Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 08, 2026

    8:59:14 AM

  • nana patekar  pass away reason

    ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ, ਮੌਤ ਦੀ...

  • diljit dosanjh punjabi singer

    ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ...

  • nana patekar passes away

    Big Breaking : ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ...

  • lightning strikes indigo flight

    ਵੱਡਾ ਹਾਦਸਾ: 17,000 ਫੁੱਟ ਦੀ ਉਚਾਈ 'ਤੇ ਉੱਡ ਰਹੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਿਤੇ ਵੀ ਗਲਤ ਨਜ਼ਰ ਆਏ ਤਾਂ ਸਿਸਟਮ ਵਿਰੁੱਧ ਆਵਾਜ਼ ਉਠਾਓ

BLOG News Punjabi(ਬਲਾਗ)

ਕਿਤੇ ਵੀ ਗਲਤ ਨਜ਼ਰ ਆਏ ਤਾਂ ਸਿਸਟਮ ਵਿਰੁੱਧ ਆਵਾਜ਼ ਉਠਾਓ

  • Edited By Harpreet Singh,
  • Updated: 08 Aug, 2026 12:22 PM
Blog
raise voice against wrong
  • Share
    • Facebook
    • Tumblr
    • Linkedin
    • Twitter
  • Comment

8 ਅਗਸਤ 1942 ਦਾ ‘ਭਾਰਤ ਛੱਡੋ ਅੰਦੋਲਨ’ ਯਾਦ ਹੈ ਅਤੇ ਅੱਜ ਅਸੀਂ ਸੱਤਾ ਅਤੇ ਸਿਸਟਮ ਦੀ ਬਦਬੂ ਨੂੰ ਸਾਫ਼ ਕਰਨਾ ਭੁੱਲ ਰਹੇ ਹਾਂ। 84 ਸਾਲ ਪਹਿਲਾਂ ‘ਅੰਗਰੇਜ਼ੋ ਭਾਰਤ ਛੋੜੋ’ ਦਾ ਸੰਕਲਪ ਲਿਆ ਸੀ ਅਤੇ ‘ਕਰੋ ਜਾਂ ਮਰੋ’ ਦਾ ਨਾਅਰਾ ਦਿੱਤਾ ਸੀ। ਅੰਗਰੇਜ਼ਾਂ ਨੂੰ ਤਾਂ ਆਖ਼ਰਕਾਰ ਜਾਣਾ ਹੀ ਪਿਆ ਅਤੇ ਅਸੀਂ ਆਜ਼ਾਦ ਰਾਸ਼ਟਰ ਬਣੇ। ਉਦੋਂ ਤੋਂ ਲੈ ਕੇ ਹੁਣ ਤੱਕ ਦਾ ਮੁਲਾਂਕਣ ਅਤੇ ਲੇਖਾ-ਜੋਖਾ ਕਰਨਾ ਜ਼ਰੂਰੀ ਹੈ।

ਇਤਿਹਾਸ ਦੀ ਗੱਲ
ਬ੍ਰਿਟਿਸ਼ ਹਕੂਮਤ ਨੇ ਬਹੁਤ ਸਾਰੀਆਂ ਚਾਲਾਂ ਚੱਲੀਆਂ ਅਤੇ ਉਹ ਕਾਮਯਾਬ ਵੀ ਹੋਏ। ਧਾਰਮਿਕ ਏਕਤਾ ਨੂੰ ਟੁਕੜੇ-ਟੁਕੜੇ ਕਰਨਾ, ਨਾਗਰਿਕਾਂ ਨੂੰ ਆਪਸ ’ਚ ਲੜਾ ਕੇ ਆਪਣਾ ਉੱਲੂ ਸਿੱਧਾ ਕਰਨਾ ਅਤੇ ਅਜਿਹੀ ਸਿੱਖਿਆ ਨੀਤੀ ਬਣਾਉਣੀ ਕਿ ਦੇਸ਼ ਦੇ ਪ੍ਰਤਿਭਾਸ਼ਾਲੀ ਉੱਥੇ ਵੱਸਣ ਅਤੇ ਇੱਥੇ ਉਨ੍ਹਾਂ ਦੇ ਜਾਣ ਤੋਂ ਬਾਅਦ ਦੇਸੀ ਅੰਗਰੇਜ਼ ਸ਼ਾਸਨ ਦੀ ਵਾਗਡੋਰ ਸੰਭਾਲੀ ਰੱਖਣ।

ਕੱਚਾ ਮਾਲ ਆਪਣੇ ਦੇਸ਼ ਲੈ ਗਏ ਅਤੇ ਉੱਥੇ ਸਾਨੂੰ ਹੋਰ ਦੂਜੇ ਦੇਸ਼ਾਂ ਨੂੰ ਵੇਚਣ ਲਈ ਪੱਕਾ ਮਾਲ ਤਿਆਰ ਕੀਤਾ। ਆਵਾਜਾਈ ਭਾਵ ਟਰਾਂਸਪੋਰਟੇਸ਼ਨ ਦਾ ਇੰਤਜ਼ਾਮ ਕੀਤਾ। ਰੇਲ, ਪੁਲ, ਸੜਕ ਦਾ ਨਿਰਮਾਣ ਅਤੇ ਆਪਣਾ ਅਕਸ ਜਾਂ ਯਾਦਗਾਰ ਛੱਡਣ ਲਈ ਭਵਨਾਂ, ਇਮਾਰਤਾਂ ਅਤੇ ਦੇਸ਼ ਭਰ ’ਚ ਅਨੇਕਾਂ ਮੂਰਤੀਆਂ ਦੀ ਸਥਾਪਨਾ ਕੀਤੀ।

ਇਹ ਸਭ ਤਾਂ ਉਹ ਆਪਣੇ ਨਾਲ ਲੈ ਕੇ ਜਾ ਨਹੀਂ ਸਕਦੇ ਸਨ ਪਰ ਅਨੇਕਾਂ ਅਜਿਹੀਆਂ ਬੁਰਾਈਆਂ ਅਤੇ ਸਮੱਸਿਆਵਾਂ ਛੱਡ ਗਏ ਜਿਨ੍ਹਾਂ ਦਾ ਹੱਲ ਕਰਦਿਆਂ-ਕਰਦਿਆਂ ਪੀੜ੍ਹੀਆਂ ਬੀਤ ਗਈਆਂ ਪਰ ਹੱਲ ਨਹੀਂ ਹੋਇਆ। ਸਿੱਖਿਆ ਨੀਤੀਆਂ ਬਣਾਉਂਦੇ ਰਹੇ, ਭਾਰਤੀ ਜ਼ਾਬਤਾ ਕਾਨੂੰਨ ਬਣਾ ਕੇ ਕਾਨੂੰਨ ’ਚ ਸੋਧਾਂ ਕੀਤੀਆਂ ਅਤੇ ਨਿਆਂ ਪ੍ਰਣਾਲੀ ਨੂੰ ਸਾਰਿਆਂ ਲਈ ਸੌਖਾ ਅਤੇ ਪਾਰਦਰਸ਼ੀ ਬਣਾਉਣ ਦੇ ਯਤਨ ਕੀਤੇ।

ਬੇਰੋਜ਼ਗਾਰੀ ਦੂਰ ਕਰਨ ਅਤੇ ਉੱਦਮਤਾ ਨੂੰ ਹੱਲਾਸ਼ੇਰੀ ਦੇਣ ਲਈ ਕਈ ਪ੍ਰੋਗਰਾਮ ਚਲਾਏ। ਗ਼ਰੀਬੀ ਖ਼ਤਮ ਕਰਨ ਲਈ ਖਾਤਿਆਂ ’ਚ ਨਕਦ ਰਕਮ ਪਹੁੰਚਾਈ ਅਤੇ ਕੋਈ ਭੁੱਖਾ ਨਾ ਰਹੇ, ਅਨਾਜ, ਗੈਸ ਸਿਲੰਡਰ ਮੁਹੱਈਆ ਕਰਵਾਏ। ਮਤਲਬ ਇਹ ਕਿ ਹਰੇਕ ਸਰਕਾਰ ਨੇ ਕੁਝ ਜਨਤਾ ਲਈ ਅਤੇ ਬਹੁਤ ਕੁਝ ਆਪਣੇ ਅਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀਤਾ।

ਹਕੀਕਤ
ਸਭ ਤੋਂ ਵੱਡੀ ਗੱਲ ਇਹ ਕਿ ਵਿਦੇਸ਼ੀ ਹਮਲਾਵਰਾਂ ਨੇ ਰਿਸ਼ਵਤਖ਼ੋਰੀ ਅਤੇ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਕੀਤੀਆਂ ਕਿ ਕੋਈ ਉਪਾਅ ਕੰਮ ਨਹੀਂ ਆ ਸਕਿਆ। ਸਿਸਟਮ ਇੰਨਾ ਖੋਖਲਾ ਹੋ ਗਿਆ ਕਿ ਪੱਤਾ-ਪੱਤਾ ਅਤੇ ਬੂਟਾ-ਬੂਟਾ ਇਸ ਦੀ ਲਪੇਟ ’ਚ ਆ ਕੇ ਪੂਰੇ ਰੁੱਖ ਨੂੰ ਸੜਾਉਣ ਦਾ ਕੰਮ ਕਰ ਰਿਹਾ ਹੈ।

ਉਦਾਹਰਣ: ਨਿਆਂ ਸੌਖਾ ਹੁੰਦਾ ਅਤੇ ਨਿਆਂ ’ਚ ਦੇਰੀ ਦਾ ਅਰਥ ਅਨਿਆਂ ਹੁੰਦਾ ਤਾਂ ਸੁਪਰੀਮ ਕੋਰਟ ’ਚ 80 ਹਜ਼ਾਰ, ਹਾਈ ਕੋਰਟ ’ਚ 60 ਲੱਖ ਕੇਸ ਅਤੇ ਹੇਠਲੀਆਂ ਅਦਾਲਤਾਂ ’ਚ ਕਰੋੜਾਂ ਮੁਕੱਦਮੇ ਪੈਂਡਿੰਗ ਨਾ ਹੁੰਦੇ। ਬਹੁਤ ਸਾਰੇ ਤਾਂ ਦਾਦੇ ਤੋਂ ਸ਼ੁਰੂ ਹੋਏ ਅਤੇ ਪੋਤਾ ਤਰੀਕ ਭੁਗਤ ਰਿਹਾ ਹੈ। ਕਿੰਨੇ ਬੇਕਸੂਰ ਜੇਲ ’ਚ ਹਨ ਅਤੇ ਕਿੰਨੇ ਦੋਸ਼ੀ ਖੁੱਲ੍ਹੇਆਮ ਹਨ, ਜੱਗ-ਜ਼ਾਹਿਰ ਹੈ।

ਸਵਾਲ : 77 ਸਾਲਾਂ ’ਚ ਜੱਜਾਂ ਦੀ ਭਰਤੀ ਕਿਉਂ ਨਹੀਂ ਪੂਰੀ ਹੋਈ, ਕੋਰਟ ਡਿਜੀਟਲ ਕਿਉਂ ਨਹੀਂ ਅਤੇ ਤਰੀਕ ’ਤੇ ਤਰੀਕ ਕਿਉਂ?

ਹਰ ਪਾਸੇ ਕਮੀਆਂ ਹੀ ਕਮੀਆਂ
ਸਿੱਖਿਆ ਰਸਾਤਲ ’ਚ ਹੈ ਕਿਉਂਕਿ ਅਧਿਆਪਕਾਂ ਦਾ 5 ’ਚੋਂ 1 ਅਹੁਦਾ ਖ਼ਾਲੀ ਹੈ, ਡੇਢ ਲੱਖ ਸਕੂਲਾਂ ’ਚ ਸਿਰਫ਼ 1 ਅਧਿਆਪਕ ਹੈ, ਇਕ ਲੱਖ ’ਚ ਪ੍ਰਿੰਸੀਪਲ ਹੀ ਨਹੀਂ ਹੈ। 5ਵੀਂ ਦਾ 50 ਫ਼ੀਸਦੀ ਬੱਚਾ ਦੂਜੀ ਜਮਾਤ ਦਾ ਪੈਰਾ ਨਹੀਂ ਪੜ੍ਹ ਪਾਉਂਦਾ।

ਸਵਾਲ : ਨੀਲਕਣੀ ਟਾਸਕ ਫ਼ੋਰਸ ਪੇਪਰ ਬਚਾਏਗੀ ਪਰ ਜਦੋਂ ਸਕੂਲ ’ਚ ਪੜ੍ਹਾਉਣ ਵਾਲਾ ਹੀ ਨਹੀਂ, ਉਸ ਦਾ ਕੀ?

ਪੜ੍ਹਾਈ-ਲਿਖਾਈ ਤੋਂ ਬਾਅਦ ਸਿਹਤ ਦੀ ਦੇਖਭਾਲ ਦੀ ਗੱਲ ਕਰੀਏ ਤਾਂ ਡਬਲਯੂ. ਐੱਚ. ਓ. ਅਨੁਸਾਰ ਦਸ ਲੱਖ ਡਾਕਟਰਾਂ ਅਤੇ ਤੀਹ ਲੱਖ ਨਰਸਾਂ ਦੀ ਘਾਟ ਹੈ। ਇਕ ਚੌਥਾਈ ਸਿਹਤ ਕੇਂਦਰਾਂ ’ਚ ਡਾਕਟਰ ਹੀ ਨਹੀਂ ਹਨ।

ਸਵਾਲ : ਆਯੁਸ਼ਮਾਨ ਹੈ ਪਰ ਪੰਜ ਕਿਲੋਮੀਟਰ ਤੱਕ ਨਾ ਕੋਈ ਕੇਂਦਰ ਹੈ ਨਾ ਹਸਪਤਾਲ ਅਤੇ ਦੂਰ-ਦੁਰਾਡੇ ਅਤੇ ਆਦਿਵਾਸੀ ਇਲਾਕਿਆਂ ’ਚ ਤਾਂ ਘੱਟੋ-ਘੱਟ ਸਹੂਲਤ ਦੇ ਵੀ ਲਾਲੇ ਪਏ ਹੋਏ ਹਨ।

ਸਾਰੇ ਰਾਜ ਆਪਸੀ ਤਾਲਮੇਲ ਨਾ ਹੋਣ ਕਰ ਕੇ ਆਪਣੀ ਢੋਲਕੀ ਆਪਣਾ ਰਾਗ ਅਲਾਪ ਰਹੇ ਹਨ। ਪਾਣੀ ਦੀ ਉਦਾਹਰਣ ਦੇਖੋ—ਕਾਵੇਰੀ, ਕ੍ਰਿਸ਼ਨਾ, ਸਤਲੁਜ-ਯਮੁਨਾ ਵਿਵਾਦ ਅੱਧੀ ਸਦੀ ਤੋਂ ਚੱਲ ਰਿਹਾ ਹੈ। ਨਾ ਟ੍ਰਿਬਿਊਨਲ ਦਾ ਫ਼ੈਸਲਾ ਮੰਨਦੇ ਹਨ ਨਾ ਆਪਸ ’ਚ ਕੋਈ ਸਮਝੌਤਾ ਕਰਦੇ ਹਨ। ਸਵਾਲ : ਦੇਸ਼ ਇਕ ਹੈ ਪਰ ਸਿਸਟਮ ਦੇ ਚਿੱਥੜੇ ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਕਿਉਂ? ਜੀ. ਐੱਸ. ਟੀ. ਕੌਂਸਲ ਚੱਲ ਸਕਦੀ ਹੈ ਤਾਂ ‘ਸਿੱਖਿਆ-ਸਿਹਤ-ਨਿਆਂ ਕੌਂਸਲ’ ਕਿਉਂ ਨਹੀਂ?

ਵਿਦੇਸ਼ ਨਾਲ ਤੁਲਨਾ
ਜਰਮਨੀ ’ਚ ਪੜ੍ਹਾਈ ਦੇ ਨਾਲ ਫ਼ੈਕਟਰੀ ’ਚ ਟ੍ਰੇਨਿੰਗ ਦਿੱਤੀ ਜਾਂਦੀ ਹੈ। ਦੱਖਣੀ ਕੋਰੀਆ ’ਚ ਸਟਾਰਟਅੱਪ ਈਕੋਸਿਸਟਮ ਨੂੰ ਸਰਕਾਰ ਵੱਲੋਂ ਫ਼ੰਡ ਮਿਲਦਾ ਹੈ। ਚੀਨ ਨੇ ਦਸ ਸਾਲਾਂ ’ਚ ਅੱਸੀ ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ। ਪਿੰਡ-ਪਿੰਡ ’ਚ ਫ਼ੈਕਟਰੀ, ਈ-ਕਾਮਰਸ ਅਤੇ ਇਨਫ਼ਰਾਸਟ੍ਰਕਚਰ ਹੈ।

ਸਵਾਲ : ਅਸੀਂ ਦੁਨੀਆ ਦੀ ਸਭ ਤੋਂ ਵੱਡੀ ਵਰਕ ਫ਼ੋਰਸ ਨੂੰ ‘ਪ੍ਰੀਖਿਆ ਹਾਲ’ ’ਚ ਸੜਾ ਰਹੇ ਹਾਂ। ਡਿਗਰੀ ਹੈ, ਹੁਨਰ ਨਹੀਂ ਹੈ। ਫ਼ੈਕਟਰੀ ਨਹੀਂ, ਸਿਰਫ਼ ਫ਼ਾਰਮ ਹੈ। ਡੈਨਮਾਰਕ ’ਚ ਡਿਜੀਟਲ ਗਵਰਨੈਂਸ ਹੈ। ਹਰ ਫ਼ਾਈਲ ਆਨਲਾਈਨ ਹੈ, ਕੋਈ ਵੀ ਦੇਖ ਸਕਦਾ ਹੈ। ਸਿੰਗਾਪੁਰ ’ਚ ਭ੍ਰਿਸ਼ਟਾਚਾਰ ’ਤੇ ਉਮਰ ਕੈਦ ਅਤੇ ਜਾਇਦਾਦ ਜ਼ਬਤ ਕਰਨ ਦਾ ਕਾਨੂੰਨ ਹੈ।

ਸਵਾਲ : 10 ਕਰੋੜ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਵਾਲਾ ਬਿੱਲ ਹੈ ਪਰ ਫੜਿਆ ਕੌਣ ਜਾਵੇਗਾ, ਮਾਫ਼ੀਆ ਜਾਂ ਮੋਹਰਾ ?
ਇਹੋ ਕੁਝ ਅਜਿਹੇ ਸਵਾਲ ਹਨ ਜੋ ਨਾਗਰਿਕ ਖੁੱਦ ਤੋਂ ਪੁੱਛਣ ਤੋਂ ਬਾਅਦ ਸੱਤਾਧਾਰੀਆਂ ਤੋਂ ਪੁੱਛੇ ਅਤੇ ਉਨ੍ਹਾਂ ਨਾਲ ਬਹਿਸ ਕਰੇ। ਚੁੱਪ ਰਹਿਣ ਨਾਲ ਉਹ ਮਜ਼ਬੂਤ ਹੁੰਦੇ ਹਨ ਅਤੇ ਨਾਲ ਸਾਡੀ ‘ਸਬ ਚੱਲਦਾ ਹੈ’ ਦੀ ਮਾਨਸਿਕਤਾ ਦੀ ਪੁਸ਼ਟੀ ਕਰਦਾ ਹੈ, ਇਸ ਤੋਂ ਗੁਲਾਮੀ ਦੀ ਆਦਤ ਖ਼ਤਮ ਨਹੀਂ ਹੁੰਦੀ ਸਗੋਂ ਅੱਤਿਆਚਾਰ ਅਤੇ ਤਾਨਾਸ਼ਾਹੀ ਨੂੰ ਪਾਲਣ-ਪੋਸ਼ਣ ਦਾ ਕੰਮ ਹੁੰਦਾ ਹੈ।

ਕੀ ਇਕ ਵਿਕਾਸਸ਼ੀਲ ਦੇਸ਼ ਇਸ ਤਰ੍ਹਾਂ ਚੱਲਦਾ ਹੈ ਜਿੱਥੇ ਹਾਦਸੇ ਤੋਂ ਬਾਅਦ ਸਭ ਤੋਂ ਤੇਜ਼ ਜਾਂਚ ਹੁੰਦੀ ਹੈ? ਕਿੰਨੇ ਲੋਕ ਜਾਣਦੇ ਹਨ ਕਿ ਉਨ੍ਹਾਂ ਦੇ ਸ਼ਹਿਰ ਦੀ ਸੜਕ ਬਣਨ ’ਚ ਕਿੰਨਾ ਖ਼ਰਚ ਅਤੇ ਕਿਉਂ ਆਇਆ? ਕੰਮ ਦੀ ਗੁਣਵੱਤਾ ਕਿਸ ਨੇ ਜਾਂਚੀ? ਜੇਕਰ ਜਨਤਾ ਸਵਾਲ ਨਹੀਂ ਕਰੇਗੀ ਤਾਂ ਉਨ੍ਹਾਂ ਦੀਆਂ ਪੌਂ-ਬਾਰਾਂ ਅਤੇ ਇਹ ਬੇਧੜਕ ਅਤੇ ਬੇਝਿਚਕ ਆਪਣੇ ਕੁਕਰਮ ਕਰਦੇ ਰਹਿਣਗੇ। ਇਸ ਲਈ ਜੋ ਵੀ ਗ਼ਲਤ ਦਿਸੇ, ਠੀਕ ਨਾ ਲੱਗੇ ਅਤੇ ਤੁਹਾਡੇ ਨਾਲ ਖਿਲਵਾੜ ਹੁੰਦਾ ਲੱਗੇ ਤਾਂ ਆਵਾਜ਼ ਉਠਾਓ!

-ਪੂਰਨ ਚੰਦ ਸਰੀਨ

  • Wrong
  • Raise Voice
  • System

‘ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜਦੇ’ ਟਿੱਪਰ ਅਤੇ ਟ੍ਰੈਕਟਰ ਲੈ ਰਹੇ ਲੋਕਾਂ ਦੀਆਂ ਜਾਨਾਂ!

NEXT STORY

Stories You May Like

  • the voices of those raising their voices against them are being suppressed
    ਨਸ਼ਿਆਂ ਨੂੰ ਰੋਕਣ ਦੀ ਬਜਾਏ, ਇਸ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਦਬਾਈ ਜਾ ਰਹੀ ਹੈ: ਕੇਵਲ ਸਿੰਘ ਢਿੱਲੋਂ
  • mrbeast attended the promotional event for the film  ramayana
    ਫਿਲਮ ‘ਰਾਮਾਇਣਮ’ ਦੇ ਪ੍ਰਮੋਸ਼ਨਲ ਈਵੈਂਟ ’ਚ ਪੁੱਜੇ ਮਿਸਟਰ ਬੀਸਟ, ਰਣਬੀਰ, ਸਈ ਤੇ ਰਵੀ ਦੂਬੇ ਵੀ ਆਏ ਨਜ਼ਰ
  • police have registered a case against the driver
    ਪੁਲਸ ਵੱਲੋਂ ਡਰਾਈਵਰ ਖ਼ਿਲਾਫ਼ ਮਾਮਲਾ ਦਰਜ, ਗਲਤ ਡਰਾਈਵਿੰਗ ਦੇ ਲੱਗੇ ਦੋਸ਼
  • isro  advanced radar   army  scientists
    ਫ਼ੌਜ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕੇਗਾ ਦੁਸ਼ਮਣ ! ਐਡਵਾਂਸਡ ਰਾਡਾਰ ਸਿਸਟਮ ਤਿਆਰ ਕਰ ਰਿਹੈ ISRO
  • irdai to make major changes in insurance sales rules
    IRDAI ਬੀਮਾ ਵਿਕਰੀ ਨਿਯਮਾਂ 'ਚ ਕਰੇਗਾ ਵੱਡੇ ਬਦਲਾਅ: ਗਲਤ ਵਿਕਰੀ ਨੂੰ ਸਖ਼ਤੀ ਨਾਲ ਰੋਕਿਆ ਜਾਵੇਗਾ
  • jagdeep singh nakai spotted near amit shah at jalandhar mega rally
    ਜਲੰਧਰ ਦੀ ਮਹਾਰੈਲੀ ’ਚ ਅਮਿਤ ਸ਼ਾਹ ਦੇ ਨੇੜੇ ਨਜ਼ਰ ਆਏ ਜਗਦੀਪ ਸਿੰਘ ਨਕਈ, ਮਾਨਸਾ ’ਚ ਸਿਆਸੀ ਚਰਚਾ ਤੇਜ਼
  • wrong use of ai technology
    AI ਤਕਨਾਲੋਜੀ ਦੀ ਗਲਤ ਵਰਤੋਂ: ਬੱਚੀਆਂ ਦੀਆਂ ਅਸ਼ਲੀਲ ਤਸਵੀਰਾਂ ਬਣਾਉਣ ਵਾਲੇ ਨੂੰ 2 ਸਾਲ ਤੋਂ ਵੱਧ ਦੀ ਕੈਦ
  • illegal skin whitening beauty product worth rs 7 lakh seized
    7 ਲੱਖ ਦੇ ਗੈਰ-ਕਾਨੂੰਨੀ Skin Whitening Beauty Product ਜ਼ਬਤ, ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ
  • police and health department action 250 kg desi ghee recovered
    ਪੁਲਸ ਤੇ ਸਿਹਤ ਵਿਭਾਗ ਦਾ ਐਕਸ਼ਨ, 250 ਕਿਲੋ ਦੇਸੀ ਘਿਓ ਤੇ 35 ਟੀਨ ਰਿਫਾਇੰਡ ਬਰਾਮਦ
  • pcs officers in punjab to be transferred following cbi raid
    CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
  • robbers looted thousands of rupees from a woman in jalandhar
    ਜਲੰਧਰ 'ਚ ਬੈਂਕ ਤੋਂ ਪੈਸੇ ਕੱਢਵਾ ਕੇ ਲਿਜਾ ਰਹੀ ਔਰਤ ਤੋਂ 20 ਹਜ਼ਾਰ ਲੁੱਟ ਕੇ...
  • good news for passport applicant
    ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ...
  • heart attack paratha owner veer davinder receives threat call
    ਜਲੰਧਰ ਦੇ ਮਸ਼ਹੂਰ ਹਾਰਟ ਅਟੈਕ ਪਰਾਂਠੇ ਵਾਲੇ ਵੀਰ ਦਵਿੰਦਰ ਸਿੰਘ ਨੂੰ ਮਿਲੀ ਧਮਕੀ
  • bjp organizes seva jyoti yatra on completion
    PM ਨਰਿੰਦਰ ਮੋਦੀ ਦੇ ਦੇਸ਼ ਸੇਵਾ ਦੇ 25 ਸਾਲ ਪੂਰੇ ਹੋਣ 'ਤੇ ਭਾਜਪਾ ਨੇ ਰੱਖੀ...
  • trolley overloaded with stubble crashes into shops in bhogpur
    ਭੋਗਪੁਰ 'ਚ ਵੱਡਾ ਹਾਦਸਾ! ਦੁਕਾਨਾਂ 'ਚ ਜਾ ਵੜੀ ਪਰਾਲੀ ਨਾਲ ਓਵਰਲੋਡ ਟਰਾਲੀ
  • shopkeepers at mai hiran gate have threatened to close the market
    ਮਾਈ ਹੀਰਾਂ ਗੇਟ ਦੇ ਦੁਕਾਨਦਾਰਾਂ ਨੇ ਮਾਰਕੀਟ ਬੰਦ ਕਰਨ ਦੀ ਦਿੱਤੀ ਚਿਤਾਵਨੀ
Trending
Ek Nazar
ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

kiara advani and sidharth malhotra share good news once again

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

theft at famous actress s cafe thief makes off with the entire cash counter

ਮਸ਼ਹੂਰ ਅਦਾਕਾਰਾ ਦੇ ਕੈਫੇ 'ਚ ਚੋਰੀ, ਪੂਰਾ ਕੈਸ਼ ਕਾਊਂਟਰ ਹੀ ਉਡਾ ਲੈ ਗਿਆ ਚੋਰ,...

power outage tomorrow long power cuts scheduled

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ 'ਚ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

hindu temple vandalised

ਪਾਕਿਸਤਾਨ 'ਚ ਹਿੰਦੂ ਮੰਦਰ ਦੀ ਭੰਨ-ਤੋੜ; ਇੱਕ ਵਿਅਕਤੀ ਗ੍ਰਿਫ਼ਤਾਰ

pakistan afghanistan conflict

ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ...

ganguly appointed head coach of delhi capitals for ipl 2027

IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

folk singer pammi bai honoured in australian parliament

ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

indians  in sri lanka

ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

abhinav shukla questions punjab police over rising crime

ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

un chief arrives in pakistan

UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

nushrratt bharuccha

ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • prime minister narendra modi  public life  25 years
      ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ: ਜਨਤਕ ਜੀਵਨ ਦੇ 25 ਸਾਲ
    • rss women wing
      ਆਰ.ਐੱਸ.ਐੱਸ. ਨਾਲ ਜੁੜੇ ਸੰਗਠਨਾਂ ’ਚ ਫੈਸਲਾਕੁੰਨ ਭੂਮਿਕਾ ਨਿਭਾਉਣ ਨੂੰ ਤਿਆਰ ਔਰਤਾਂ
    • real winner india
      ਸਿਆਸੀ ਰੌਲ਼ੇ-ਰੱਪੇ ਤੋਂ ਪਰ੍ਹੇ, ਸਾਡਾ ਅਸਲੀ ਜੇਤੂ ਭਾਰਤ
    • materials of destruction are being seized
      ‘ਦੇਸ਼ ਦੇ ਇਕ ਸਿਰੇ ਤੋਂ ਦੂਜੇ ਤੱਕ’ ਬਰਾਮਦ ਹੋ ਰਿਹਾ ਤਬਾਹੀ ਦਾ ਸਾਮਾਨ!
    • premanand maharaj case
      ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ’ਚ ਹੋਈ ਦੁਰਘਟਨਾ ਦਾ ਵਿਸ਼ਲੇਸ਼ਣ
    • pilot and passengers safety
      ਪਾਇਲਟ ਅਤੇ ਯਾਤਰੀ ਦੀ ਸੁਰੱਖਿਆ ਇਕ-ਦੂਜੇ ਤੋਂ ਵੱਖ ਨਹੀਂ
    • viksit bharat and gst
      'ਵਿਕਸਿਤ ਭਾਰਤ' ਦੀ ਆਰਥਿਕ ਸ਼ਕਤੀ ਦੇ ਨਿਰਮਾਣ 'ਚ ਸਹਾਇਕ GST
    • captain samit machar
      ਹਿੰਮਤ ਅਤੇ ਜ਼ਿੰਮੇਵਾਰੀ ਦੇ ਪ੍ਰਤੀਕ ਕੈਪਟਨ ਸਮਿਤ ਮੱਛਾਰ
    • china s belt and road initiative is becoming a headache for it
      ‘ਚੀਨ ਦੀ ਬੈਲਟ ਐਂਡ ਰੋਡ ਯੋਜਨਾ’ ਬਣਦੀ ਜਾ ਰਹੀ ਇਸਦੇ ਲਈ ਸਿਰਦਰਦ!
    • where should we invest and how do we make the right decision
      ਨਿਵੇਸ਼ ਕਿੱਥੇ ਕਰੀਏ, ਸਹੀ ਫ਼ੈਸਲਾ ਕਿਵੇਂ ਲਈਏ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +