ਚੰਡੀਗੜ੍ਹ— 4 ਫਰਵਰੀ ਨੂੰ ਪਈਆਂ ਵਿਧਾਨ ਸਭਾ ਚੋਣਾਂ ਦੀ ਗਿਣਤੀ ਅੱਜ ਯਾਨੀ ਸ਼ਨੀਵਾਰ 11 ਮਾਰਚ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਰਾਊਂਡ ਪਹਿਲੇ 'ਚ ਨਿਹਾਲ ਸਿੰਘ ਵਾਲਾ 'ਚ ਆਪ' ਦਾ ਉਮੀਦਾਵਰ ਮਨਜੀਤ ਸਿੰਘ 5605 ਵੋਟਾਂ ਤੋਂ ਅੱਗੇ ਹਨ। ਬਾਘਾਪੁਰਾਣਾ ਅਕਾਲੀ-ਭਾਜਪਾ ਦਾ ਉਮੀਦਵਾਰ ਤੀਰਥ ਸਿੰਘ ਮਾਹਲਾ 4782 ਵੋਟਾਂ ਤੋਂ ਅੱਗੇ ਹਨ। ਮੋਗਾ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਹਰਜੋਤ ਕਮਲ ਸਿੰਘ 4243 ਤੋਂ ਅੱਗੇ ਹਨ। ਧਰਮਕੋਟ ਤੋਂ ਅਕਾਲੀ ਦਲ ਪਾਰਟੀ ਦਾ ਉਮੀਦਾਵਰ 4073 ਵੋਟਾਂ ਤੋਂ ਅੱਗੇ ਚੱਲ ਹਨ।
ਜਲੰਧਰ ਉੱਤਰੀ ਤੋਂ ਕੇ. ਡੀ. ਭੰਡਾਰੀ ਤੇ ਬਾਵਾ ਹੈਨਰੀ ਵਿਚਕਾਰ ਸਖਤ ਮੁਕਾਬਲਾ, ਜਾਣੋ ਕੌਣ ਚੱਲ ਰਿਹੈ ਅੱਗੇ (ਵੀਡੀਓ)
NEXT STORY