ਤਰਨਤਾਰਨ (ਰਾਜੀਵ) : ਤਰਨਤਾਰਨ ਦੇ ਪਿੰਡ ਉਸਮਾ ਵਿਖੇ ਸਥਿਤ ਮਾਈ ਭਾਗੋ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਇਕ ਵਿਦਿਆਰਥਣ ਵੱਲੋਂ ਜ਼ਹਿਰ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਭਾਗੋ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੇ 9ਵੀਂ ਜਮਾਤ ਦੀ ਵਿਦਿਆਰਥਣ ਸਬਪ੍ਰੀਤ ਕੌਰ ਤੋਂ ਦਾਖਲੇ ਦੇ ਪੈਸੇ ਲੈਣ ਲਈ ਉਸ ਦੀ ਬੇਇਜ਼ਤੀ ਕੀਤੀ, ਜਿਸ ਕਾਰਨ ਸਬਪ੍ਰੀਤ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ ਤੇ ਉਸ ਨੇ ਜ਼ਹਿਰ ਪੀ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਬ ਇੰਸਪੈਕਟਰ ਸੁਖਪ੍ਰੀਤ ਕੌਰ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਅਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਰਾਜ 'ਚ 6 ਸਿਵਲ ਸਰਜਨ/ਡਿਪਟੀ ਡਾਇਰੈਕਟਰ ਤਬਦੀਲ
NEXT STORY