਼ੀਡੈਂਟ ਡਾਕਟਰਾਂ ਨੇ ਪ੍ਰਦਰਸ਼ਨ ਕੀਤਾ ਅਤੇ ਰੈਲੀ ਕੱਢੀ। ਈ-ਬਲਾਕ ਤੋਂ ਨਾਅਰੇਬਾਜ਼ੀ ਕਰਦੇ ਹੋਏ ਸੈਕਟਰ-32 ਦੀ ਮਾਰਕੀਟ, ਐੱਸ. ਡੀ. ਕਾਲਜ ਦੇ ਵੱਲ ਸੜਕ ਤੱਕ ਮਾਰਚ ਕੀਤਾ। ਇਸ ਦੌਰਾਨ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਲਾਜ ਲਈ ਲੰਬੀ ਉਡੀਕ ਕਰਨ ਤੋਂ ਬਾਅਦ, ਬਹੁਤ ਸਾਰੇ ਮਰੀਜ਼ ਦਰਦ ਨਾਲ ਵਾਪਸ ਪਰਤ ਗਏ। ਇਸੇ ਤਰ੍ਹਾਂ ਪੀ. ਜੀ. ਆਈ. 'ਚ ਵੀ ਹਾਲਾਤ ਗੰਭੀਰ ਰਹੇ। ਦਰ-ਦਰ ਦੀਆਂ ਠੋਕਰਾਂ ਖਾਣ ਤੋਂ ਬਾਅਦ ਦੂਰ-ਦਰਾਡੇ ਤੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਹੁੰਚੇ ਮਰੀਜ਼ ਸ਼ਾਮ ਨੂੰ ਬੇਵੱਸ ਹੋ ਕੇ ਘਰ ਪਰਤਦੇ ਨਜ਼ਰ ਆਏ। ਜੀ. ਐੱਮ. ਸੀ. ਐੱਚ.-32 'ਚ ਓ. ਪੀ. ਡੀ. ਸਵੇਰੇ 8.30 ਵਜੇ ਸ਼ੁਰੂ ਹੋਈ, ਜਿੱਥੇ ਸੀਨੀਅਰ ਕੰਸਲਟੈਂਟ ਨੇ ਮਰੀਜ਼ਾਂ ਨੂੰ ਦੇਖਿਆ। ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹੀਆਂ।

ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਮੌਕੇ ਅੱਜ ਕਿਸਾਨ ਕਰਨਗੇ ਟਰੈਕਟਰ ਮਾਰਚ, ਪ੍ਰਸ਼ਾਸਨ ਅਲਰਟ 'ਤੇ

