Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 14, 2025

    5:58:48 PM

  • amritpal singh mehron s instagram account banned

    ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਇੰਸਟਾਗ੍ਰਾਮ ਅਕਾਊਂਟ...

  • oil  tickets and tomatoes are all expensive

    ਤੇਲ, ਟਿਕਟਾਂ ਤੇ ਟਮਾਟਰ ਸਭ ਮਹਿੰਗਾ! ਭਾਰਤ ਨੂੰ ਸਭ...

  • after gold and silver  now a big jump in the prices of dry fruits

    ਸੋਨਾ-ਚਾਂਦੀ ਤੋਂ ਬਾਅਦ ਹੁਣ Dry Fruit ਦੀਆਂ...

  • earth shook due to earthquake

    ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਕੇ ਘਰਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਕੋਰੋਨਾ ਵਾਇਰਸ ਦੇ ਨਵੇਂ ਲੱਛਣ ਆਏ ਸਾਹਮਣੇ, ਵਿਗਿਆਨੀ ਵੀ ਹੋਏ ਪਰੇਸ਼ਾਨ

PUNJAB News Punjabi(ਪੰਜਾਬ)

ਕੋਰੋਨਾ ਵਾਇਰਸ ਦੇ ਨਵੇਂ ਲੱਛਣ ਆਏ ਸਾਹਮਣੇ, ਵਿਗਿਆਨੀ ਵੀ ਹੋਏ ਪਰੇਸ਼ਾਨ

  • Updated: 20 Mar, 2020 09:40 PM
Jalandhar
scientists are upset over new symptoms of the corona virus
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਵੈੱਬ ਡੈਸਕ) ਵੂਹਾਨ ਤੋਂ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਇਸ ਨਾਮੁਰਾਦ ਬੀਮਾਰੀ ਕਾਰਨ ਹੁਣ ਤੱਕ 10,064 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ। ਜਰਮਨ ਦੀ ਪਬਲਿਕ ਹੈਲਥ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸੰਕਟ ਆਉਣ ਵਾਲੇ ਦੋ ਸਾਲਾਂ ਤੱਕ ਰਹਿ ਸਕਦਾ ਹੈ। ਕੋਰੋਨਾ ਵਾਇਰਸ ਪ੍ਰਤੀ ਸਾਡੀ ਜਾਣਕਾਰੀ ਐਨੀ ਥੋੜ੍ਹੀ ਹੈ ਕਿ ਜਿਵੇਂ-ਜਿਵੇਂ ਸਾਡੇ ਵਿਗਿਆਨੀ ਇਸ ਬੀਮਾਰੀ ਬਾਰੇ ਸਮਝਣ ਦਾ ਯਤਨ ਕਰ ਰਹੇ ਹਨ, ਇਸਦੇ ਕਈ ਅਜਿਹੇ ਭੇਦ ਸਾਹਮਣੇ ਆ ਰਹੇ, ਜੋ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੇ ਹਨ। ਵਿਗਿਆਨੀ ਅਤੇ ਸਿਹਤ ਮਾਹਰਾਂ ਵੱਲੋਂ ਕੋਰੋਨਾ ਵਾਇਰਸ ਦੇ ਲੱਛਣਾਂ ਬਾਰੇ ਹੁਣ ਤੱਕ, ਜੋ ਜਾਣਕਾਰੀ ਦਿੱਤੀ ਗਈ ਸੀ ਉਸ ਅਨੁਸਾਰ ਪੀੜਤ ਨੂੰ ਬੁਖਾਰ ਹੋਣਾ, ਗਲ ਵਿਚ ਖਾਰਸ਼ ਹੋਣਾ, ਸੁੱਕੀ ਖੰਘ ਆਉਣਾ ਅਤੇ ਮਾਸ-ਪੇਸ਼ੀਆਂ ਵਿਚ ਦਰਦ ਹੋਣਾ ਦੱਸੇ ਜਾ ਰਹੇ ਸਨ। 
