helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAR 09, 2025
SBI ਨੇ ਮਹਿਲਾ ਦਿਵਸ 'ਤੇ ਖੋਲ੍ਹਿਆ ਖ਼ਜ਼ਾਨਾ, ਹੁਣ...
ਹੋਲੀ ਤੋਂ ਪਹਿਲਾਂ ਤਨਖ਼ਾਹ 'ਚ ਹੋਵੇਗਾ ਬੰਪਰ ਵਾਧਾ,...
ਚੈਂਪੀਅਨਸ ਟਰਾਫੀ ਦੇ ਫਾਈਨਲ ਪਿੱਛੋਂ ਸੰਨਿਆਸ ਲੈਣਗੇ...
ਪੰਜਾਬ 'ਚ ਰੂ ਕੰਬਾਊ ਵਾਰਦਾਤ, 5 ਮਰਲੇ ਥਾਂ ਲਈ...
ਪੰਜਾਬ
ਮਨੋਰੰਜਨ
Photos
Videos
ਮੋਹਾਲੀ (ਸੰਦੀਪ) : ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਵਿਖੇ ਆਰ. ਪੀ. ਜੀ. ਹਮਲੇ ਦੇ ਮਾਮਲੇ 'ਚ ਥਾਣਾ ਸੋਹਾਣਾ ਦੀ ਪੁਲਸ ਨੇ ਮੁਲਜ਼ਮ ਚੜ੍ਹਤ ਸਿੰਘ ਨੂੰ ਹਿਰਾਸਤ 'ਚ ਲੈ ਕੇ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ। ਥਾਣਾ ਸੋਹਾਣਾ ਪੁਲਸ ਨੇ ਮਾਮਲੇ ਦੀ ਜਾਂਚ ਦਾ ਹਵਾਲਾ ਦਿੰਦਿਆਂ ਪੁਲਸ ਰਿਮਾਂਡ ਦੀ ਮੰਗ ਕੀਤੀ ਹੈ। ਸੁਣਵਾਈ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ 8 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਰਿਮਾਂਡ ਦੌਰਾਨ ਪੁਲਸ ਮੁਲਜ਼ਮਾਂ ਕੋਲੋਂ ਵਾਰਦਾਤ ਸਬੰਧੀ ਅਹਿਮ ਪੁੱਛਗਿੱਛ ਕਰੇਗੀ। ਜ਼ਿਕਰਯੋਗ ਹੈ ਕਿ ਮਈ ਮਹੀਨੇ 'ਚ ਮੁਲਜ਼ਮਾਂ ਨੇ ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ 'ਚ ਆਰ. ਪੀ. ਜੀ. ਅਟੈਕ ਕੀਤਾ ਸੀ।
ਇਹ ਵੀ ਪੜ੍ਹੋ : ਦੀਵਾਲੀ ਦੇ ਮੱਦੇਨਜ਼ਰ PGI ਨੇ ਵਧਾਈਆਂ ਐਮਰਜੈਂਸੀ ਸੇਵਾਵਾਂ, ਜਾਰੀ ਕੀਤੀ ਐਡਵਾਈਜ਼ਰੀ
ਖੁਸ਼ਕਿਸਮਤੀ ਨਾਲ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਤੀਜੀ ਮੰਜ਼ਿਲ ’ਤੇ ਸਥਿਤ ਇਕ ਕਮਰੇ 'ਚ ਨੁਕਸਾਨ ਹੋਇਆ ਹੈ। ਰਿਮਾਂਡ ਦੌਰਾਨ ਪੁਲਸ ਪਤਾ ਲਗਾਵੇਗੀ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੱਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕਿਸ ਦੇ ਕੋਲ ਲੁਕਿਆ ਹੋਇਆ ਸੀ। ਦੂਜੇ ਪਾਸੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਨੇ ਮੁਲਜ਼ਮ ਚੜ੍ਹਤ ਸਿੰਘ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ 'ਚ ਦੱਸਿਆ ਗਿਆ ਕਿ ਰਿਮਾਂਡ ਦੌਰਾਨ ਮੁਲਜ਼ਮ ਦੇ ਇਸ਼ਾਰੇ ’ਤੇ ਪੁਲਸ ਨੇ ਇਕ ਏ. ਕੇ. 47 ਬੰਦੂਕ ਅਤੇ 100 ਕਾਰਤੂਸ ਬਰਾਮਦ ਕੀਤੇ ਹਨ, ਜੋ ਉਸ ਦੇ ਸਾਥੀ ਦੇ ਖੇਤ ਵਿਚ ਛੁਪਾਏ ਹੋਏ ਸਨ।
ਇਹ ਵੀ ਪੜ੍ਹੋ : ਰਾਤ ਵੇਲੇ ਮੇਲਾ ਦੇਖਣ ਨਿਕਲੇ ਲੋਕਾਂ ਨਾਲ ਵਾਪਰੀ ਅਣਹੋਣੀ, ਦਰਦਨਾਕ ਹਾਦਸੇ ਦੌਰਾਨ 3 ਦੀ ਮੌਤ
ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਦਿਆਂ ਐੱਸ. ਐੱਸ. ਓ. ਸੀ. ਨੇ ਅਦਾਲਤ ਨੂੰ ਦੱਸਿਆ ਸੀ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਮੁਲਜ਼ਮਾਂ ਕੋਲ ਦੋ ਬੰਦੂਕਾਂ ਸਨ, ਜਿਨ੍ਹਾਂ ’ਚੋਂ ਇਕ 30 ਬੋਰ ਦਾ ਪਿਸਤੌਲ ਲਿਖਿਆ ਹੋਇਆ ਸੀ ਅਤੇ ਉਸ ’ਤੇ ਪਾਕਿਸਤਾਨ ਦਾ ਬਣਿਆ ਹੋਇਆ ਸੀ। ਦੂਜੀ ਬੰਦੂਕ, ਜਿਸ ਨੂੰ ਉਸ ਨੇ ਏ. ਕੇ. 47 ਬਾਰੇ ਦੱਸਿਆ, ਉਹ ਬਰਾਮਦ ਕਰਨੀ ਹੈ। ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਹਿਮ ਖ਼ਬਰ : ਲੁਧਿਆਣਾ ਜ਼ਿਲ੍ਹੇ 'ਚ ਜਾਮ ਖੁੱਲ੍ਹਵਾਉਣ ਲਈ ਹੁਣ ਐਕਟਿਵਾ-ਬਾਈਕ 'ਤੇ ਪੁੱਜੇਗੀ ਟ੍ਰੈਫਿਕ ਪੁਲਸ
Stories You May Like
ਧੋਖਾਧੜੀ ਦੇ ਦੋਸ਼ 'ਚ ਭਾਰਤੀ ਸਮੇਤ 7 ਗ੍ਰਿਫ਼ਤਾਰ
ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ ਮੁਲਾਜ਼ਮਾਂ ਦੀ ਕਰ 'ਤੀ...
ਪੰਜਾਬ 'ਚ ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ, ਵੱਡੀ ਅਪਡੇਟ ਆਈ ਸਾਹਮਣੇ
Champions Trophy ਫਾਈਨਲ 'ਚ ਵਿਰਾਟ ਕੋਹਲੀ ਬਣਾ ਸਕਦੇ ਹਨ ਇਹ 3 ਵੱਡੇ ਰਿਕਾਰਡ
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ UK ਦੀ ਕੰਪਨੀ ਵੱਲੋਂ craft drinks 'ਚ ਭਾਰਤੀਆਂ...
50 ਹਜ਼ਾਰ ਅਮਰੀਕੀ ਡਾਲਰ ਤੋਂ ਵੱਧ ਖਰਚਿਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ
ਪਾਕਿਸਤਾਨ 'ਚ 10 ਅੱਤਵਾਦੀ ਗ੍ਰਿਫ਼ਤਾਰ, ਪੁਲਸ ਦਾ ਵੱਡੇ ਹਮਲੇ ਨੂੰ ਨਾਕਾਮ ਕਰਨ ਦਾ...
CT 2025: ਫਾਈਨਲ 'ਚ ਵਿਰਾਟ-ਕੋਹਲੀ ਨਹੀਂ, ਇਹ ਖਿਡਾਰੀ ਬਣੇਗਾ ਗੇਮ ਚੇਂਜਰ, ਸਾਹਮਣੇ...
ਮਹਾਦੋਸ਼ ਦਾ ਸਾਹਮਣਾ ਕਰ ਰਹੇ ਦੱਖਣੀ ਕੋਰੀਆਈ ਰਾਸ਼ਟਰਪਤੀ ਜੇਲ੍ਹ ਤੋਂ ਰਿਹਾਅ
ਪਾਕਿਸਤਾਨ 'ਚ ਭਾਰਤ ਦੇ ਇਕ ਹੋਰ ਦੁਸ਼ਮਣ ਦਾ ਅੰਤ, ISI ਏਜੰਟ ਦੀ ਹੱਤਿਆ
15 ਸਾਲਾਂ 'ਚ ਪਹਿਲੀ ਵਾਰ ਕਿਸੇ ਕਾਤਲ ਨੂੰ ਫਾਇਰਿੰਗ ਦਸਤੇ ਦੁਆਰਾ ਮੌਤ ਦੀ ਸਜ਼ਾ
ਨੇਪਾਲ 'ਚ ਦੋ ਵਾਰ ਲੱਗੇ ਭੂਚਾਲ ਦੇ ਝਟਕੇ
ਆਸਟ੍ਰੇਲੀਆ 'ਚ ਭਾਰਤੀ ਭਾਈਚਾਰੇ ਦੇ ਆਗੂ ਨੂੰ 40 ਸਾਲ ਦੀ ਸਜ਼ਾ
ਟੋਰਾਂਟੋ ਪੱਬ 'ਚ ਗੋਲੀਬਾਰੀ, ਦਰਜਨਾਂ ਲੋਕ ਜ਼ਖਮੀ
ਪਾਕਿਸਤਾਨ ਦੀ ਚਿਤਾਵਨੀ, 31 ਮਾਰਚ 'ਚ ਦੇਸ਼ ਛੱਡ ਦੇਣ ਗੈਰ ਕਾਨੂੰਨੀ ਪ੍ਰਵਾਸੀ ਨਹੀਂ...
ਆਪ੍ਰੇਸ਼ਨ ਸੀਲ-9 : 7ਵੇਂ ਦਿਨ ਸੂਬੇ ਭਰ ’ਚ 687 ਥਾਵਾਂ 'ਤੇ ਛਾਪੇਮਾਰੀ, 111 ਨਸ਼ਾ...
ਪੰਜਾਬ 'ਚ ਇਕ ਵਾਰ ਫਿਰ ਮੌਸਮ 'ਚ ਆਵੇਗਾ ਵੱਡਾ ਬਦਲਾਅ, ਪੜ੍ਹ ਲਓ ਖ਼ਬਰ
ਸੀਰੀਆ 'ਚ ਸੰਘਰਸ਼ ਜਾਰੀ, 200 ਤੋਂ ਵੱਧ ਲੋਕਾਂ ਦੀ ਮੌਤ
Subscribe Now!