ਹਾਲਾਂਕਿ, ਕੁੱਝ ਸਰਜਰੀਆਂ ਨੂੰ ਛੱਡ ਕੇ, ਅੱਖਾਂ ਦੇ ਵਿਭਾਗ ਵਿਚ ਚੋਣਵੀਆਂ ਸਰਜਰੀਆਂ ਨਹੀਂ ਕੀਤੀਆਂ ਗਈਆਂ ਸਨ। ਇੱਥੇ ਔਸਤਨ 60 ਤੋਂ 70 ਚੋਣਵੀਆਂ ਸਰਜਰੀਆਂ ਕੀਤੀਆਂ ਜਾਂਦੀਆਂ ਹਨ। ਆਰਥੋ ਵਿਭਾਗ ਦੇ ਡਾਕਟਰ ਕਰਨ ਸਿੰਗਲਾ ਅਨੁਸਾਰ ਇਨਸਾਫ਼ ਮਿਲਣ ਤੱਕ ਹੜਤਾਲ ਜਾਰੀ ਰਹੇਗੀ। ਦੂਜੇ ਪਾਸੇ ਆਈ. ਐੱਮ. ਏ ਚੰਡੀਗੜ੍ਹ ਵੀ ਹੜਤਾਲ ਦੇ ਸਮਰਥਨ ਵਿਚ ਹੈ। ਪ੍ਰਧਾਨ ਡਾ. ਪਵਨ ਕੁਮਾਰ ਬਾਂਸਲ ਅਨੁਸਾਰ ਕੋਲਕਾਤਾ 'ਚ ਮਹਿਲਾ ਰੈਜ਼ੀਡੈਂਟ ਡਾਕਟਰ ਨਾਲ ਵਾਪਰੀ ਘਟਨਾ ਸ਼ਰਮਨਾਕ ਹੈ। ਇਸ ਕਾਰਨ ਅਸੀਂ 24 ਘੰਟੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਾਂਗੇ। ਸੈਕਟਰ-17 ਵਿਚ ਕੈਂਡਲ ਮਾਰਚ ਕੱਢਿਆ ਜਾਵੇਗਾ। ਐਮਰਜੈਂਸੀ ਨੂੰ ਛੱਡ ਕੇ ਓ. ਪੀ. ਡੀ. ਸੇਵਾ ਬੰਦ ਰਹੇਗੀ। ਦੂਜੇ ਪਾਸੇ ਹੜਤਾਲ ਦੇ ਮੱਦੇਨਜ਼ਰ ਪੀ. ਜੀ. ਆਈ ਦੇ ਰੈਜ਼ੀਡੈਂਟ ਡਾਕਟਰਾਂ ਦੇ ਕੈਂਪਸ ਵਿਚ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਡਾਇਰੈਕਟਰ ਡਾਕਟਰ ਵਿਵੇਕ ਲਾਲ ਅਨੁਸਾਰ ਘਟਨਾ ਬਹੁਤ ਗੰਭੀਰ ਹੈ। ਜਿੱਥੋਂ ਤੱਕ ਕੈਂਪਸ ਵਿਚ ਸੁਰੱਖਿਆ ਦਾ ਸਵਾਲ ਹੈ, 14 ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਵਿਚ ਮਹਿਲਾ ਡਾਕਟਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਰੈਜ਼ੀਡੈਂਟ ਡਾਕਟਰਾਂ ਜਾਂ ਮਹਿਲਾ ਸਿਹਤ ਸੰਭਾਲ ਕਰਮਚਾਰੀਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ। ਸ਼ਾਮ ਨੂੰ ਫੈਕਲਟੀ ਅਤੇ ਰੈਜ਼ੀਡੈਂਟ ਡਾਕਟਰਾਂ ਦੇ ਨਾਲ ਪੀ. ਜੀ. ਆਈ ਦੇ ਵੱਖ-ਵੱਖ ਵਿਭਾਗਾਂ ਦੇ ਸਿਹਤ ਕਰਮਚਾਰੀਆਂ ਨੇ ਸੁਖਨਾ ਝੀਲ 'ਤੇ ਕੈਂਡਲ ਮਾਰਚ ਵੀ ਕੱਢਿਆ।