ਹੁਣ ਕੁਝ ਨਵੇਂ ਅਧਿਐਨਾਂ ਵਿਚ ਕੋਰੋਨਾ ਵਾਇਰਸ ਦੀ ਪੀੜਤ ਮਰੀਜ਼ਾਂ ਦੇ ਅਜਿਹੇ ਲੱਛਣ ਸਾਹਮਣੇ ਆਏ ਹਨ, ਜਿਸਨੇ ਵਿਗਿਆਨੀਆਂ ਨੂੰ ਵੀ ਚਿੰਤਾ ਵਿਚ ਪਾ ਦਿੱਤਾ ਹੈ। ਕੋਰੋਨਾ ਵਾਇਰਸ ਦੇ ਨਵੇਂ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਸਵਾਦ ਸ਼ਕਤੀ ਅਤੇ ਬਦਬੂਦਾਰ ਚੀਜਾਂ ਨੂੰ ਸੁੰਘਣ ਦੀ ਸ਼ਕਤੀ ਐਨੀ ਖਰਾਬ ਹੋ ਜਾਂਦੀ ਹੈ ਕਿ ਪੀੜਤ ਮਰੀਜ਼ਾਂ ਨੂੰ ਬੱਚਿਆਂ ਦੇ ਗੰਦੇ ਡਾਇਪਰ ਸੁੰਘਣ ਵਿਚ ਵੀ ਕੋਈ ਤਕਲੀਫ ਨਹੀਂ ਹੁੰਦੀ। ਇਨ੍ਹਾਂ ਨਵੇਂ ਅਧਿਐਨਾਂ ਨੂੰ ਲੈ ਕੇ ਵਿਗਿਆਨੀ ਕਾਫੀ ਹੈਰਾਨ ਹਨ।
ਕੋਰੋਨਾ ਦੇ ਇਨ੍ਹਾਂ ਲੱਛਣਾਂ ਨੇ ਵਿਗਿਆਨੀਆਂ ਨੂੰ ਕੀਤਾ ਹੈਰਾਨ
ਅਧਿਐਨ ਕਰਤਾ ਹੈਂਡ੍ਰਿਕ ਸਟ੍ਰੀਕ ਨੇ  ਮੀਡੀਆ ਵਿਚ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਤੋਂ ਪੀੜਤ ਕਈ ਲੋਕਾਂ ਦੇ ਇੰਟਰਵਿਊ ਕੀਤੇ। ਇਨ੍ਹਾਂ ਵਿਚੋਂ ਕਰੀਬ ਦੋ-ਤਿਹਾਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਦਿਨਾਂ ਤੋਂ ਤਾਂ ਨਾ ਕਿਸੇ ਚੀਜ਼ ਦੇ ਸਵਾਦ ਦਾ ਪਤਾ ਲੱਗ ਰਿਹਾ ਹੈ ਅਤੇ ਨਾ ਹੀ ਕੋਈ ਬਦਬੂ ਆ ਰਹੀ ਸੀ। ਹਾਲਾਤ ਇਹ ਸਨ ਕਿ ਉਨ੍ਹਾਂ ਨੂੰ ਬੱਚੇ ਦਾ ਗੰਦਾ ਡਾਇਪਰ ਸੁੰਘਣ ਵਿਚ ਵੀ ਕੋਈ ਦਿੱਕਤ ਨਹੀਂ ਹੋ ਰਹੀ ਸੀ। ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਕਿ ਇਹ ਲੱਛਣ ਵਾਇਰਸ ਹੋਣ ਦੇ ਕਿੰਨੇ ਦਿਨਾਂ ਬਾਅਦ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੀੜਤ ਮਰੀਜ਼ਾਂ ਵਿਚ 30 ਫੀਸਦੀ ਦੇ ਕਰੀਬ ਡਾਇਰੀਆ ਤੋਂ ਵੀ ਪੀੜਤ ਸਨ।


ਇਹ ਵੀ ਪੜ੍ਹੋ   : ਕੀ ਕੋਰੋਨਾ ਵਾਇਰਸ ਨਾਲ ਲੜ ਸਕੇਗੀ ਮਨੁੱਖੀ ਨਸਲ ?

ਇਹ ਵੀ ਪੜ੍ਹੋ  : ਹੋਮਿਓਪੈਥੀ ਅਤੇ ਅੰਗਰੇਜੀ ਦਵਾਈਆਂ ਨਾਲ ‘ਕੋਰੋਨਾ ਵਾਇਰਸ’ ਦੇ ਠੀਕ ਹੋਣ ਦਾ ਕੀ ਹੈ ਸੱਚ ?

 

  • corona virus
  • symptoms
  • Scientists
  • upset

ਪੰਜਾਬ ਦੇ ਮੰਤਰੀਆਂ 'ਚ ਵੀ 'ਕੋਰੋਨਾ' ਦਾ ਖੌਫ, ਸਿੱਧੂ ਦੀ ਰਿਹਾਇਸ਼ ਬਾਹਰ ਲੱਗਾ ਬੋਰਡ

NEXT STORY

Stories You May Like

  • 114 new cases of corona virus reported  1 patient dies  total death
    ਕੋਰੋਨਾ ਵਾਇਰਸ ਦੇ 114 ਨਵੇਂ ਮਾਮਲੇ ਆਏ ਸਾਹਮਣੇ, 1 ਮਰੀਜ਼ ਦੀ ਮੌਤ, ਕੁੱਲ ਮ੍ਰਿਤਕਾਂ ਦੀ ਗਿਣਤੀ ਹੋਈ 18
  • if children see symptoms of corona virus no school
    ਸਰਕਾਰ ਦਾ ਵੱਡਾ ਫ਼ੈਸਲਾ: ਜੇਕਰ ਬੱਚਿਆਂ 'ਚ ਦਿਖਾਈ ਦੇਣ ਕੋਰੋਨਾ ਵਾਇਰਸ ਦੇ ਲੱਛਣ ਤਾਂ...
  • country corona virus patients new cases
    ਦੇਸ਼ 'ਚ ਕੋਰੋਨਾ ਨੇ ਫੜੀ ਰਫ਼ਤਾਰ, 7400 ਤੋਂ ਵੱਧ ਮਾਮਲੇ ਆਏ ਸਾਹਮਣੇ
  • country corona virus patient covid 19
    ਮੁੜ ਡਰਾਉਣ ਲੱਗਾ ਕੋਰੋਨਾ, 4,300 ਦੇ ਪਾਰ ਹੋਏ ਮਾਮਲੇ
  • coronavirus claims another life  90 year old woman dies
    ਕੋਰੋਨਾ ਵਾਇਰਸ ਨੇ ਲਈ ਇੱਕ ਹੋਰ ਜਾਨ, 90 ਸਾਲਾ ਔਰਤ ਦੀ ਮੌਤ
  • heatstroke can be fatal
    ਲੂ ਲੱਗਣਾ ਹੋ ਸਕਦਾ ਹੈ ਜਾਨਲੇਵਾ ! ਜਾਣੋ ਇਸਦੇ ਲੱਛਣ ਤੇ ਇਲਾਜ
  • farad kendra employees go on strike
    ਫਰਦ ਕੇਂਦਰ ਦੇ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ, ਲੋਕ ਪਰੇਸ਼ਾਨ
  • common symptoms heart attack causes home remedies
    Health Tips: ਇਨ੍ਹਾਂ ਕਾਰਨਾਂ ਕਰਕੇ ਆਉਂਦਾ ਹੈ ‘ਹਾਰਟ ਅਟੈਕ’, ਜਾਣੋ ਲੱਛਣ ਤੇ ਬਚਾਅ ਕਰਨ ਦੇ ਘਰੇਲੂ ਤਰੀਕੇ
  • amritpal singh mehron s instagram account banned
    ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਬੈਨ
  • sp singh oberoi statement
    ਅਨੰਦਪੁਰ ਸਾਹਿਬ 'ਚ ਸੰਨੀ ਓਬਰਾਏ ਵਿਵੇਕ ਸਦਨ ਰਲ ਕੇ ਮਾਰਨਗੇ ਵਿਦਿਆ ਦੇ ਖੇਤਰ ‘ਚ...
  • major operation against war on drugs in jalandhar
    ਪੁਲਸ ਛਾਉਣੀ 'ਚ ਤਬਦੀਲ ਹੋਇਆ ਪੰਜਾਬ ਦਾ ਇਹ ਇਲਾਕਾ ! ਵੱਡੀ ਗਿਣਤੀ 'ਚ ਪੁਲਸ ਫੋਰਸ...
  • challan will be issued to those who throw garbage in jalandhar
    ਜਲੰਧਰ ਵਾਸੀਆਂ ਦੀ ਹੁਣ ਖੈਰ ਨਹੀਂ! ਸ਼ੁਰੂ ਹੋਣ ਜਾ ਰਿਹੈ ਨਵਾਂ ਸਿਸਟਮ, ਹੁਣ ਕੀਤੀ...
  • holidays from monday to friday in this district jalandhar of punjab
    ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਛੁੱਟੀਆਂ, ਇਹ ਸਾਰਾ ਕੁਝ...
  • ruckus at a dhaba near the bus stand in jalandhar
    ਜਲੰਧਰ ਦੇ ਬੱਸ ਸਟੈਂਡ ਨੇੜੇ ਢਾਬੇ 'ਤੇ ਪੈ ਗਿਆ ਭੜਥੂ, ਚੱਲੀਆਂ ਤਲਵਾਰਾਂ ਤੇ...
  • driving license holders in punjab should pay attention new orders issued
    ਪੰਜਾਬ 'ਚ ਡਰਾਈਵਿੰਗ ਲਾਇਸੈਂਸ ਵਾਲੇ ਦੇਣ ਧਿਆਨ, ਨਵੇਂ ਹੁਕਮ ਹੋ ਗਏ ਜਾਰੀ
  • another famous influencer amritpal singh targeted threatened
    ਇਕ ਹੋਰ ਮਸ਼ਹੂਰ ਇੰਫਲੂਐਂਸਰ ਅੰਮ੍ਰਿਤਪਾਲ ਸਿੰਘ ਦੇ ਨਿਸ਼ਾਨੇ 'ਤੇ, ਦਿੱਤੀ ਸਿੱਧੀ ਧਮਕੀ
Trending
Ek Nazar
amritpal singh mehron s instagram account banned

ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਬੈਨ

major operation against war on drugs in jalandhar

ਪੁਲਸ ਛਾਉਣੀ 'ਚ ਤਬਦੀਲ ਹੋਇਆ ਪੰਜਾਬ ਦਾ ਇਹ ਇਲਾਕਾ ! ਵੱਡੀ ਗਿਣਤੀ 'ਚ ਪੁਲਸ ਫੋਰਸ...

iran confirms death of two generals

ਈਰਾਨ ਨੇ ਇਜ਼ਰਾਈਲੀ ਹਮਲਿਆਂ 'ਚ ਦੋ ਹੋਰ ਜਨਰਲਾਂ ਦੀ ਮੌਤ ਦੀ ਕੀਤੀ ਪੁਸ਼ਟੀ

holidays from monday to friday in this district jalandhar of punjab

ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਛੁੱਟੀਆਂ, ਇਹ ਸਾਰਾ ਕੁਝ...

sukhmander singh johal becomes vice president of world kabaddi association

ਸੁਖਮੰਦਰ ਸਿੰਘ ਜੌਹਲ ਬਣੇ ਵਰਲਡ ਕਬੱਡੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ

iran calls nuclear talks with us futile

ਹੁਣ ਅਮਰੀਕਾ ਨਾਲ ਪ੍ਰਮਾਣੂ ਗੱਲਬਾਤ ਵਿਅਰਥ : ਈਰਾਨ

iran israel tensions  grossi appeals for restraint

ਈਰਾਨ-ਇਜ਼ਰਾਈਲ ਤਣਾਅ : ਗ੍ਰੋਸੀ ਨੇ ਸੰਜਮ ਵਰਤਣ ਦੀ ਕੀਤੀ ਅਪੀਲ

another famous influencer amritpal singh targeted threatened

ਇਕ ਹੋਰ ਮਸ਼ਹੂਰ ਇੰਫਲੂਐਂਸਰ ਅੰਮ੍ਰਿਤਪਾਲ ਸਿੰਘ ਦੇ ਨਿਸ਼ਾਨੇ 'ਤੇ, ਦਿੱਤੀ ਸਿੱਧੀ ਧਮਕੀ

major explosion in fordow  iran

ਈਰਾਨ ਵਿਖੇ ਫੋਰਡੋ 'ਚ ਵੱਡੇ ਧਮਾਕੇ ਦੀ ਖ਼ਬਰ

electricity supply will remain off

ਪੰਜਾਬੀਓ ਪਹਿਲਾਂ ਕਰ ਲਓ ਤਿਆਰੀ,  ਬਿਜਲੀ ਸਪਲਾਈ ਰਹੇਗੀ ਬੰਦ

two gujaratis arrested in us

ਅਮਰੀਕਾ 'ਚ ਦੋ ਗੁਜਰਾਤੀ ਗ੍ਰਿਫ਼ਤਾਰ, ਕੀਤੇ ਜਾ ਸਕਦੇ ਹਨ ਡਿਪੋਰਟ

russia condemns israeli attack  suspends flights

ਰੂਸ ਨੇ ਈਰਾਨ 'ਤੇ ਇਜ਼ਰਾਇਲੀ ਹਮਲੇ ਦੀ ਕੀਤੀ ਨਿੰਦਾ, ਉਡਾਣਾਂ ਕੀਤੀਆਂ ਮੁਅੱਤਲ

red alert in 9 districts of punjab big weather forecast

ਪੰਜਾਬ ਦੇ 9 ਜ਼ਿਲ੍ਹਿਆਂ 'ਚ Red Alert! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ,...

chandigarh s nights are the hottest in punjab and haryana red alert issued

ਗਰਮੀ ਨੇ ਤੋੜੇ ਰਿਕਾਰਡ, ਪੰਜਾਬ ਤੇ ਹਰਿਆਣਾ ’ਚ ਸਭ ਤੋਂ ਗਰਮ ਚੰਡੀਗੜ੍ਹ ਦੀਆਂ...

big news for students of punjab amid holidays

ਪੰਜਾਬ ਦੇ ਵਿਦਿਆਰਥੀਆਂ ਲਈ ਛੁੱਟੀਆਂ ਵਿਚਾਲੇ ਆ ਗਈ ਵੱਡੀ ਖ਼ਬਰ, PSEB ਨੇ ਸ਼ੁਰੂ...

voting on permanent ceasefire in gaza india

ਗਾਜ਼ਾ 'ਚ ਤੁਰੰਤ, ਸਥਾਈ ਜੰਗਬੰਦੀ ਦੀ ਮੰਗ ਸਬੰਧੀ ਮਤੇ 'ਤੇ ਭਾਰਤ ਨੇ ਨਹੀਂ ਕੀਤੀ...

