ਝਬਾਲ (ਨਰਿੰਦਰ) - ਬੀਤੀ ਰਾਤ ਚੋਰਾਂ ਵੱਲੋਂ ਝਬਾਲ ਬਿਜਲੀ ਘਰ ਨੂੰ ਆਪਣਾਂ ਨਿਸ਼ਾਨਾਂ ਬਣਾਉਂਦੇ ਹੋਏ ਸਟੋਰ ਦੇ ਤਾਲੇ ਤੋੜਕੇ ਅੰਦਰੋ ਲਗਭਗ 8 ਕੁਇੰਟਲ ਤਾਰ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ 6 ਵੱਖ-ਵੱਖ ਤਾਲੇ ਜਿਨ੍ਹਾਂ 'ਚ 2 ਸਟੋਰ ਦੇ ,2 ਜੇ. ਈ. ਅਤੇ 2 ਹੋਰ ਕਮਰਿਆਂ ਦੇ ਜਿੰਦੜੇ ਤੋੜਕੇ ਅੰਦਰੋਂ 6 ਕੁਇੰਟਲ ਤਾਰ ਅਤੇ 2 ਕੁਇੰਟਲ ਸਕਰਾਈਪ ਤਾਰ ਚੋਰੀ ਕਰਕੇ ਲੈ ਗਏ ਜਿਸ ਦਾ ਸਵੇਰੇ ਪਤਾ ਚੱਲਿਆਂ। ਇਸ ਸਬੰਧੀ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਤੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਨਾਜਾਇਜ਼ ਸ਼ਰਾਬ ਦੀਆਂ 6 ਪੇਟੀਆਂ ਸਮੇਤ ਇਕ ਨੌਜਵਾਨ ਕਾਬੂ
NEXT STORY