ਲੋਪੋਕੇ (ਸਤਨਾਮ)- ਛੋਟੀ ਉਮਰ ’ਚ ਕ੍ਰਿਕਟ ਵਿਚ ਵੱਡੀਆਂ ਪੁਲਾਂਘਾ ਪੁੱਟਣ ਵਾਲੇ ਅੰਮ੍ਰਿਤਸਰ ਦੇ ਜੰਮਪਲ ਸ਼ਹਿਬਾਜ ਸਿੰਘ ਸੰਧੂ 14 ਸਾਲ ਦੀ ਉਮਰ ਵਿਚ ਹੀ ਕ੍ਰਿਕਟ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਸ਼ਹਿਬਾਜ ਸੰਧੂ ਨਿੱਜੀ ਸਕੂਲ ਅੰਮ੍ਰਿਤਸਰ ਦਾ ਵਿਦਿਆਰਥੀ ਹੈ। ਲੈਗ ਸਪਿਨਰ ਬਾਲਰ ਤੇ ਆਲਰਾਉਂਡਰ ਹੈ ਤੇ ਜਿਸ ਨੇ ਆਪਣੀ ਟੀਮ ਨੂੰ ਆਪਣੇ ਹੀ ਬਲ ਤੇ ਕਈ ਮੈਚ ਜਿਤਾਏ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਵਾਪਰੇ ਵੱਡੇ ਹਾਦਸੇ 'ਚ 3 ਜਣਿਆਂ ਦੀ ਮੌਤ, ਟੋਟੇ-ਟੋਟੇ ਹੋਈ ਕਾਰ
ਸ਼ਹਿਬਾਜ ਸੰਧੂ ਕਈ ਵਾਰ ਮੇਨ ਆਫ਼ ਦਾ ਮੈਚ ਦਾ ਖ਼ਿਤਾਬ ਜਿੱਤ ਚੁੱਕਾ। ਹੁਣ ਸ਼ਹਿਬਾਜ ਸੰਧੂ ਦੀ ਪੰਜਾਬ ਰਾਜ ਟੀਮ ਵਿਚ ਸਿਲੈਕਸ਼ਨ ਹੋਈ ਹੈ। ਉਸ ਦੀ ਇਸ ਮਿਹਨਤ ਸਿਹਰਾ ਉਨ੍ਹਾਂ ਦੀ ਦਾਦੀ ਲਖਬੀਰ ਕੌਰ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸ਼ਹਿਬਾਜ਼ ਦਾ ਕੈਰੀਅਰ ਬਣਾਉਣ ਅਹਿਮ ਭੂਮਿਕਾ ਨਿਭਾਈ। ਸੰਧੂ ਨੇ ਕਿਹਾ ਕਿ ਮੇਰਾ ਸੁਫ਼ਨਾ ਹੈ ਕਿ ਮੈਂ ਵੱਡਾ ਹੋ ਕੇ ਆਪਣੇ ਦੇਸ਼ ਭਾਰਤ ਲਈ ਖੇਡਾਂ ਪੰਜਾਬ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਾਂ।
ਇਹ ਵੀ ਪੜ੍ਹੋ- ਸਰਹੱਦ ਪਾਰ ਤੋਂ ਵੱਡੀ ਖ਼ਬਰ: ਹਿੰਦੂ ਕੁੜੀ ਤੇ ਪ੍ਰੇਮੀ ਦੇ ਗੋਲੀਆਂ ਮਾਰ ਕੇ ਕੀਤਾ ਕਤਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਗਰ ਪੰਚਾਇਤ ਅਜਨਾਲਾ ਦੀ ਕਮੇਟੀ 'ਤੇ ਜਲਦ ਹੋਵੇਗਾ ਭਾਜਪਾ ਦਾ ਕਬਜ਼ਾ: ਬੋਨੀ ਅਜਨਾਲਾ
NEXT STORY