ਜਲੰਧਰ (ਗੁਲਸ਼ਨ)—ਸ੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਭਗਤਾਂ 'ਚ ਕਾਫੀ ਜੋਸ਼ ਹੈ ਪਰ ਭਗਤ ਜੋਸ਼ ਦੇ ਨਾਲ ਹੋਸ਼ ਉਡਾਉਂਦੇ ਹੋਏ ਨਜ਼ਰ ਆ ਰਹੇ ਹਨ। ਨੌਜਵਾਨਾਂ ਦੇ ਨਾਲ ਨਾਲ ਔਰਤਾਂ ਵੀ ਛੋਟੇ-ਛੋਟੇ ਬੱਚੇ ਲੈ ਕੇ ਰੇਲ ਲਾਈਨਾਂ ਦਰਿਮਾਆਨ ਚਲਦੀਆਂ ਨਜ਼ਰ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਰੇਲਵੇ ਵੱਲੋਂ ਮੇਲੇ ਦੌਰਾਨ ਟਰੇਨਾਂ ਦੀ ਰਫਤਾਰ ਨੂੰ ਕਾਫੀ ਘੱਟ ਕਰ ਦਿੱਤਾ ਗਿਆ ਹੈ।
![PunjabKesari](https://static.jagbani.com/multimedia/10_06_448505735w1-ll.jpg)
ਰੇਲਵੇ ਪੁਲਸ ਕਰਮਚਾਰੀਆਂ ਨੂੰ ਵੀ ਸ਼ਹਿਰ ਵਿਚ ਪੈਂਦ ਰੇਲਵੇ ਸਟੇਸ਼ਨਾਂ 'ਤੇ ਤਾਇਨਾਤ ਕੀਤਾ ਗਿਆ ਹੈ ਪਰ ਲੋਕ ਪੁਲਸ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਜਾਨ ਜ਼ੋਖਮ 'ਚ ਪਾ ਰਹੇ ਹਨ।
![PunjabKesari](https://static.jagbani.com/multimedia/10_07_065531366w2-ll.jpg)
ਦਿਲਜੀਤ ਦੀ ਪ੍ਰਾਪਤੀ ਤੋਂ ਬਾਅਦ ਪਰਿਵਾਰ 'ਚ ਖੁਸ਼ੀਆਂ ਦੀ ਲਹਿਰ (ਤਸਵੀਰਾਂ)
NEXT STORY