helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, JUL 18, 2025
ਬੱਸਾਂ 'ਚ ਔਰਤਾਂ ਦੇ ਮੁਫ਼ਤ ਸਫਰ ਨੂੰ ਲੈ ਕੇ CM ਦਾ...
ਮਨੀਲਾ ’ਚ ਪਿੰਡ ਮੱਲੇਆਣਾ ਦੇ ਨੌਜਵਾਨ ਦੀ ਮੌਤ
ਜੇਕਰ ਤੁਹਾਨੂੰ ਸਾਵਣ 'ਚ ਦਿਖਾਈ ਦੇਣ ਇਹ 3 ਸੰਕੇਤ,...
PM ਮੋਦੀ ਅੱਜ ਬਿਹਾਰ ਤੇ ਪੱਛਮੀ ਬੰਗਾਲ ਨੂੰ ਦੇਣਗੇ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਵੈੱਬ ਡੈਸਕ)— ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਪ੍ਰਦੇਸ਼ ਦੌਰੇ 'ਤੇ ਰਹਿਣਗੇ। ਇਸ ਦੌਰਾਨ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪ੍ਰਦੇਸ਼ ਇੰਚਾਰਜ ਅਵਿਨਾਸ਼ ਪਾਂਡੇ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਵੀ ਨਾਲ ਰਹਿਣਗੇ। ਰਾਹੁਲ ਗਾਂਧੀ ਅੱਜ ਸਵੇਰੇ 9 ਵਜੇ ਉਦੈਪੁਰ 'ਚ ਆਯੋਜਿਤ ਪ੍ਰੋਗਰਾਮ 'ਚ ਸ਼ਿਰਕਤ ਕਰਨਗੇ। ਇਸ ਤੋਂ ਬਾਅਦ 11 ਵਜੇ ਭੀਲਵਾੜਾ 'ਚ, ਦੁਪਹਿਰ 12:30 ਵਜੇ ਚਿਤੌੜਗੜ 'ਚ ਤੇ ਸ਼ਾਮ 4 ਵਜੇ ਹਨੁਮਾਨਗੜ੍ਹ 'ਚ ਆਯੋਜਿਤ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਵਿਸ਼ਵ ਏਡਜ਼ ਦਿਵਸ ਅੱਜ ਵਿਸ਼ਵ ਏਡਜ਼ ਦਿਵਸ ਹਰ ਸਾਲ 1 ਦਸੰਬਰ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਦਾ ਟੀਚਾ ਐੱਚ.ਆਈ.ਵੀ. ਨਾਲ ਹੋਣ ਵਾਲੀ ਬਿਮਾਰੀ ਏਡਜ਼ ਬਾਰੇ ਜਾਗਰੂਕਤਾ ਵਧਾਉਣਾ ਹੈ। ਸਾਲ 2018 'ਚ ਵਰਲਡ ਏਡਜ਼ ਡੇ ਦੀ ਥੀਮ 'ਆਪਣੀ ਸਥਿਤੀ ਜਾਣੋ' ਹੈ। ਇਸ ਦਾ ਮਤਲਬ ਇਹ ਹੈ ਕਿ ਹਰ ਇਨਸਾਨ ਨੂੰ ਆਪਣੇ ਐੱਚ.ਆਈ.ਵੀ. ਸਟੇਟਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਏਡਜ਼ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਸਿਹਤ ਸਮੱਸਿਆਵਾਂ 'ਚੋਂ ਇਕ ਹੈ। ਅੱਜ ਨਵਜੋਤ ਸਿੱਧੂ ਆਉਣਗੇ ਖੈਰਥਲ ਕਾਂਗਰਸ ਉਮੀਦਵਾਰ ਡਾ. ਕਰਣਸਿੰਘ ਯਾਦਵ ਦੇ ਸਮਰਥਨ 'ਚ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ 1 ਦਸੰਬਰ ਨੂੰ ਖੈਰਥਲ ਕਸਬੇ 'ਚ ਜਨਸਭਾ ਨੂੰ ਸੰਬੋਧਿਤ ਕਰਨਗੇ। ਕਾਂਗਰਸ ਕਮੇਟੀ ਦੇ ਬੁਲਾਰਾ ਫਤੇਹ ਮੁਹੰਮਦ ਨੇ ਦੱਸਿਆ ਕਿ ਜਨਸਭਾ ਦੁਪਹਿਰ 1 ਵਜੇ ਪੁਰਾਣੀ ਅਨਾਜ਼ ਮੰਡੀ 'ਚ ਹੋਵੇਗੀ। ਅਮਿਤ ਸ਼ਾਹ ਅੱਜ ਰਾਜਸਥਾਨ 'ਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਰਾਜਸਥਾਨ 'ਚ ਚੋਣ ਦੌਰੇ 'ਤੇ ਰਹਿਣਗੇ। ਸ਼ਾਹ ਸਵੇਰੇ 11:00 ਵਜੇ ਜੋਧਪੁਰ ਤੋਂ ਫਲੌਦੀ 'ਚ ਸਥਿਤ ਪਰਮਵੀਰ ਮੇਜਰ ਸ਼ੈਤਾਨ ਸਿੰਘ ਸਟੇਡੀਅਮ 'ਚ, ਦੁਪਹਿਰ 12:40 ਵਜੇ ਬਾੜਮੇਰ ਦੇ ਬਲੋਤਰਾ 'ਚ ਸਥਿਤ ਸ਼ਹੀਦ ਭਗਤ ਸਿੰਘ ਗ੍ਰਾਉਂਡ 'ਚ, ਦੁਪਹਿਰ 2:05 ਵਜੇ ਬਾੜਮੇਰ ਦੇ ਬਾਇਤੁ 'ਚ ਸਥਿਤ ਨਿਮਾੜੀ ਚੌਰਾਹਾ 'ਚ , ਅਪਰਾਹ 3:20 ਵਜੇ ਬਾੜਮੇਰ ਜ਼ਿਲੇ ਦੇ ਗਾਂਧੀ ਚੈਕ 'ਚ ਆਯੋਜਿਤ ਸਭਾਵਾਂ ਨੂੰ ਸੰਬੋਧਿਤ ਕਰਨਗੇ। ਜਿਸ ਤੋਂ ਬਾਅਦ ਸ਼ਾਮ 5:30 ਵਜੇ ਉਹ ਦਿੱਲੀ ਰਵਾਨਾ ਹੋਣਗੇ। ਸੀ.ਐੱਮ. ਯੋਗੀ ਰਾਜਸਥਾਨ ਦੌਰੇ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਚੋਣਾਂ ਸਬੰਧੀ ਅੱਜ ਰਾਜਸਥਾਨ ਦੌਰੇ 'ਤੇ ਰਹਿਣਗੇ। ਸੀ.ਐੱਮ. ਯੋਗੀ ਸਵੇਰੇ 9 ਵਜੇ ਲਖਨਊ ਤੋਂ ਕੋਟਾ ਲਈ ਰਵਾਨਾ ਹੋਣਗੇ ਤੇ ਸਾਰਾ ਦਿਨ ਵੱਖ-ਵੱਖ ਥਾਵਾਂ 'ਤੇ ਜਨ ਸਭਾਵਾਂ ਨੂੰ ਸੰਬੋਧਿਤ ਕਰਨ ਤੋਂ ਬਾਅਦ ਸ਼ਾਮ 5:50 ਵਜੇ ਜੈਪੁਰ ਤੋਂ ਲਖਨਊ ਲਈ ਰਵਾਨਾ ਹੋਣਗੇ। ਖੇਡ ਅੱਜ ਹੋਣ ਵਾਲੇ ਮੁਕਾਬਲੇ ਕ੍ਰਿਕਟ : ਬੰਗਲਾਦੇਸ਼ ਬਨਾਮ ਵੈਸਟਇੰਡੀਜ਼ (ਦੂਜਾ ਟੈਸਟ, ਦੂਜਾ ਦਿਨ) ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018 ਹਾਕੀ : ਨੀਦਰਲੈਂਡ ਬਨਾਮ ਮਲੇਸ਼ੀਆ (ਹਾਕੀ ਵਿਸ਼ਵ ਕੱਪ)
ਧਮਕੀਆਂ ਨੇ ਅਕਾਲੀ ਆਗੂ ਨੂੰ ਪਹੁੰਚਾਇਆ ਹਵਾਲਾਤ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Stories You May Like
ਡੇਰਾ ਬਾਬਾ ਜਵਾਹਰ ਦਾਸ ਸੂਸਾਂ ਦੇ ਪ੍ਰਬੰਧਾਂ ਸਬੰਧੀ ਅਰਜ਼ੀ ਹੇਠਲੀ ਅਦਾਲਤ ਵੱਲੋਂ...
ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਹੁਣ ਮਿਲਣਗੀਆਂ ਇਹ ਵੱਡੀਆਂ ਸਹੂਲਤਾਂ
ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਹੈਰਾਨ ਕਰ ਦੇਣ ਵਾਲਾ ਮਾਮਲਾ ਆਇਆ ਸਾਹਮਣੇ
ਪੰਜਾਬ 'ਚ 18 ਤੋਂ 21 ਜੁਲਾਈ ਤੱਕ ਕਈ ਜ਼ਿਲ੍ਹਿਆਂ ਲਈ ਨਵੀਂ ਅਪਡੇਟ
ਅੰਮ੍ਰਿਤਸਰ 'ਚ ਪੁਲਸ ਨੇ ਚੁੱਕ ਲਏ ਭਿਖਾਰੀ, ਬੱਚਿਆਂ ਸਣੇ ਮੰਗ ਰਹੇ ਸੀ ਭੀਖ, ਦੇਖੋ...
ਪਾਕਿਸਤਾਨ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ, SGPC ਨੇ ਮੰਗੇ ਪਾਸਪੋਰਟ
JF-17 ਜਹਾਜ਼ ਯੂ.ਕੇ ਦੇ ਫੌਜੀ ਏਅਰ ਸ਼ੋਅ 'ਚ ਹੋਣਗੇ ਸ਼ਾਮਲ
ਘਰੇਲੂ ਨੌਕਰਾਣੀ ਦੇ ਕਤਲ ਦੇ ਦੋਸ਼ 'ਚ ਭਾਰਤੀ ਮੂਲ ਦੇ ਸਾਬਕਾ ਪੁਲਸ ਅਧਿਕਾਰੀ ਨੂੰ...
ਆਸ ਦੀ ਕਿਰਨ; ਤਿੰਨ ਵਿਅਕਤੀਆਂ ਦੇ DNA ਤੋਂ ਪੈਦਾ ਬੱਚੇ ਜੈਨੇਟਿਕ ਬਿਮਾਰੀਆਂ ਤੋਂ...
ਪੰਜਾਬ ਦੇ ਇਸ ਪਿੰਡ ਲਈ ਵੱਡਾ ਐਲਾਨ, 21 ਤਾਰੀਖ਼ ਤੋਂ ਚੱਲੇਗੀ ਇਹ ਮੁਫ਼ਤ ਬੱਸ ਸੇਵਾ
ਜਰਮਨੀ ਨੇ ਰੂਸੀ ਹੈਕਰਾਂ ਵਿਰੁੱਧ ਸ਼ੁਰੂ ਕੀਤਾ 'ਆਪ੍ਰੇਸ਼ਨ ਈਸਟਵੁੱਡ'
Punjab: ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਚਿੰਤਾ ਭਰੀ ਖ਼ਬਰ, ਖੜ੍ਹੀ ਹੋਈ ਵੱਡੀ...
ਬ੍ਰਿਟਿਸ਼ PM ਸਟਾਰਮਰ ਨੇ ਸ਼ਰਨਾਰਥੀ ਵਰਕ ਵੀਜ਼ਾ ਸਬੰਧੀ ਕੀਤਾ ਮਹੱਤਵਪੂਰਨ ਐਲਾਨ
ਅਮਰੀਕਾ 'ਚ BAPS ਸੰਤ ਡਾ: ਗਿਆਨਵਤਸਲਦਾਸ ਸਵਾਮੀ ਸਨਮਾਨਿਤ
Coca-Cola ਕੋਕ 'ਚ ਗੰਨੇ ਦੀ ਖੰਡ ਦੀ ਕਰੇਗਾ ਵਰਤੋਂ
Trump ਵਿਰੁੱਧ ਪ੍ਰਦਰਸ਼ਨਾਂ ਦੀਆਂ ਤਿਆਰੀਆਂ!
Trump ਨੇ ਖਾੜੀ ਆਗੂਆਂ ਨਾਲ ਕੀਤੀ ਮੁਲਾਕਾਤ
ਇੰਡੋ-ਕੈਨੇਡੀਅਨ ਗੈਂਗਸਟਰ ਅਮਰੀਕਾ 'ਚ ਗ੍ਰਿਫ਼ਤਾਰ
Subscribe Now!