power supply will be cut off for 2 days

ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ

helicopter makes emergency landing in punjab

ਪੰਜਾਬ 'ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • father also missing searching for missing girl
      ਗੁੰਮ ਹੋਈ ਬੱਚੀ ਨੂੰ ਲੱਭਦੇ-ਲੱਭਦੇ ਪਿਓ ਵੀ ਹੋ ਗਿਆ ਲਾਪਤਾ, ਪਿੰਡ 'ਚ ਦਹਿਸ਼ਤ ਦਾ...
    • australia work visa
      ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਇੰਝ ਕਰੋ ਅਪਲਾਈ, ਸਿੱਧਾ ਮਿਲੇਗਾ...
    • punjab government s big decision regarding pension
      ਪੈਨਸ਼ਨ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
    • fire at housing apartment in delhi s dwarka
      ਅਪਾਰਟਮੈਂਟ 'ਚ ਲੱਗੀ ਭਿਆਨਕ ਅੱਗ ਨੇ ਤਬਾਹ ਕਰ'ਤਾ ਪਰਿਵਾਰ ! ਪਹਿਲਾਂ ਧੀ-ਪੁੱਤ ਨੇ...
    • taking gold loan  customers will get more benefits with easy rules
      Gold Loan ਲੈਣ ਸਮੇਂ ਨਹੀਂ ਹੋਵੇਗੀ ਕੋਈ ਪਰੇਸ਼ਾਨੀ, ਆਸਾਨ ਨਿਯਮਾਂ ਨਾਲ ਗਾਹਕਾਂ...
    • son in law love affair mother in law run away
      ਹਾਏ ਓ ਰੱਬਾ! ਮਾਂ ਵਰਗੀ ਸੱਸ 'ਤੇ ਆਇਆ ਜਵਾਈ ਦਾ ਦਿਲ, ਫਿਰ ਜੋ ਹੋਇਆ...
    • earthquake hits
      ਅੱਧੇ ਘੰਟੇ 'ਚ 2 ਵਾਰ ਕੰਬ ਗਈ ਧਰਤੀ ! ਲੋਕਾਂ ਦੇ ਸੁੱਕ ਗਏ ਸਾਹ
    • 42 university students offered jobs by multinational companies
      GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ...
    • google maps car stuck half constructed bridge
      Google Map ਦਾ ਇਕ ਹੋਰ ਕਾਰਾ, ਅਧੂਰੇ ਫਲਾਈਓਵਰ 'ਤੇ ਹੇਠਾਂ ਡਿੱਗੀ ਕਾਰ, ਵੀਡੀਓ...
    • sonam raghuwanshi killed raja
      ਪਹਾੜ 'ਤੇ ਚੜ੍ਹਾਈ ਸਮੇਂ ਥੱਕ ਗਏ ਸੁਪਾਰੀ ਕਿੱਲਰ ! ਰਾਜਾ ਰਘੂਵੰਸ਼ੀ ਨੂੰ ਮਾਰਨ ਤੋਂ...
    • sebi announces special settlement scheme
      ਸੇਬੀ ਨੇ ਕੀਤਾ ਸਟਾਕ ਬਰੋਕਰਜ਼ ਲਈ ਵਿਸ਼ੇਸ਼ ਸੈਟਲਮੈਂਟ ਸਕੀਮ ਦਾ ਐਲਾਨ
    • ਪੰਜਾਬ ਦੀਆਂ ਖਬਰਾਂ
    • heat advisory health department punjab
      ਅੱਤ ਦੀ ਗਰਮੀ ਕਾਰਣ ਪੰਜਾਬ ਵਿਚ ਇਕ ਹੋਰ ਮੌਤ, ਸਿਹਤ ਵਿਭਾਗ ਨੇ ਜਾਰੀ ਕੀਤੀ...
    • iran israel punjab
      ਇਰਾਨ ਤੇ ਇਜ਼ਰਾਈਲ ਯੁੱਧ ਵਿਚਾਲੇ ਪੰਜਾਬ 'ਚ ਵਧੀ ਟੈਨਸ਼ਨ
    • major operation against war on drugs in jalandhar
      ਪੁਲਸ ਛਾਉਣੀ 'ਚ ਤਬਦੀਲ ਹੋਇਆ ਪੰਜਾਬ ਦਾ ਇਹ ਇਲਾਕਾ ! ਵੱਡੀ ਗਿਣਤੀ 'ਚ ਪੁਲਸ ਫੋਰਸ...
    • challan will be issued to those who throw garbage in jalandhar
      ਜਲੰਧਰ ਵਾਸੀਆਂ ਦੀ ਹੁਣ ਖੈਰ ਨਹੀਂ! ਸ਼ੁਰੂ ਹੋਣ ਜਾ ਰਿਹੈ ਨਵਾਂ ਸਿਸਟਮ, ਹੁਣ ਕੀਤੀ...
    • ashok mittal also asked for votes to make sanjeev arora win
      ਹਰਭਜਨ ਤੋਂ ਬਾਅਦ ਅਸ਼ੋਕ ਮਿੱਤਲ ਨੇ ਵੀ ਸੰਜੀਵ ਅਰੋੜਾ ਨੂੰ ਜਿਤਾਉਣ ਲਈ ਮੰਗੀਆਂ...
    • dera beas bhandara will be held on sunday
      ਐਤਵਾਰ ਨੂੰ ਹੋਵੇਗਾ ਡੇਰਾ ਬਿਆਸ ਭੰਡਾਰਾ, ਵੱਡੀ ਗਿਣਤੀ 'ਚ ਸੰਗਤਾਂ ਦੇ ਪਹੁੰਚਣ ਦੀ...
    • man died in accident
      ਸੜਕ ਹਾਦਸੇ 'ਚ ਜ਼ਖਮੀ ਵਿਅਕਤੀ ਦੀ ਮੌਤ
    • holidays from monday to friday in this district jalandhar of punjab
      ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਛੁੱਟੀਆਂ, ਇਹ ਸਾਰਾ ਕੁਝ...
    • big trouble for motorists coming to chandigarh
      ਚੰਡੀਗੜ੍ਹ ਆਉਣ ਵਾਲੇ ਵਾਹਨ ਚਾਲਕਾਂ ਲਈ ਵੱਡੀ ਮੁਸੀਬਤ! ਕੱਟੇਗਾ 10 ਹਜ਼ਾਰ ਦਾ ਚਲਾਨ...
    • ruckus at a dhaba near the bus stand in jalandhar
      ਜਲੰਧਰ ਦੇ ਬੱਸ ਸਟੈਂਡ ਨੇੜੇ ਢਾਬੇ 'ਤੇ ਪੈ ਗਿਆ ਭੜਥੂ, ਚੱਲੀਆਂ ਤਲਵਾਰਾਂ ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +