ਦਿੱਲੀ- ਡੇਰਾ ਸਮਰਥਕਾਂ ਵਲੋਂ ਲੋਨੀ (ਦਿੱਲੀ) ਗੋਲ ਚੱਕਰ 'ਚ ਬਸ ਨੂੰ ਅੱਗ ਲਗਾਉਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸੂਤਰਾਂ ਅਨੁਸਾਰ ਆਨੰਦ ਵਿਹਾਰ ਸਟੇਸ਼ਨ 'ਤੇ ਖੜ੍ਹੀ ਰੀਵਾ ਐਕਸਪ੍ਰੈੱਸ ਦੇ 2 ਡਿੱਬਿਆਂ ਨੂੰ ਅੱਗ ਲੱਗਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰੇਨ ਖਾਲੀ ਹੀ ਖੜ੍ਹੀ ਸੀ।
ਡੇਰਾ ਸੱਚਾ ਸੌਦਾ ਮਾਮਲੇ 'ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕਾਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ
NEXT STORY