ਜਲੰਧਰ (ਬਿਊਰੋ)– ਮਰਦਾਨਾ ਕਮਜ਼ੋਰੀ ਦਾ ਸਭ ਤੋਂ ਵੱਡਾ ਕਾਰਨ ਹੈ ਜਾਗਰੂਕਤਾ ਦੀ ਘਾਟ, ਸ਼ਰਮ ਤੇ ਡਰ। ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਜਿਵੇਂ ਕਿ ਜਿਣਸੀ ਰੋਗ, ਦਿਲਚਸਪੀ ਜਾਂ ਇੱਛਾ ਸ਼ਕਤੀ ਦਾ ਘਟਣਾ, ਸ਼ੂਗਰ, ਕਮਜ਼ੋਰ ਪਾਚਨ ਸ਼ਕਤੀ, ਨੀਲ ਸ਼ੁਕਰਾਣੂ, ਪੇਸ਼ਾਬ ਰੋਗ, ਕਮਜ਼ੋਰ ਸਿਹਤ, ਜੋੜਾਂ ਦਾ ਦਰਦ, ਮੋਟਾਪਾ, ਅੰਗਾਂ ਦੇ ਵਿਕਾਸ ’ਚ ਕਮੀ, ਔਰਤਾਂ ਦੇ ਗੁਪਤ ਰੋਗ ਆਦਿ ਦਾ ਮੁੱਖ ਕਾਰਨ ਹੈ ਜਾਗਰੂਕਤਾ ਦੀ ਕਮੀ। ਇਹ ਬੀਮਾਰੀਆਂ ਸਾਡੇ ਗਲਤ ਖਾਣ-ਪੀਣ, ਸਰੀਰਕ ਕਸਰਤ ਨਾ ਕਰਨਾ, ਨੀਂਦ ਪੂਰੀ ਨਾ ਲੈਣਾ, ਵਧਦੀ ਉਮਰ, ਅੰਗਰੇਜ਼ੀ ਦਵਾਈ, ਨਸ਼ਾ, ਤਣਾਅ ਭਰੀ ਜ਼ਿੰਦਗੀ, ਨਸਾਂ ਦੀ ਕਮਜ਼ੋਰੀ ਆਦਿ ਕਾਰਨਾਂ ਕਾਰਨ ਸਰੀਰ ਨੂੰ ਲੱਗ ਜਾਂਦੀਆਂ ਹਨ।
ਜੇਕਰ ਸਾਨੂੰ ਇਨ੍ਹਾਂ ’ਚੋਂ ਕੋਈ ਬੀਮਾਰੀ ਲੱਗ ਜਾਂਦੀ ਹੈ ਤਾਂ ਸਾਨੂੰ ਉਸ ਦਾ ਸਮੇਂ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ ਨਾ ਕਿ ਇਸ ਬਾਰੇ ਗੱਲ ਕਰਨ ਤੋਂ ਝਿਜਕਣਾ ਚਾਹੀਦਾ ਹੈ ਕਿਉਂਕਿ ਇਹ ਬੀਮਾਰੀਆਂ ਇੰਨੀਆਂ ਖਤਰਨਾਕ ਹਨ ਕਿ ਤੁਹਾਡਾ ਘਰ, ਪਰਿਵਾਰ ਤੇ ਸਮਾਜਿਕ ਜੀਵਨ ਤਬਾਹ ਕਰ ਸਕਦੀਆਂ ਹਨ। ਔਰਤ ਹੋਵੇ ਜਾਂ ਮਰਦ ਹਰ ਕੋਈ ਦਿਨ-ਰਾਤ ਮਿਹਨਤ ਕਰਦਾ ਹੈ ਤਾਂ ਕਿ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਖੁਸ਼ਹਾਲ ਬਣਾ ਸਕੇ। ਉਸ ਕਮਾਏ ਪੈਸੇ ਦਾ ਕੀ ਲਾਭ ਜੇਕਰ ਤੁਸੀਂ ਸਰੀਰਕ ਤੌਰ ’ਤੇ ਠੀਕ ਨਹੀਂ ਜਾਂ ਇਸ ਤਰ੍ਹਾਂ ਕਹਿ ਦੇਈਏ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕਮਜ਼ੋਰੀ ਹੈ। ਮਰਦਾਨਾ ਕਮਜ਼ੋਰੀ ਦੇ ਸ਼ਿਕਾਰ ਵਿਅਕਤੀ ਵਿਆਹ ਕਰਵਾਉਣ ਤੋਂ ਝਿਜਕਦੇ ਹਨ ਜਾਂ ਆਪਣੀ ਪਤਨੀ/ਸਹੇਲੀ ਅੱਗੇ ਸ਼ਰਮਿੰਦਾ ਹੁੰਦੇ ਹਨ ਜਿਸ ਕਾਰਨ ਤਲਾਕ ਜਾਂ ਜੀਵਨ ਸਾਥੀ ਨੂੰ ਵਿਆਹੁਤਾ ਜ਼ਿੰਦਗੀ ਤੋਂ ਬਾਹਰ ਜਾਣ ਨੂੰ ਮਜਬੂਰ ਕਰਦੇ ਹਨ।
ਜੇਕਰ ਤੁਸੀਂ ਉੱਪਰ ਦੱਸੀਆਂ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਦੇ ਸ਼ਿਕਾਰ ਹੋ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਤੁਸੀਂ 24 ਘੰਟੇ ’ਚ ਕਦੇ ਵੀ ਸ਼ਰਮਣ ਹੈਲਥਕੇਅਰ ਦੇ ਮਾਹਿਰ ਡਾਕਟਰਾਂ ਨਾਲ ਗੱਲ ਕਰ ਸਕਦੇ ਹੋ ਤੇ ਆਪਣੀ ਕਮਜ਼ੋਰੀ ਦੱਸ ਕੇ ਉਸ ਦਾ ਆਯੁਰਵੈਦਿਕ ਇਲਾਜ ਕਰਵਾ ਸਕਦੇ ਹੋ, ਜਿਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ 100 ਫੀਸਦੀ ਨਤੀਜਾ ਵੀ ਮਿਲਦਾ ਹੈ ਕਿਉਂਕਿ ਸ਼ਰਮਣ ਹੈਲਥਕੇਅਰ ਇਹ ਦਾਅਵਾ ਕਰਦੇ ਹਨ ਕਿ ਅਸਰ ਨਹੀਂ ਤਾਂ ਪੈਸੇ ਵਾਪਸ। ਇਨ੍ਹਾਂ ਨੇ ਲੱਖਾਂ ਘਰ ਟੁੱਟਣ ਤੋਂ ਬਚਾਏ ਹਨ ਤੇ ਤੁਸੀਂ ਵੀ ਇਨ੍ਹਾਂ ਨਾਲ ਇਕ ਵਾਰ ਜ਼ਰੂਰ ਸੰਪਰਕ ਕਰੋ। ਇਹ ਦੁਨੀਆ ਦੇ ਹਰ ਦੇਸ਼ ’ਚ ਦਵਾਈ ਭੇਜ ਸਕਦੇ ਹਨ।
ਨੋਟ— ਸ਼ੂਗਰ ਦੀ ਦਵਾਈ 10,000 ਰੁਪਏ ਮਹੀਨੇ ਦੀ ਕੀਮਤ ’ਚ ਲੈ ਕੇ ਬਲੱਡ ਸ਼ੂਗਰ ਤੋਂ ਰਾਹਤ ਪਾਓ ਤੇ 10,000 ਰੁਪਏ ਮੁੱਲ ਦੀ ਦਵਾਈ ਨਾਲ 4 ਤੋਂ 7 ਕਿਲੋ ਮਹੀਨੇ ’ਚ ਵਜ਼ਨ ਘਟਾ ਜਾਂ ਵਧਾ ਸਕਦੇ ਹੋ ਜਾਂ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹੋ। ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਦਵਾਈ ਭਾਰਤ ’ਚ ਮੰਗਵਾਉਣ ਲਈ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ ’ਤੇ ਕਲਿੱਕ ਕਰੋ।
ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਹੱਕ ’ਚ ਆਇਆ ਜੈਜ਼ੀ ਬੀ, ਕਿਸਾਨ ਜਥੇਬੰਦੀਆਂ ਨੂੰ ਦਿੱਤੀ ਸਲਾਹ (ਵੀਡੀਓ)
NEXT STORY