ਤਰਨਤਾਰਨ, (ਰਮਨ)- ਨਸ਼ੇ ਉਪਰ ਕਾਬੂ ਪਾਉਣ ਲਈ ਵੱਖ-ਵੱਖ ਸਰਕਾਰਾਂ ਵੱਲੋਂ ਪੂਰੇ ਯਤਨ ਕੀਤੇ ਜਾ ਰਹੇ ਹਨ ਪਰ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਰੋਜ਼ਾਨਾ ਸਰੱਹਦ ਰਾਹੀਂ ਪੰਜਾਬ ਦੇ ਰਸਤੇ ਭਾਰਤ ਭੇਜੀਆਂ ਜਾਣ ਵਾਲੀਆਂ ਹੈਰੋਇਨ ਦੀਆਂ ਖੇਪਾਂ ਕਾਰਨ ਸਾਡੇ ਦੇਸ਼ ਦੀ ਜਵਾਨੀ ਖਤਮ ਹੁੰਦੀ ਨਜ਼ਰ ਆ ਰਹੀ ਹੈ, ਜਿਸ ਨੂੰ ਬਚਾਉਣ ਲਈ ਸਥਾਨਕ ਹਸਪਤਾਲ ਵਿਚ ਖੁੱਲ੍ਹੇ ਓ. ਐੱਸ. ਟੀ. (ਓਰਲ ਸਬਸਟੀਟਿਊਟ ਥੈਰੇਪੀ) ਸੈਂਟਰ ਨਸ਼ਿਆਂ ਦੀ ਦਲਦਲ 'ਚ ਫਸੇ ਨੌਜਵਾਨਾਂ ਲਈ ਵਰਦਾਨ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ।
ਟਰੱਕ ਆਪ੍ਰੇਟਰਾਂ ਵੱਲੋਂ ਵਿਰੋਧ, ਬੈਰੰਗ ਪਰਤੇ ਪਾਵਰਕਾਮ ਅਧਿਕਾਰੀ
NEXT STORY