Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JAN 15, 2026

    10:54:01 PM

  • action on punjab kesari group a well planned plan to suppress media

    ਪੰਜਾਬ ਕੇਸਰੀ ਗਰੁੱਪ 'ਤੇ ਕਾਰਵਾਈ ਮੀਡੀਆ ਨੂੰ...

  • attack on punjab kesari group is a direct attack on democracy

    ਪੰਜਾਬ ਕੇਸਰੀ ਗਰੁੱਪ 'ਤੇ ਹਮਲਾ ਲੋਕਤੰਤਰ 'ਤੇ...

  • sunil jakhar condemns attack on punjab kesari

    'ਸਮਾਂ ਜਦੋਂ ਮਾਰਦਾ ਹੈ ਤਾਂ ਬੰਦੇ ਦੀ ਮੱਤ ਮਾਰਦਾ...

  • sukhbir badal big attack on the mann government

    'ਘਬਰਾ ਗਈ ਸਰਕਾਰ...', ਮਾਨ ਸਰਕਾਰ 'ਤੇ ਸੁਖਬੀਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • UK ਭੇਜਣ ਦੇ ਨਾਂ 'ਤੇ ਹੋਏ ਵੱਡੇ ਫਰਜ਼ੀਵਾੜੇ ਸਬੰਧੀ ਸਨਸਨੀ ਖ਼ੁਲਾਸਾ, ਧੰਦੇ ’ਚ ਗੁਜਰਾਤੀਆਂ ਨੇ ਵੀ ਕਮਾਏ ਕਰੋੜਾਂ ਰੁਪਏ

PUNJAB News Punjabi(ਪੰਜਾਬ)

UK ਭੇਜਣ ਦੇ ਨਾਂ 'ਤੇ ਹੋਏ ਵੱਡੇ ਫਰਜ਼ੀਵਾੜੇ ਸਬੰਧੀ ਸਨਸਨੀ ਖ਼ੁਲਾਸਾ, ਧੰਦੇ ’ਚ ਗੁਜਰਾਤੀਆਂ ਨੇ ਵੀ ਕਮਾਏ ਕਰੋੜਾਂ ਰੁਪਏ

  • Edited By Shivani Attri,
  • Updated: 23 Feb, 2024 06:45 PM
Jalandhar
sensational disclosure regarding the big fraud in the name of sending to uk
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਸੁਧੀਰ)– ਪੰਜਾਬ ਦੇ ਲੋਕਾਂ ਨੂੰ ਡਾਲਰਾਂ-ਪੌਂਡਾਂ ਦੇ ਸੁਨਹਿਰੀ ਸੁਪਨੇ ਵਿਖਾ ਅਤੇ ਵਿਦੇਸ਼ ਵਿਚ ਉਨ੍ਹਾਂ ਨੂੰ ਪੱਕੇ ਤੌਰ ’ਤੇ ਕੰਮ ਦਿਵਾਉਣ ਅਤੇ ਬਾਅਦ ਵਿਚ ਪੀ. ਆਰ. ਹੋਣ ਦਾ ਝਾਂਸਾ ਦੇ ਕੇ ਯੂ. ਕੇ. ਵਰਕ ਪਰਮਿਟ (ਕਾਸ) ਵਿਚ ਵੱਡੇ ਪੱਧਰ ’ਤੇ ਕੀਤੇ ਫਰਜ਼ੀਵਾੜੇ ’ਚ ਹੈਲਥ-ਕੇਅਰ ਸੈਕਟਰ ਤੋਂ ਬਾਅਦ ਕੰਸਟਰੱਕਸ਼ਨ ਅਤੇ ਆਈ. ਟੀ. ਸੈਕਟਰ ਦੇ ਕਾਸ ਵਰਕ ’ਚ ਵੀ ਵੱਡਾ ਫਰਜ਼ੀਵਾੜਾ ਸਾਹਮਣੇ ਆ ਰਿਹਾ ਹੈ। ਯੂ. ਕੇ. ਸਰਕਾਰ ਵੱਲੋਂ ਫਰਜ਼ੀਵਾੜਾ ਸਾਹਮਣੇ ਆਉਣ ’ਤੇ 1000 ਤੋਂ ਵੀ ਵੱਧ ਕੰਪਨੀਆਂ ਦੇ ਲਾਇਸੈਂਸ ਸਸਪੈਂਡ ਕਰਨ ਤੋਂ ਬਾਅਦ ਉਥੇ 30-30, 40-40 ਲੱਖ ਰੁਪਏ ਖ਼ਰਚ ਕੇ ਪਹੁੰਚੇ ਲੋਕਾਂ ਨੂੰ ਕੰਮ ਮਿਲਣਾ ਤਾਂ ਦੂਰ ਦੀ ਗੱਲ, ਉਨ੍ਹਾਂ ਲਈ ਰੋਟੀ, ਖਾਣਾ ਅਤੇ ਰਹਿਣਾ ਵੀ ਮੁਸ਼ਕਿਲ ਹੋ ਗਿਆ ਹੈ, ਜਿਸ ਨੂੰ ਲੈ ਕੇ ਉਥੇ ਪਹੁੰਚੇ ਲੋਕ ਰੋਜ਼ਾਨਾ ਆਪਣੇ ਰਿਸ਼ਤੇਦਾਰਾਂ ਨਾਲ ਭਾਰਤ ’ਚ ਫੋਨ ’ਤੇ ਸੰਪਰਕ ਕਰਕੇ ਉਨ੍ਹਾਂ ਨੂੰ ਟ੍ਰੈਵਲ ਏਜੰਟਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਕੰਮ ਦਿਵਾਉਣ ਅਤੇ ਦੂਸਰੀ ਕੰਪਨੀ ’ਚ ਵਰਕ ਪਰਮਿਟ ਦਿਵਾਉਣ ਦੀ ਗੱਲ ਕਹਿ ਰਹੇ ਹਨ ਤਾਂ ਕਿ ਉਹ ਇਲ-ਲੀਗਲ ਨਾ ਹੋ ਸਕਣ। ਟ੍ਰੈਵਲ ਏਜੰਟ ਵੀ ਪੁਲਸ ਦੀ ਕਾਰਵਾਈ ਤੋਂ ਬਚਣ ਲਈ ਕਈਆਂ ਦੇ ਪੈਸੇ ਵਾਪਸ ਕਰ ਰਹੇ ਹਨ ਅਤੇ ਕਈਆਂ ਨੂੰ ਸਾਫ਼ ਕਹਿ ਰਹੇ ਹਨ ਕਿ ਭਾਜੀ ਸਾਡਾ ਇਸ ਦੇ ’ਚ ਕੀ ਕਸੂਰ ਹੈ, ਕੰਪਨੀਆਂ ਤਾਂ ਯੂ. ਕੇ. ਸਰਕਾਰ ਨੇ ਬੰਦ ਕੀਤੀਆਂ ਹਨ’ ਕਹਿ ਕੇ ਪੱਲਾ ਝਾੜ ਰਹੇ ਹਨ, ਜਿਸ ਕਾਰਨ ਰੋਜ਼ਾਨਾ ਟ੍ਰੈਵਲ ਏਜੰਟਾਂ ਦੇ ਦਫ਼ਤਰਾਂ ’ਚ ਵਿਵਾਦ ਵਧ ਰਹੇ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨ ਅੰਦੋਲਨ ਦੌਰਾਨ ਖਨੌਰੀ ਬਾਰਡਰ 'ਤੇ ਇਕ ਹੋਰ ਕਿਸਾਨ ਦੀ ਹੋਈ ਮੌਤ (ਵੀਡੀਓ)

ਉਥੇ ਹੀ, ਦੂਜੇ ਪਾਸੇ ਇਸ ਗੋਰਖਧੰਦੇ ’ਚ ਵੱਡੇ ਪੱਧਰ ’ਤੇ ਗੁਜਰਾਤੀਆਂ ਦੀ ਮਿਲੀਭੁਗਤ ਵੀ ਸਾਹਮਣੇ ਅ ਰਹੀ ਹੈ, ਕਿਉਂਕਿ ਗੁਜਰਾਤ ਦੇ ਲੋਕਾਂ ’ਚ ਵੀ ਵਿਦੇਸ਼ ਜਾਣ ਦਾ ਬਹੁਤ ਰੁਝਾਨ ਹੈ। ਇਹ ਵੀ ਦੱਿਸਆ ਜਾ ਰਿਹਾ ਹੈ ਕਿ ਗੁਜਰਾਤ ਦੇ ਲੋਕਾਂ ਨੇ ਵਿਦੇਸ਼ਾਂ ’ਚ ਵੀ ਕਈ ਕੰਪਨੀਆਂ ਖੋਲ੍ਹੀਆਂ ਹੋਈਆਂ ਹਨ ਤੇ ਉਥੋਂ ਦੇ ਕਈ ਕਾਰੋਬਾਰੀਆਂ ਨਾਲ ਵੀ ਉਨ੍ਹਾਂ ਦੀ ਗੰਢ-ਸੰਢ ਹੈ। ਇਹ ਗੁਜਰਾਤੀ ਪੰਜਾਬ ਦੇ ਟ੍ਰੈਵਲ ਏਜੰਟਾਂ ਨਾਲ ਮਿਲ ਕੇ ਵੱਡੇ ਪੱਧਰ ’ਤੇ ਇਹ ਫਰਜ਼ੀਵਾੜਾ ਚਲਾ ਰਹੇ ਸਨ। ਫਰਜ਼ੀਵਾੜਾ ਦਾ ਖੁਲਾਸਾ ਹੋਣ ਤੋਂ ਬਾਅਦ ਗੁਜਰਾਤੀ ਪੰਜਾਬ ਛੱਡ ਕੇ ਭੱਜ ਚੁੱਕੇ ਹਨ ਅਤੇ ਅਤੇ ਆਪਣੇ ਫੋਨ ਬੰਦ ਕਰ ਲਏ ਹਨ। ਆਉਣ ਵਾਲੇ ਦਿਨਾਂ ’ਚ ਟਰੈਵਲ ਏਜੰਟਾਂ ਖਿਲਾਫ ਧੋਖਾਧੜੀ ਦੀਆਂ ਸ਼ਿਕਾਇਤਾਂ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਡੀਲ ਲਈ ਟਰੈਵਲ ਏਜੰਟ ਖ਼ੁਦ ਵੀ ਜਾਂਦੇ ਸਨ ਸਨ ਯੂ. ਕੇ.
ਦੱਸਿਆ ਜਾ ਰਿਹਾ ਹੈ ਕਿ ਜਦ ਕਾਸ ਵਰਕ ਪਰਮਿਟ ਦੀ ਸ਼ਾਰਟੇਜ਼ ਆ ਜਾਂਦੀ ਸੀ ਤਾਂ ਉਕਤ ਟਰੈਵਲ ਏਜੰਟ ਬਿਜ਼ਨੈੱਸ ਕਲਾਸ ’ਚ ਖੁਦ ਯੂ. ਕੇ. ਚਲੇ ਜਾਂਦੇ ਸਨ ਤੇ ਅੱਗੇ ਵੱਡੇ ਏਜੰਟਾਂ ਨੂੰ ਕਹਿੰਦੇ ਸਨ ਕਿ ਭਾਜੀ ਇਸ ਵਾਰ ਸਾਰੇ ਕਾਸ ਮੈਨੂੰ ਦੇਣੇ ਹਨ ਭਾਵੇਂ ਮੇਰੇ ਕੋਲੋਂ 2 ਲੱਖ ਵਧ ਲੈ ਲਵੋ ਪਰ ਕਿਸੇ ਹੋਰ ਨੂੰ ਨਹੀਂ ਦੇਣੇ।

ਗੁਜਰਾਤੀਆਂ ਨੇ ਯੂ. ਕੇ. ’ਚ ਲੋਕਾਂ ਨਾਲ ਮਿਲੀਭੁਗਤ ਕਰਕੇ ਉਠਾ ਰੱਖੀ ਸੀ ਮੋਟੀ ਡੀਲ
ਸੂਤਰਾਂ ਮੁਤਾਬਕ ਗੁਜਰਾਤ ਦੇ ਟਰੈਵਲ ਏਜੰਟਾਂ ਨੇ ਇਸ ਧੋਖਾਧੜੀ ਨੂੰ ਅੱਗੇ ਵਧਾਉਣ ਲਈ ਯੂ. ਕੇ. ਨੇ ਕਈ ਕੰਪਨੀਆਂ ਨਾਲ ਮਿਲੀਭੁਗਤ ਨਾਲ ਵੱਡੇ ਸੌਦੇ ਕੀਤੇ ਸਨ। 10 ਹਜ਼ਾਰ ਪੌਂਡ ਦਾ ਕਾਸ ਲੈ ਕੇ ਟਰੈਵਲ ਏਜੰਟਾਂ ਦੀ ਮਿਲੀਭੁਗਤ ਨਾਲ ਇੱਥੇ 20 ਤੋਂ 25 ਹਜ਼ਾਰ ਪੌਂਡ ’ਚ ਵੇਚ ਦਿੰਦੇ ਸਨ।

ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ 'ਚ ਸ਼ੋਭਾ ਯਾਤਰਾ ਅੱਜ, ਰਸਤੇ ਡਾਇਵਰਟ

ਪੜ੍ਹਾਈ ਦੇ ਤੌਰ ’ਤੇ ਯੂ. ਕੇ. ਗਏ ਵਿਦਿਆਰਥੀਆਂ ਨਾਲ ਖਿਲਵਾੜ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੜ੍ਹਾਈ ਦੇ ਤੌਰ ’ਤੇ ਲੱਖਾਂ ਰੁਪਏ ਖ਼ਰਚ ਕਰਕੇ ਯੂ. ਕੇ. ਗਏ ਵਿਦਿਆਰਥੀਆਂ ਨਾਲ ਵੀ ਕਈ ਟ੍ਰੈਵਲ ਏਜੰਟਾਂ ਨੇ ਖਿਲਵਾੜ ਕੀਤਾ ਹੈ, ਜਿਸ ਕਾਰਨ ਉਹ ਨਾ ਤਾਂ ਅਜੇ ਪੜ੍ਹਾਈ ਕਰ ਪਾ ਰਹੇ ਹਨ ਅਤੇ ਨਾ ਹੀ ਸਹੀ ਢੰਗ ਨਾਲ ਕੰਮ ਪਰ ਕਈ ਟਰੈਵਲ ਏਜੰਟਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਲੱਖਾਂ ਰੁਪਏ ਲੈ ਕੇ ਉਨ੍ਹਾਂ ਦੇ ਵੀਜ਼ੇ ਵਰਕ ਪਰਮਿਟ ’ਚ ਤਬਦੀਲ ਕਰਵਾ ਦਿੱਤੇ ਹਨ। ਕੰਪਨੀਆਂ ਦੇ ਲਾਇਸੈਂਸ ਰੱਦ ਹੋਣ ਕਾਰਨ ਇਹ ਵਿਦਿਆਰਥੀ ਫਸੇ ਹੋਏ ਹਨ ਤੇ ਨਾ ਤਾਂ ਉਨ੍ਹਾਂ ਨੂੰ ਕੰਮ ਮਿਲ ਰਿਹਾ ਹੈ ਤੇ ਨਾ ਹੀ ਉਹ ਪੜ੍ਹਾਈ ਕਰ ਪਾ ਰਹੇ ਹਨ, ਜੇਕਰ ਉਕਤ ਵਿਦਿਆਰਥੀ ਦੁਬਾਰਾ ਕਿਸੇ ਕਾਲਜ ਜਾਂ ਯੂਨੀਵਰਸਿਟੀ ’ਚ ਦਾਖਲਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਫਿਰ ਤੋਂ ਲੱਖਾਂ ਰੁਪਏ ਦੀ ਫੀਸ ਭਰਨੀ ਪਵੇਗੀ।

ਮਾਰਚ ਤੋਂ ਸਪਾਊਸ ਨਾਲ ਲਿਜਾਣ ’ਤੇ ਵੀ ਲੱਗ ਸਕਦੀ ਹੈ ਪਾਬੰਦੀ
ਫਰਜ਼ੀਵਾੜਾ ਸਾਹਮਣੇ ਆਉਣ ਤੋਂ ਬਾਅਦ ਕਾਸ ’ਤੇ ਯੂ. ਕੇ ਪਹੁੰਚੇ ਲੱਖਾਂ ਲੋਕਾਂ ਦੇ ਭਵਿੱਖ ’ਤੇ ਤਲਵਾਰ ਲਟਕ ਗਈ ਹੈ। ਉੱਥੇ ਹੀ ਖਦਸ਼ਾ ਜਤਾਇਆ ਦਾ ਰਿਹਾ ਹੈ ਕਿ ਯੂ. ਕੇ. ਸਰਕਾਰ ਮਾਰਚ ਤੋਂ ਯੂ. ਕੇ. ਜਾਣ ਵਾਲੇ ਲੋਕਾਂ ’ਤੇ ਆਪਣੇ ਜੀਵਨ ਸਾਥੀ ਨੂੰ ਨਾਲ ਲੈ ਕੇ ਜਾਣ ’ਤੇ ਪਾਬੰਦੀ ਲਾ ਸਕਦੀ ਹੈ। ਇਸ ਕਾਰਨ ਖ਼ੁਦ ਨੂੰ ਫਸਿਆ ਸਮਝ ਕੇ ਇਨ੍ਹਾਂ ਲੋਕਾਂ ਨੇ ਦੂਜੇ ਦੇਸ਼ਾਂ ’ਚ ਜਾਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਮਾਂ-ਧੀ ਦਾ ਕਤਲ ਕਰਨ ਵਾਲਾ ਕਰਨਜੀਤ ਜੱਸਾ ਕਰਨਾ ਚਾਹੁੰਦਾ ਸੀ ਮੂਸੇਵਾਲਾ ਦੇ ਕਾਤਲਾਂ ਦਾ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

  • Sensational disclosure
  • big fraud
  • UK
  • ਵੱਡਾ ਫਰਜ਼ੀਵਾੜਾ
  • ਗੁਜਰਾਤੀ
  • ਕਰੋੜਾਂ ਰੁਪਏ

DSP ਦਿਲਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਖਨੌਰੀ ਬਾਰਡਰ 'ਤੇ ਨਿਭਾ ਰਹੇ ਸੀ ਡਿਊਟੀ

NEXT STORY

Stories You May Like

  • maruti suzuki approves rs 4 960 crore proposal for land acquisition in gujarat
    ਮਾਰੂਤੀ ਸੁਜ਼ੂਕੀ ਦੇ BOD ਨੇ ਗੁਜਰਾਤ ’ਚ ਜ਼ਮੀਨ ਪ੍ਰਾਪਤੀ ਲਈ 4,960 ਕਰੋੜ ਰੁਪਏ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
  • agastya nanda starrer   ikkis   earns rs 22 05 crore at box office
    ਅਗਸਤਿਆ ਨੰਦਾ ਦੀ ਫ਼ਿਲਮ 'ਇੱਕੀਸ' ਨੇ ਬਾਕਸ ਆਫਿਸ 'ਤੇ 3 ਦਿਨਾਂ 'ਚ ਕਮਾਏ 22.05 ਕਰੋੜ ਰੁਪਏ
  • agastya nanda   ekis   earns rs 7 28 crore at the box office on the first day
    ਅਗਸਤਿਆ ਨੰਦਾ ਦੀ 'ਇੱਕੀਸ' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਕਮਾਏ 7.28 ਕਰੋੜ ਰੁਪਏ
  • agastya nanda starrer   ekis   earns rs 11 30 crore at the box office
    ਅਗਸਤਿਆ ਨੰਦਾ ਸਟਾਰਰ 'ਇੱਕੀਸ' ਨੇ ਬਾਕਸ ਆਫਿਸ 'ਤੇ ਕਮਾਏ 11.30 ਕਰੋੜ ਰੁਪਏ
  • big fraud in the name of online trading in hyderabad
    ਹੈਦਰਾਬਾਦ 'ਚ ਆਨਲਾਈਨ ਟ੍ਰੇਡਿੰਗ ਦੇ ਨਾਂ 'ਤੇ ਵੱਡੀ ਠੱਗੀ: ਸ਼ਖਸ ਨੇ ਗੁਆਏ 27 ਲੱਖ ਰੁਪਏ
  • tarlochan singh  gurdwara  metro station  name  rekha gupta
    ਗੁਰਦੁਆਰਿਆਂ ਦੇ ਨਾਂ 'ਤੇ ਰੱਖੇ ਜਾਣ ਮੈਟਰੋ ਸਟੇਸ਼ਨਾਂ ਦੇ ਨਾਂ, ਸਾਬਕਾ MP ਨੇ CM ਰੇਖਾ ਨੂੰ ਚਿੱਠੀ ਲਿਖ ਕੀਤੀ ਮੰਗ
  • nri woman did not pay tax earning crores from mf
    NRI ਔਰਤ ਨੇ MF ਤੋਂ ਕਰੋੜਾਂ ਕਮਾ ਕੇ ਨਹੀਂ ਦਿੱਤਾ Tax, ਟ੍ਰਿਕ ਨਾਲ ਜਿੱਤੀ ਕੇਸ
  • ssp mohali s big revelations in rana balachauria murder case
    ਰਾਣਾ ਬਲਾਚੌਰੀਆ ਕਤਲ ਮਾਮਲੇ 'ਚ SSP ਮੋਹਾਲੀ ਦੇ ਵੱਡੇ ਖ਼ੁਲਾਸੇ, ਮੁਲਜ਼ਮ ਪਹਿਲਾਂ ਵੀ ਟੂਰਨਾਮੈਂਟਾਂ 'ਚ...
  • action on punjab kesari group a well planned plan to suppress media
    ਪੰਜਾਬ ਕੇਸਰੀ ਗਰੁੱਪ 'ਤੇ ਕਾਰਵਾਈ ਮੀਡੀਆ ਨੂੰ ਦਬਾਉਣ ਦੀ ਸੁਚੱਜੀ ਯੋਜਨਾ: ਚਰਨਜੀਤ...
  • sunil jakhar condemns attack on punjab kesari
    'ਸਮਾਂ ਜਦੋਂ ਮਾਰਦਾ ਹੈ ਤਾਂ ਬੰਦੇ ਦੀ ਮੱਤ ਮਾਰਦਾ ਹੈ...', ਸੁਨੀਲ ਜਾਖੜ ਵੱਲੋਂ...
  • sukhbir badal big attack on the mann government
    'ਘਬਰਾ ਗਈ ਸਰਕਾਰ...', ਮਾਨ ਸਰਕਾਰ 'ਤੇ ਸੁਖਬੀਰ ਬਾਦਲ ਦਾ ਵੱਡਾ ਹਮਲਾ
  • mann government action an attack on media freedom harsimrat kaur badal
    ਮਾਨ ਸਰਕਾਰ ਦੀ ਕਾਰਵਾਈ ਮੀਡੀਆ ਦੀ ਆਜ਼ਾਦੀ 'ਤੇ ਹਮਲਾ : ਹਰਸਿਮਰਤ ਕੌਰ ਬਾਦਲ
  • administrator of gurdwara sri nabh kanwal raja sahib amrik singh ballowal
    ਪਾਵਨ ਸਰੂਪਾਂ ਬਾਰੇ CM ਮਾਨ ਦੇ ਖੁਲਾਸੇ ਦੀ ਡੇਰਾ ਪ੍ਰਬੰਧਕਾਂ ਨੇ ਕੱਢੀ ਫੂਕ, ਕੀ...
  • pargat singh brought serious allegations against aam aadmi party
    ਸਰਕਾਰੀ ਖਜ਼ਾਨੇ ਨੂੰ ਖੌਰਾ! ਆਮ ਆਦਮੀ ਪਾਰਟੀ ਨੇ 1600 ਸਰਕਾਰੀ ਬੱਸਾਂ ਨਿੱਜੀ ਰੈਲੀ...
  • important news regarding registry in punjab major changes occurred
    ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੋਏ ਵੱਡੇ ਬਦਲਾਅ, ਨਵੇਂ ਹੁਕਮ...
  • anindita mitra appointed as chief election commission of punjab
    ਅਨਿੰਦਿਤਾ ਮਿੱਤਰਾ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ ਨਿਯੁਕਤ
Trending
Ek Nazar
indian army operation sindoor proof strikes terrorist

Indian Army ਨੇ ਸ਼ੇਅਰ ਕੀਤੀ ‘ਆਪਰੇਸ਼ਨ ਸਿੰਦੂਰ’ ਦੀ ਰੌਂਗਟੇ ਖੜੇ ਕਰਨ ਵਾਲੀ Video

deer climbed onto the roof of a house

ਬਮਿਆਲ: ਘਰ ਦੀ ਛੱਤ ‘ਤੇ ਚੜ੍ਹਿਆ ਹਿਰਨ, ਜੰਗਲੀ ਜੀਵ ਵਿਭਾਗ ਨੇ ਕੀਤਾ ਰੈਸਕਿਊ

bihar news teacher death by snake bite

ਰੀਲ ਬਣਾਉਣ ਦਾ ਚਸਕਾ ਪਿਆ ਮਹਿੰਗਾ! ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਅਧਿਆਪਕ ਦੀ ਮੌਤ

child asked cm yogi for chips laughter

'ਚਿਪਸ' ਚਾਹੀਏ...! ਗੋਰਖਨਾਥ ਮੰਦਰ 'ਚ ਬੱਚੇ ਦੀ ਫ਼ਰਮਾਇਸ਼, ਖਿੜਖਿੜਾ ਕੇ ਹੱਸੇ CM...

school holidays have been extended

ਵਧ ਗਈਆਂ ਸਕੂਲਾਂ ਦੀਆਂ ਛੁੱਟੀਆਂ! ਹੁਣ 19 ਨੂੰ ਖੁੱਲ੍ਹਣਗੇ ਹਰਿਆਣਾ ਦੇ ਸਕੂਲ

indian passport jumps five places in henley passport index

ਭਾਰਤੀ ਪਾਸਪੋਰਟ ਦੀ ਵਧੀ ਤਾਕਤ; ਹੁਣ ਇੰਨੇ ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਯਾਤਰਾ ਕਰ...

pentagon moving carrier strike group to middle east amid rising iran tensions

ਐਲਾਨ-ਏ-ਜੰਗ ! US ਨੇ ਈਰਾਨ ਵੱਲ ਭੇਜ'ਤਾ ਜੰਗੀ ਬੇੜਾ, ਕਿਸੇ ਵੇਲੇ ਵੀ ਹੋ ਸਕਦੈ...

instagram kids saw a dirty reel and then fir filed against

ਬੱਚਿਆਂ ਨੇ ਦੇਖੀ 'ਗੰਦੀ ਰੀਲ', 4.5 ਲੱਖ ਫਾਲੋਅਰਜ਼ ਵਾਲੀ ਇੰਸਟਾਗ੍ਰਾਮ ਇਨਫਲੂਏਂਸਰ...

indian origin woman from new jersey arrested accused of killing her two sons

ਅਮਰੀਕਾ 'ਚ ਭਾਰਤੀ ਔਰਤ ਬਣ ਗਈ ਹੈਵਾਨ ! ਆਪਣੇ ਹੀ 2 ਪੁੱਤਰਾਂ ਨੂੰ ਦਿੱਤੀ ਰੂਹ...

why smartphones will become more expensive in the coming years

ਸਮਾਰਟਫੋਨ ਹੋਣਗੇ ਮਹਿੰਗੇ! ਕੀਮਤਾਂ 'ਚ 30 ਫੀਸਦੀ ਤੱਕ ਹੋ ਸਕਦੈ ਵਾਧਾ, ਜਾਣੋ ਕੀ...

road accidents transport department bike scooter driving

ISI ਮਾਰਕਾ ਹੈਲਮਟ ਨਾ ਪਾਉਣ 'ਤੇ ਮੋਟਾ ਚਾਲਾਨ! UP 'ਚ 'One Bike, Two...

bus gutted in fire in mp s raisen 40 passengers escape unhurt

ਟਰੱਕ ਡਰਾਈਵਰ ਦੀ ਸੂਝ-ਬੂਝ ਨਾਲ 40 ਸਵਾਰੀਆਂ ਦੀ ਬਚੀ ਜਾਨ, ਰਾਏਸੇਨ 'ਚ ਚਲਦੀ ਬੱਸ...

shimla like conditions during cold weather in amritsar

ਅੰਮ੍ਰਿਤਸਰ 'ਚ ਠੰਡ ਦੌਰਾਨ ਬਣੇ ਸ਼ਿਮਲਾ ਵਰਗੇ ਹਾਲਾਤ, ਰੇਲ ਗੱਡੀਆਂ ਦੀ ਰਫ਼ਤਾਰ...

shameful act of punjabi youth in canada  elderly couple tortured  trial begins

ਸਿਰ 'ਤੇ ਚੜ੍ਹੇ ਕਰਜ਼ੇ ਦੁੱਖੋਂ ਆਹ ਕੀ ਕਰ ਗਏ ਪੰਜਾਬੀ ਨੌਜਵਾਨ ! ਕੈਨੇਡਾ 'ਚ...

us begins withdrawing troops and aircraft from its largest airbase in qatar

ਕਦੇ ਵੀ ਹੋ ਸਕਦੈ 'ਐਲਾਨ-ਏ-ਜੰਗ' ! US ਖਾਲੀ ਕਰਨ ਲੱਗਾ ਕਤਰ ਦਾ ਸਭ ਤੋਂ ਵੱਡਾ...

constable wife daughter attack death

ਵੱਡੀ ਵਾਰਦਾਤ : ਕਾਂਸਟੇਬਲ ਨੇ ਤੇਜ਼ਧਾਰ ਹਥਿਆਰ ਨਾਲ ਵੱਢ 'ਤੀ ਆਪਣੀ ਪਤਨੀ ਤੇ ਧੀ,...

petrol  diesel  price

Pak; ਜਨਤਾ ਨੂੰ ਵੱਡੀ ਰਾਹਤ: ਭਲਕੇ ਤੋਂ 4 ਰੁਪਏ ਸਸਤਾ ਹੋ ਸਕਦੈ ਪੈਟਰੋਲ

schools closed

ਹੁਣ 20 ਜਨਵਰੀ ਤਕ ਬੰਦ ਰਹਿਣਗੇ ਸਾਰੇ ਸਕੂਲ! ਯੋਗੀ ਸਰਕਾਰ ਨੇ ਜਾਰੀ ਕਰ'ਤਾ ਹੁਕਮ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • sri akal takht sahib  singh sahib  bhagwant mann
      ਜਾਣੋ ਜਥੇਦਾਰ ਨੇ CM ਮਾਨ ਨੂੰ ਕੀ ਪੁੱਛੇ ਸਵਾਲ, ਪੜ੍ਹੋ ਪੂਰੀ ਖ਼ਬਰ
    • administrator of gurdwara sri nabh kanwal raja sahib amrik singh ballowal
      ਪਾਵਨ ਸਰੂਪਾਂ ਬਾਰੇ CM ਮਾਨ ਦੇ ਖੁਲਾਸੇ ਦੀ ਡੇਰਾ ਪ੍ਰਬੰਧਕਾਂ ਨੇ ਕੱਢੀ ਫੂਕ, ਕੀ...
    • pargat singh brought serious allegations against aam aadmi party
      ਸਰਕਾਰੀ ਖਜ਼ਾਨੇ ਨੂੰ ਖੌਰਾ! ਆਮ ਆਦਮੀ ਪਾਰਟੀ ਨੇ 1600 ਸਰਕਾਰੀ ਬੱਸਾਂ ਨਿੱਜੀ ਰੈਲੀ...
    • important news regarding registry in punjab major changes occurred
      ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੋਏ ਵੱਡੇ ਬਦਲਾਅ, ਨਵੇਂ ਹੁਕਮ...
    • sukhpal khaira targets bhagwant mann
      ਸੂਬੇ ਦਾ ਖਜ਼ਾਨਾ ਬਰਬਾਦ ਕਰ ਰਹੀ ਪੰਜਾਬ ਸਰਕਾਰ : ਸੁਖਪਾਲ ਖਹਿਰਾ
    • big incident in punjab tanda
      ਪੰਜਾਬ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਗੋਲ਼ੀਆਂ ਨਾਲ ਭੁੰਨ 'ਤਾ ਦੁਕਾਨ 'ਤੇ...
    • waris punjab de  manpreet ayali  conference
      ਅਕਾਲੀ ਦਲ ਪੁਨਰ ਸੁਰਜੀਤੀ ਤੋਂ ਇਯਾਲੀ ਨੇ ਬਣਾਈ ਦੂਰੀ, 'ਵਾਰਿਸ ਪੰਜਾਬ ਦੇ'...
    • kangana ranaut exempted from personal appearance by bathinda court
      ਬਠਿੰਡਾ ਦੀ ਅਦਾਲਤ ਦਾ ਵੱਡਾ ਫ਼ੈਸਲਾ! ਕੰਗਣਾ ਰਣੌਤ ਨੂੰ ਨਿੱਜੀ ਪੇਸ਼ੀ ਤੋਂ ਦਿੱਤੀ...
    • ganiv kaur  bikram majithia  nabha jail
      ਗਨੀਵ ਕੌਰ ਨੇ ਨਾਭਾ ਜੇਲ੍ਹ 'ਚ ਬਿਕਰਮ ਮਜੀਠੀਆ ਨਾਲ ਕੀਤੀ ਮੁਲਾਕਾਤ, ਦਿੱਤਾ ਵੱਡਾ...
    • anindita mitra appointed as chief election commission of punjab
      ਅਨਿੰਦਿਤਾ ਮਿੱਤਰਾ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ ਨਿਯੁਕਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +