ਜਲੰਧਰ (ਬਿਊਰੋ)— ਕਹਿੰਦੇ ਹਨ ਜਾਨ ਹੈ ਤਾਂ ਜਹਾਨ ਹੈ। ਇਹ ਕਹਾਵਤ ਕਿਸੇ ਹੱਦ ਤੱਕ ਤਾਂ ਠੀਕ ਹੈ ਪਰ ਜੇ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੈ ਤਾਂ ਇਹ ਜਹਾਨ ਉਸ ਲਈ ਵੀ ਨਹੀਂ ਹੈ। ਔਰਤ ਹੋਵੇ ਜਾਂ ਮਰਦ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਤਾਂ ਕਮਾ ਹੀ ਲੈਂਦਾ ਹੈ ਪਰ ਉਸ ਕਮਾਏ ਪੈਸੇ ਦਾ ਕੀ ਲਾਭ ਜੇ ਉਹ ਸਰੀਰਕ ਤੌਰ 'ਤੇ ਠੀਕ ਨਹੀਂ। ਮਰਦਾਨਾ ਕਮਜ਼ੋਰੀ ਕਈ ਤਰ੍ਹਾਂ ਦੀ ਹੋ ਸਕਦੀ ਹੈ, ਜਿਵੇਂ ਕਿ ਜਿਨਸੀ ਰੋਗ, ਸ਼ੁਕਰਾਣੂ, ਅੰਗਾਂ ਦੇ ਵਿਕਾਸ ਦੀ ਕਮੀ, ਸ਼ੂਗਰ, ਗਠਿਆ-ਜੋੜਾਂ ਦਾ ਦਰਦ, ਖਾਧਾ-ਪੀਤਾ ਨਾ ਲੱਗਣਾ, ਖ਼ੂਨ ਨਾ ਬਣਨਾ, ਪੇਟ 'ਚ ਕੀੜੇ ਹੋਣਾ, ਕਮਜ਼ੋਰ ਸਿਹਤ (ਵਜ਼ਨ ਨਾ ਵਧਣਾ), ਮੋਟਾਪਾ ਤੇ ਇੰਝ ਹੀ ਔਰਤਾਂ 'ਚ ਵੀ ਇਹ ਕਮਜ਼ੋਰੀ ਪਾਈ ਜਾਂਦੀ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਔਰਤਾਂ ਦੇ ਗੁਪਤ ਰੋਗ ਆਦਿ।
ਇਨ੍ਹਾਂ ਕਾਰਨਾਂ ਕਾਰਨ ਹੁੰਦੀ ਹੈ ਮਰਦਾਨਾ ਕਮਜ਼ੋਰੀ—
ਸਰੀਰਕ ਕਸਰਤ ਨਾ ਕਰਨਾ, ਬਚਪਨ ਦੀਆਂ ਗਲਤੀਆਂ, ਜ਼ਿਆਦਾ ਤਣਾਅ ਜਾਂ ਟੈਂਸ਼ਨ, ਮਿਲਾਵਟੀ ਭੋਜਨ, ਨੀਂਦ ਪੂਰੀ ਨਾ ਲੈਣਾ, ਜੰਕ ਫੂਡ, ਅੰਗਰੇਜ਼ੀ ਦਵਾਈਆਂ, ਨਸ਼ਾ, ਮੋਬਾਇਲ ਫ਼ੋਨ ਦੀ ਜ਼ਿਆਦਾ ਵਰਤੋਂ, ਜ਼ਿਆਦਾ ਦੇਰ ਤੱਕ ਕੰਪਿਊਟਰ 'ਤੇ ਸਮਾਂ ਬਿਤਾਉਣਾ। ਇਨ੍ਹਾਂ ਸਾਰਿਆਂ ਕਾਰਨਾਂ ਕਾਰਨ ਸਰੀਰ ਦੀਆਂ ਨਸਾਂ ਕਮਜ਼ੋਰ ਹੁੰਦੀਆਂ ਹਨ, ਜਿਸ ਨਾਲ ਸਰੀਰ 'ਚ ਖੂਨ ਦਾ ਦੌਰਾ ਫੁਰਤੀ ਨਾਲ ਨਹੀਂ ਚੱਲਦਾ ਤੇ ਸਰੀਰ ਦੀ ਰੋਗਾਂ ਪ੍ਰਤੀ ਲੜਨ ਦੀ ਸਮਰੱਥਾ ਘੱਟਦੀ ਜਾਂਦੀ ਹੈ।
ਕਿੰਨੇ ਖਤਰਨਾਕ ਹੋ ਸਕਦੇ ਹਨ ਇਸ ਦੇ ਨਤੀਜੇ?
ਇਕ ਸਰਵੇ ਮੁਤਾਬਕ ਅੱਜ ਦੇ ਯੁੱਗ 'ਚ 80 ਫੀਸਦੀ ਤਲਾਕ ਦਾ ਮੁੱਖ ਕਾਰਨ ਮਰਦਾਨਾ ਕਮਜ਼ੋਰੀ ਹੈ। ਜਿਸ ਕਿਸੇ ਨੂੰ ਵੀ ਮਰਦਾਨਾ ਕਮਜ਼ੋਰੀ ਹੋ ਜਾਵੇ ਤਾਂ ਉਸ ਦਾ ਵਿਆਹੁਤਾ ਜੀਵਨ ਤਬਾਹ ਹੋ ਜਾਂਦਾ ਹੈ ਜਾਂ ਫਿਰ ਉਸ ਨੂੰ ਵਿਆਹ ਕਰਵਾਉਣ 'ਚ ਦਿੱਕਤ ਆਉਂਦੀ ਹੈ। ਮਰਦਾਨਾ ਕਮਜ਼ੋਰੀ ਕਾਰਨ ਤੁਸੀਂ ਸਮਾਜ 'ਚ, ਯਾਰਾਂ ਦੋਸਤਾਂ 'ਚ, ਰਿਸ਼ਤੇਦਾਰਾਂ 'ਚ, ਪਤੀ-ਪਤਨੀ, ਸਹੇਲੀ ਅੱਗੇ ਮਜ਼ਾਕ ਦਾ ਪਾਤਰ ਬਣਦੇ ਹਨ। ਇਸ ਲਈ ਇਸ ਦਾ ਸਮੇਂ ਸਿਰ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਬੀਮਾਰੀ ਹੱਦ ਤੋਂ ਜ਼ਿਆਦਾ ਵਧਦੀ ਹੈ ਪਰ ਜੇਕਰ ਹੁਣ ਤੁਸੀਂ ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਡੀ ਪਤੀ-ਪਤਨੀ, ਸਹੇਲੀ, ਰਿਸ਼ਤੇਦਾਰਾਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਕਿਉਂਕਿ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ।
ਜਲੰਧਰ ਪੰਜਾਬ ਸਥਿਤ ਸ਼ਰਮਣ ਹੈਲਥ ਕੇਅਰ ਨੇ ਮਰਦਾਨਾ ਕਮਜ਼ੋਰੀ, ਸ਼ੂਗਰ, ਵਜ਼ਨ ਨਾ ਵਧਣਾ, ਮੋਟਾਪਾ, ਗਠਿਆ-ਜੋੜਾਂ ਦਾ ਦਰਦ, ਸ਼ੁਕਰਾਣੂਆਂ ਦੀ ਕਮੀ, ਔਰਤਾਂ ਦੇ ਗੁਪਤ ਰੋਗ ਆਦਿ ਵਰਗੇ ਰੋਗਾਂ ਲਈ ਆਪਣੇ 60 ਸਾਲਾਂ ਦੇ ਤਜਰਬੇ ਨਾਲ ਮਾਹਿਰ ਡਾਕਟਰਾਂ ਦੀ ਦੇਖ-ਰੇਖ 'ਚ ਇਨ੍ਹਾਂ ਸਾਰੀਆਂ ਬੀਮਾਰੀਆਂ ਦੀ ਅਸਰਦਾਰ ਆਯੁਰਵੈਦਿਕ ਦਵਾਈਆਂ ਬਣਾਈਆਂ ਹਨ, ਜੋ ਸਰੀਰ 'ਚ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾ ਦਿੰਦੀਆਂ ਹਨ ਤੇ ਸਰੀਰ ਨੂੰ ਰੋਗ ਮੁਕਤ ਕਰਨ 'ਚ ਵਾਧਾ ਕਰਦੀਆਂ ਹਨ, ਜਿਸ ਦਾ 100 ਫੀਸਦੀ ਨਤੀਜਾ ਮਿਲਦਾ ਹੈ ਤੇ ਨਾਲ ਹੀ ਸ਼ਰਮਣ ਹੈਲਥ ਕੇਅਰ ਨੇ ਦਾਅਵਾ ਕੀਤਾ ਹੈ ਕਿ ਜੇਕਰ ਅਸਰ ਨਹੀਂ ਤਾਂ ਪੈਸੇ ਵਾਪਸ।
ਨੋਟ— ਸ਼ੂਗਰ ਦੀ ਦਵਾਈ 9000 ਰੁਪਏ ਮਹੀਨੇ ਦੀ ਕੀਮਤ 'ਚ ਲੈ ਕੇ ਬਲੱਡ ਸ਼ੂਗਰ ਤੋਂ ਰਾਹਤ ਪਾਓ ਤੇ 9000 ਰੁਪਏ ਮੁੱਲ ਦੀ ਦਵਾਈ ਨਾਲ 4 ਤੋਂ 7 ਕਿਲੋ ਮਹੀਨੇ 'ਚ ਵਜ਼ਨ ਘਟਾ ਜਾਂ ਵਧਾ ਸਕਦੇ ਹੋ ਜਾਂ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹੋ। ਭਾਰਤ 'ਚ ਦਵਾਈ ਮੰਗਵਾਉਣ ਲਈ ਇਸ ਨੰਬਰ 'ਤੇ +91 98728-13954 ਤੇ ਭਾਰਤ ਤੋਂ ਬਾਹਰ ਮੰਗਵਾਉਣ ਲਈ +91 93177-70773 'ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ 'ਤੇ ਕਲਿਕ ਕਰੋ।
ਪੰਜਾਬ 'ਚ ਕੋਈ ਮੁੱਖ ਮੰਤਰੀ ਨਹੀਂ, ਅਫਸਰ ਚਲਾ ਰਹੇ ਸਰਕਾਰ : ਸੁਖਬੀਰ
NEXT STORY