ਇਹ ਵੀ ਪੜ੍ਹੋ : ਅੱਜ ਹੋਵੇਗਾ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ, ਪੰਜਾਬ 'ਚ ਵੀ ਹੋਣੀਆਂ ਹਨ ਜ਼ਿਮਨੀ ਚੋਣਾਂ
ਇਹ ਇੱਕ ਘਰ ਦੀ ਨਹੀਂ, ਪੂਰੇ ਦੇਸ਼ ਦੀ ਗੱਲ
ਫੈਕਲਟੀ ਐਸੋ. ਦੇ ਪ੍ਰਧਾਨ ਪ੍ਰੋ. ਧੀਰਜ ਖੁਰਾਣਾ ਦਾ ਕਹਿਣਾ ਹੈ ਕਿ ਇਹ ਇਕ ਘਰ ਦਾ ਨਹੀਂ, ਪੂਰੇ ਦੇਸ਼ ਦਾ ਮਾਮਲਾ ਹੈ। ਹੁਣ ਤੱਕ ਕੰਮ ਵਾਲੀ ਥਾਂ ਨੂੰ ਸੁਰੱਖਿਅਤ ਮੰਨਿਆ ਜਾਂਦਾ ਰਿਹਾ ਹੈ ਪਰ ਹਸਪਤਾਲ ਵਿਚ ਹੀ ਅਜਿਹੀ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੀ.ਜੀ.ਆਈ ਰੈਜ਼ੀਡੈਂਟ ਡਾਕਟਰਾਂ ਦੀ ਉਪ ਪ੍ਰਧਾਨ ਡਾ. ਸਮ੍ਰਿਤੀ ਠਾਕੁਰ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਮੇਰੀ ਰਾਤ ਦੀ ਸ਼ਿਫਟ ਸੀ। ਉਹ ਇੰਨੀ ਡਰ ਗਈ ਸੀ ਕਿ ਡਿਊਟੀ ਤੋਂ ਬਾਅਦ ਸੈਕਟਰ-11 ਸਥਿਤ ਆਪਣੇ ਕਮਰੇ 'ਚ ਜਾਂਦੇ ਸਮੇਂ ਵੀ ਉਸ ਨੂੰ ਡਰ ਲੱਗ ਰਿਹਾ ਸੀ। ਪਰਿਵਾਰ ਵਾਲੇ ਫ਼ੋਨ ਕਰਦੇ ਹਨ ਅਤੇ ਪੁੱਛਦੇ ਹਨ ਕਿ ਕਿੱਥੇ ਹੋ, ਕੰਮ ’ਤੇ ਹੋਵੇ ਤਾਂ ਉਨ੍ਹਾਂ ਨੂੰ ਤਸੱਲੀ ਹੁੰਦੀ ਹੈ। ਪੀ. ਜੀ. ਆਈ. ਫੈਕਲਟੀ ਐਸੋ. ਨੇ ਕਿਹਾ ਕਿ 2017 ਤੋਂ ਕੇਂਦਰੀ ਸੁਰੱਖਿਆ ਕਾਨੂੰਨ (ਸੀ.ਪੀ.ਏ) ਨੂੰ ਲਾਗੂ ਕਰਨ ਦੀ ਗੱਲ ਕਰ ਰਹੇ ਹਨ। ਹੁਣ ਲਾਗੂ ਕਰਨ ਦਾ ਸਮਾਂ ਆ ਗਿਆ ਹੈ।
ਸਥਿਤੀ ਨਾਲ ਨਜਿੱਠਣ ਦੇ ਲਈ ਤਿਆਰ
ਜੀ. ਐੱਮ. ਐੱਸ. ਐੱਚ-16 ਦੀ ਓ. ਪੀ. ਡੀ ਵਿਚ ਵੇਟਿੰਗ ਟਾਈਮ ਵੱਧ ਗਿਆ ਕਿਉਂਕਿ 125 ਰੈਜ਼ੀਡੈਂਟ ਡਾਕਟਰ (ਡਿਪਲੋਮਾ ਇਨ ਨੈਸ਼ਨਲ ਬੋਰਡ ਪੀ.ਜੀ ਸਟੂਡੈਂਟ) ਹੜਤਾਲ ’ਤੇ ਹਨ। ਸ਼ਨੀਵਾਰ ਨੂੰ ਜੀ.ਐੱਮ.ਐੱਸ.ਐੱਚ. ਵਿਚ ਮਰੀਜ਼ਾਂ ਦੀ ਗਿਣਤੀ ਵੱਧ ਸਕਦੀ ਹੈ। ਇਸ ਦੇ ਮੱਦੇਨਜ਼ਰ ਸਿਹਤ ਡਾਇਰੈਕਟਰ ਡਾ. ਸੁਮਨ ਸਿੰਘ ਦਾ ਕਹਿਣਾ ਹੈ ਕਿ ਉਹ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ। ਐਮਰਜੈਂਸੀ ਅਤੇ ਗਾਇਨੀ ਵਿਭਾਗ ਬਿਨਾਂ ਕਿਸੇ ਸਮੱਸਿਆ ਦੇ ਕੰਮ ਕਰ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 

  • Patients
  • OPD
  • Emergency Services
  • Doctors
  • ਮਰੀਜ਼
  • ਓਪੀਡੀ
  • ਐਮਰਜੈਂਸੀ ਸੇਵਾਵਾਂ
  • ਡਾਕਟਰ

