ਪਟਿਆਲਾ (ਜੋਸਨ,ਬਲਜਿੰਦਰ, ਵਿਪਨ,ਜਗਨਾਰ)—ਪਟਿਆਲਾ ਜ਼ਿਲੇ 'ਚ ਪੰਚਾਇਤ ਚੋਣਾਂ ਦਾ ਅਮਲ ਸ਼ੁਰੂ ਹੋ ਗਿਆ ਹੈ। ਪਿੰਡ ਫਤਿਹਪੁਰ 'ਚ ਵੋਟਰ ਵੋਟ ਪਾਉਣ ਲਈ ਲੰਮੀਆਂ ਲਾਈਨਾਂ 'ਚ ਖੜ੍ਹੇ ਹੋਏ ਹਨ। ਉੱਥੇ ਹੀ ਨਾਭਾ ਦੇ ਪਿੰਡ ਦੁਲੱਦੀ ਜਿੱਥੇ ਤਕਰੀਬਨ 3000 ਵੋਟਰ ਹਨ, ਤੋਂ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਬਜ਼ੁਰਗ ਕੜਾਕੇ ਦੀ ਠੰਡ 'ਚ ਵੀ ਲਾਈਨਾਂ 'ਚ ਲੱਗੇ ਦਿਖਾਈ ਦੇ ਰਹੇ ਹਨ।
10 ਵਜੇ ਤੱਕ ਪੋਲਿੰਗ
ਪਟਿਆਲਾ 'ਚ 14 ਫੀਸਦੀ ਹੋਈ ਵੋਟ
ਫਤਿਹਗੜ੍ਹ ਸਾਹਿਬ 'ਚ 15 ਫੀਸਦੀ ਹੋਈ ਵੋਟ
12 ਵਜੇ ਤੱਲ ਪੋਲਿੰਗ
ਫਤਿਹਗੜ੍ਹ ਸਾਹਿਬ 'ਚ 32 ਫੀਸਦੀ ਹੋਈ ਵੋਟ
ਪਟਿਆਲਾ 'ਚ 40 ਫੀਸਦੀ ਹੋਈ ਵੋਟ
ਨਾਭਾ 'ਚ 43 ਫੀਸਦੀ ਹੋਈ ਵੋਟ
2 ਵਜੇ ਤੱਕ ਪੋਲਿੰਗ
ਪਟਿਆਲਾ 'ਚ 62 ਫੀਸਦੀ ਹੋਈ ਵੋਟ
4 ਵਜੇ ਤੱਕ ਪੋਲਿੰਗ
ਰਾਜਪੁਰਾ 'ਚ 70 ਫੀਸਦੀ ਹੋਈ ਵੋਟ
ਨਕੋਦਰ : ਉਮੀਦਵਾਰ ਦੀ ਮੌਤ ਹੋਣ ਮਗਰੋਂ ਚੋਣ ਮੁਲਤਵੀ
NEXT STORY