ਡਿਬਰੂਗੜ੍ਹ ਜੇਲ੍ਹ 'ਚ ਬੰਦ MP ਅੰਮ੍ਰਿਤਪਾਲ ਸਿੰਘ ਦੀ ਨਿੱਜੀ ਕਾਨੂੰਨੀ ਸਲਾਹਕਾਰ ਦਾ ਕਾਰਾ

NEXT STORY

Stories You May Like

  • uttarakhand closed helicopter services
    ਉੱਤਰਾਖੰਡ ’ਚ ਅੱਜ ਤੋਂ ਬੰਦ ਹੈਲੀਕਾਪਟਰ ਸੇਵਾਵਾਂ! UCADA ਦੀਆਂ ਸ਼ਰਤਾਂ ਦਾ ਕੀਤਾ ਵਿਰੋਧ
  • eyes will always remain healthy
    ਅੱਖਾਂ ਰਹਿਣਗੀਆਂ ਹਮੇਸ਼ਾ ਤੰਦਰੁਸਤ! ਬੱਸ ਅਪਣਾਓ ਇਹ 5 ਆਦਤਾਂ
  • farmers protest over closure of markets
    ਮੰਡੀਆਂ ਬੰਦ ਹੋਣ ਨਾਲ ਕਿਸਾਨਾਂ ’ਚ ਭਾਰੀ ਰੋਸ, 15 ਨਵੰਬਰ ਤੱਕ ਖ਼ਰੀਦ ਚਾਲੂ ਰੱਖਣ ਦੀ ਮੰਗ
  • india fully committed to clean sports  union sports minister mansukh mandaviya
    ਭਾਰਤ ਸਾਫ਼-ਸੁਥਰੀਆਂ ਖੇਡਾਂ ਲਈ ਪੂਰੀ ਤਰ੍ਹਾਂ ਵਚਨਬੱਧ: ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ
  • wanted a completely strong team for odi series  indian captain gill
    ਵਨਡੇ ਸੀਰੀਜ਼ ਲਈ ਪੂਰੀ ਤਰ੍ਹਾਂ ਮਜ਼ਬੂਤ ਟੀਮ ਚਾਹੁੰਦਾ ਸੀ: ਭਾਰਤੀ ਕਪਤਾਨ ਸ਼ੁਭਮਨ ਗਿੱਲ
  • pgi emergency
    ਦੀਵਾਲੀ ਮੌਕੇ PGI 'ਚ ਅੱਖਾਂ ਦੀ ਐਮਰਜੈਂਸੀ ਲਈ 20 ਡਾਕਟਰ ਰਹਿਣਗੇ ਤਾਇਨਾਤ
  • big news for gold buyers  jewellers reduce purchases  will gold prices fall
    ਸੋਨਾ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ: ਜਿਊਲਰ ਨੇ ਘਟਾਈ ਖਰੀਦਦਾਰੀ, ਕੀ ਘਟਣਗੀਆਂ ਸੋਨੇ ਦੀਆਂ ਕੀਮਤਾਂ?
  • domestic aviation industry estimates loss of up to rs 38 000 crore
    ਘਰੇਲੂ ਹਵਾਬਾਜ਼ੀ ਉਦਯੋਗ ਨੂੰ ਚਾਲੂ ਮਾਲੀ ਸਾਲ ’ਚ 38,000 ਕਰੋੜ ਰੁਪਏ ਤੱਕ ਦੇ ਘਾਟੇ ਦਾ ਅੰਦਾਜ਼ਾ
  • power cut in punjab
    ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ 6 ਘੰਟੇ ਬੰਦ ਰਹੇਗੀ...
  • vishwakarma day jalandhar
    ਡਰਾਈਵਰ ਕੰਡਕਟਰ ਯੂਨੀਅਨ ਨੇ ਮਨਾਇਆ ਵਿਸ਼ਵਕਰਮਾ ਦਿਵਸ; ਲਗਾਇਆ ਲੰਗਰ
  • son in law father in law family
    ਜਲੰਧਰ 'ਚ ਜਵਾਈ ਨੇ ਸਹੁਰੇ ਨੂੰ ਮਾਰੀ ਗੋਲ਼ੀ, ਵੀਡੀਓ 'ਚ ਕੈਦ ਹੋਈ ਵਾਰਦਾਤ
  • jalandhar news shahkot
    ਜਲੰਧਰ ਜ਼ਿਲ੍ਹੇ 'ਚ ਸੰਘਣੀ ਧੁੰਦ ਦਾ ਕਹਿਰ! 7 ਗੱਡੀਆਂ ਦੀ ਜ਼ਬਰਦਸਤ ਟੱਕਰ; ਇਕ...
  • jalandhar diwali firecrackers toxic air aqi
    ਜਲੰਧਰ 'ਚ ਦੀਵਾਲੀ 'ਤੇ ਰਾਤ 9 ਤੋਂ ਤੜਕੇ 3 ਵਜੇ ਤੱਕ ਗੂੰਜਦੇ ਰਹੇ ਪਟਾਕੇ,...
  • power cut in punjab
    ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
  • bibi jagir kaur big statement
    ਅਕਾਲੀ ਦਲ 'ਚ ਘਰ ਵਾਪਸੀ ਦੀਆਂ ਚਰਚਾਵਾਂ ਵਿਚਾਲੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
  • raowalia firecracker market hungama video viral in jalandhar
    ਜਲੰਧਰ 'ਚ ਪਟਾਕਾ ਮਾਰਕੀਟ 'ਚ ਹੰਗਾਮਾ: 2 ਧਿਰਾਂ ਵਿਚਾਲੇ ਜਮ ਕੇ ਚੱਲੇ...
Trending
Ek Nazar
power cut in punjab

ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ 6 ਘੰਟੇ ਬੰਦ ਰਹੇਗੀ...

banks to remain closed in 5 states tomorrow

ਭਲਕੇ 5 ਸੂਬਿਆਂ 'ਚ ਬੈਂਕ ਰਹਿਣਗੇ ਬੰਦ ! ਜਾਣੋ RBI ਨੇ ਕਿਉਂ ਕੀਤਾ ਛੁੱਟੀ ਦਾ...

nitish bharadwaj says he is  deeply upset   with  ramayana

"ਤਾਰੀਫ਼ ਦੇ ਲਾਇਕ ਕੁਝ ਵੀ ਨਹੀਂ..!"; ਰਣਬੀਰ ਕਪੂਰ ਦੀ 'ਰਾਮਾਇਣ' ਵੇਖ ਬੇਹੱਦ...

talks between russia and ukraine

ਅਮਰੀਕਾ ਦੀ ਵਿਚੋਲਗੀ ਹੇਠ ਰੂਸ ਅਤੇ ਯੂਕਰੇਨ ਵਿਚਕਾਰ ਗੱਲਬਾਤ ਸ਼ੁਰੂ

imd weather 6 days strong winds storm

ਪੂਰਾ ਹਫ਼ਤਾ ਖੁਸ਼ਕ ਰਹੇਗਾ ਮੌਸਮ! ਇਨ੍ਹਾਂ ਸੂਬਿਆਂ ਨੂੰ ਲੈ ਕੇ IMD ਨੇ ਕਰ 'ਤੀ...

people rushed to buy this companys cars

ਇਸ ਕੰਪਨੀ ਦੀਆਂ ਕਾਰਾਂ ਨੂੰ ਖ਼ਰੀਦਣ ਲਈ ਟੁੱਟ ਕੇ ਪੈ ਗਏ ਲੋਕ! ਵਿਕਰੀ ਦੇ ਤੋੜੇ...

ai safety regulator

ਆਸਟ੍ਰੇਲੀਆ 'ਚ ਬਣੇਗਾ AI ਸੁਰੱਖਿਆ ਰੈਗੂਲੇਟਰ, ਲਗਾਏਗਾ ਭਾਰੀ ਜੁਰਮਾਨੇ

various restrictive orders issued in amritsar

ਅੰਮ੍ਰਿਤਸਰ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ, ਉਲੰਘਣਾ ਕਰਨ ਵਾਲਿਆਂ 'ਤੇ...

remove rats from home without killing

ਘਰ 'ਚੋਂ ਬਿਨਾਂ ਮਾਰੇ ਭਜਾਓ ਚੂਹੇ, ਅਪਣਾਓ ਇਹ ਘਰੇਲੂ ਉਪਾਅ

veteran actor announces separation from his wife after 13 years

ਟੁੱਟ ਗਿਆ ਇਕ ਹੋਰ ਵਿਆਹ ! ਦਿੱਗਜ ਅਦਾਕਾਰ ਨੇ 13 ਸਾਲ ਬਾਅਦ ਪਤਨੀ ਤੋਂ ਵੱਖ ਹੋਣ...

veteran cinematographer shaji kumar passes away

ਸੈੱਟ 'ਤੇ ਅਚਾਨਕ ਬੇਹੋਸ਼ ਹੋ ਕੇ ਡਿੱਗੇ ਮਸ਼ਹੂਰ ਕੈਮਰਾਮੈਨ ਸ਼ਾਜੀ ਕੁਮਾਰ, ਇਲਾਜ...

police post incient

ਪਾਕਿਸਤਾਨ 'ਚ ਪੁਲਸ ਚੌਕੀ 'ਤੇ ਗੋਲੀਬਾਰੀ, ਇੱਕ ਸਿਪਾਹੀ ਦੀ ਮੌਤ; ਤਿੰਨ ਅਗਵਾ

trump to meet with qatar prime minister

ਕਤਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ ਟਰੰਪ

sheikh hasina requested new passpor

ਸ਼ੇਖ ਹਸੀਨਾ ਨੇ ਬੰਗਲਾਦੇਸ਼ ਵਾਪਸ ਪਰਤਣ ਲਈ ਨਵੇਂ ਪਾਸਪੋਰਟ ਲਈ ਕੀਤਾ ਅਪਲਾਈ

diwali  congress councilor  husband  fire  police

ਦੁਕਾਨ 'ਚ ਲੱਗੀ ਅੱਗ 'ਚ ਕਾਂਗਰਸੀ ਕੌਂਸਲਰ ਦੀ ਪਤੀ ਸਣੇ ਹੋਈ ਮੌਤ ! ਪਾਲੀ 'ਚ...

first muslim us senator

ਅਮਰੀਕਾ 'ਚ ਚੁਣੇ ਗਏ ਪਹਿਲੇ ਮੁਸਲਿਮ ਸੈਨੇਟਰ ਨੇ ਪਾਕਿ ਨੂੰ ਦਿੱਤੀ ਜਾਣ ਵਾਲੀ ਮਦਦ...

situation in pakistan

ਪਾਕਿਸਤਾਨ 'ਚ ਵਧੀ ਗਰੀਬੀ ਅਤੇ ਬੇਰੁਜ਼ਗਾਰੀ; ਵਿਦੇਸ਼ੀ ਦੌਰਿਆਂ 'ਚ ਉੱਲਝੀ ਸ਼ਾਸਕ...

tv news presenter

ਪਾਕਿਸਤਾਨੀ ਟੀਵੀ ਨਿਊਜ਼ ਪੇਸ਼ਕਾਰ ਦੀ ਘਰ 'ਚ ਗੋਲੀ ਮਾਰ ਕੇ ਹੱਤਿਆ, ਪਤੀ ਹਿਰਾਸਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • power cut in punjab
      ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ 6 ਘੰਟੇ ਬੰਦ ਰਹੇਗੀ...
    • sukhbir singh badal meeting
      ਮੁੱਖ ਮੰਤਰੀ ਦਾ ਚਿਹਰਾ ਵੇਖ ਕੇ ਵੋਟ ਪਾਉਣ ਪੰਜਾਬ ਦੇ ਲੋਕ: ਸੁਖਬੀਰ ਸਿੰਘ ਬਾਦਲ
    • punjab congress meeting
      ਪੰਜਾਬ ਕਾਂਗਰਸ ਸ਼ੁਰੂ ਕਰੇਗੀ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ, ਪੰਜਾਬੀਆਂ ਨਾਲ...
    • fire in ludhiana
      ਪਟਾਕੇ ਦੀ ਚਿੰਗਾਰੀ ਤੋਂ ਮਚੇ ਭਾਂਬੜ, 3 ਮੰਜ਼ਿਲਾ ਹੌਜ਼ਰੀ ਫੈਕਟਰੀ ਸੜ ਕੇ ਸੁਆਹ
    • punjab employees salary
      ਵੱਡੀ ਖ਼ਬਰ: ਪੰਜਾਬ 'ਚ ਤਨਖ਼ਾਹਾਂ ਬਾਰੇ ਨਵੇਂ ਹੁਕਮ, ਜਾਰੀ ਹੋਈ NOTIFICATION
    • giani harpreet singh big statement
      ਅਕਾਲੀ-ਭਾਜਪਾ ਤੇ ਪੁਨਰ ਸੁਰਜੀਤ ਦੇ ਗੱਠਜੋੜ ਦੀਆਂ ਖ਼ਬਰਾਂ ਨੂੰ ਲੈ ਕੇ ਗਿਆਨੀ...
    • punjab firecrackers father
      ਪੰਜਾਬ: ਪਟਾਕੇ ਚਲਾਉਂਦੇ ਮੁੰਡੇ ਦੀ ਛਾਤੀ 'ਚ ਵੱਜਿਆ ਬੰਬ! ਹੋਈ ਦਰਦਨਾਕ ਮੌਤ
    • punjab big incident
      ਪੰਜਾਬ 'ਚ ਕਾਰ ਸਵਾਰ ਪਿਓ-ਧੀ 'ਤੇ ਫ਼ਾਇਰਿੰਗ! 3 ਕਿੱਲੋਮੀਟਰ ਤਕ ਪਿੱਛਾ ਕਰਦੇ ਰਹੇ...
    • a major incident was about to happen in amritsar
      ਅੰਮ੍ਰਿਤਸਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ, RPG ਤੇ ਪਿਸਤੌਲਾਂ ਸਣੇ ਫੜੇ ਗਏ 7...
    • video of assault at congress bhawan surfaces
      ਤਰਖਾਣ ਮਾਜਰਾ ਨੇ ਜਾਰੀ ਕਰ'ਤੀ ਵੀਡੀਓ, ਦਿੱਤੀ ਵੱਡੀ ਚਿਤਾਵਨੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +