ਲੁਧਿਆਣਾ— ਹਰਸਿਮਰਤ ਬਾਦਲ ਦੇ ਬਿਆਨ ਦਾ ਮੁਨੀਸ਼ ਨੇ ਦਿੱਤਾ ਜਵਾਬ
ਸੰਗਰੂਰ— ਪ੍ਰਾਇਮਰੀ ਸਕੂਲ ਦੀ ਖਸਤਾ ਇਮਾਰਤ 'ਚ ਬੱਚੇ ਪੜ੍ਹਨ ਨੂੰ ਮਜ਼ਬੂਰ
ਹੁਸ਼ਿਆਰਪੁਰ— ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ 14 ਲੋਕਾਂ ਦੀ ਵਿਗੜੀ ਹਾਲਤ
ਅੰਮ੍ਰਿਤਸਰ— ਅੰਮ੍ਰਿਤਸਰ ਦੇ ਬਾਜ਼ਾਰ 'ਚ ਸ਼ਰ੍ਹੇਆਮ ਚੱਲੀਆਂ ਗੋਲੀਆਂ, ਵੀਡੀਓ 'ਚ ਦੇਖੋ ਗੁੰਡਾਗਰਦੀ ਦਾ ਨੰਗਾ ਨਾਚ
ਗੁਰਦਾਸਪੁਰ— ਭਿਆਨਕ ਸੜਕ ਹਾਦਸੇ 'ਚ ਲੜਕੀ ਦੀ ਮੌਤ, ਦੋ ਜ਼ਖਮੀ
ਜਲੰਧਰ— ਡਰਾਈਵਿੰਗ ਸਿੱਖ ਰਹੀ ਨਾਬਾਲਿਗਾ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ,ਇੱਕ ਦੀ ਮੌਤ
ਫਿਰੋਜ਼ਪੁਰ ਤੇਜ਼ ਰਫਤਾਰ ਟਰੱਕ ਨੇ ਲਈ ਇਕ ਵਿਅਕਤੀ ਦੀ ਜਾਨ
ਫਾਜ਼ਿਲਕਾ— ਪਾਣੀ ਦੀ ਕਮੀ ਕਾਰਨ ਕਿਸਾਨਾਂ ਫਸਲਾਂ 'ਤੇ ਚਲਾਏ ਹੱਲ
ਮਾਨਸਾ— ਨਸ਼ੇ ਵਿਰੁੱਧ ਔਰਤਾਂ 'ਤੇ ਕਿਸਾਨਾਂ ਖੋਲ੍ਹਿਆ ਮੋਰਚਾ
ਮੋਗਾ— ਰਿਸ਼ਵਤ ਲੈਂਦੇ ਏ.ਐੱਸ.ਆਈ ਦਾ ਵੀਡੀਓ ਹੋਇਆ ਵਾਇਰਲ
ਰੂਪਨਗਰ— 'ਸੇਵਾ ਕੇਂਦਰ ਬੰਦ ਕਰਕੇ ਸਰਕਾਰ ਨੇ ਵਧਾਈਆਂ ਲੋਕਾਂ ਦੀਆਂ ਪ੍ਰੇਸ਼ਾਨੀਆਂ'
ਪਠਾਨਕੋਟ— ਧਮਕੀ ਤੋਂ ਬਾਅਦ ਰੇਲਵੇ ਸਟੇਸ਼ਨਾਂ 'ਤੇ ਵਧਾਈ ਗਈ ਚੌਕਸੀ
ਪਟਿਆਲਾ— ਘਰ 'ਚ ਲੁੱਟ,ਸੋਨੇ ਦੇ ਗਹਿਣੇ,ਨਗਦੀ ਲੈ ਕੇ ਚੋਰ ਫਰਾਰ
ਬਠਿੰਡਾ— ਦੁੱਧ-ਸਬਜ਼ੀਆਂ ਦਾ ਉਤਪਾਦਨ ਵਧਾਉਣ ਵਾਲੇ 'ਜ਼ਹਿਰ' ਦਾ ਜ਼ਖੀਰਾ ਬਰਾਮਦ
ਨਵਾਂ ਸ਼ਹਿਰ— ਮਿਸ਼ਨ ਤੰਦਰੁਸਤ ਤਹਿਤ ਲਗਾਇਆ ਜਾਗਰੂਕ ਕੈਂਪ
ਬਰਨਾਲਾ— ਬਰਨਾਲਾ ਦੇ 2 ਸਰਕਾਰੀ ਸਕੂਲ ਹੋਏ ਮਾਡਲ ਸਕੂਲਾਂ 'ਚ ਤਬਦੀਲ
ਕਪੂਰਥਲਾ— ਇਕੋਂ ਪਿੰਡ ਦੇ 40 ਨੌਜਵਾਨਾਂ ਨੇ ਨਸ਼ਾ ਛੱਡਣ ਖਾਧੀ ਸਹੁੰ
ਫਤਿਹਗੜ੍ਹ ਸਾਹਿਬ— ਇੰਪਲਾਈਜ਼ ਫੈਡਰੇਸ਼ਨ ਨੇ ਸੋਂਪਿਆ ਡੀ.ਸੀ ਨੂੰ ਮੰਗ ਪੱਤਰ
ਮੁਕਤਸਰ— ਕਿਸਾਨ ਜਥੇਬੰਦੀ ਤੇ ਪੁਲਿਸ ਨੇ ਨਸ਼ਿਆਂ ਖਿਲਾਫ ਕੱਢਿਆ ਚੇਤਨਾ ਮਾਰਚ
ਫਰੀਦਕੋਟ— ਅੰਨ੍ਹੇ ਕਤਲ ਦੀ ਗੱਥੀ ਸੁਲਝਾਉਣ 'ਚ ਪੁਲਿਸ ਦੇ ਹੱਥ ਲੱਗੀ ਸਫਲਤਾ
ਮੋਹਾਲੀ— 19 ਵਿਭਾਗਾ ਨੇ ਦਿੱਤੀ ਲੋਕਾਂ ਨੂੰ ਵੱਖ-ਵੱਖ ਕੰਮਾਂ ਦੀ ਜਾਣਕਾਰੀ
ਤਰਨਤਾਰਨ— ਵਿਧਾਇਕ ਨੇ ਰੈਲੀ ਕੱਢਕੇ ਨੌਜਵਾਨਾਂ ਨੂੰ ਕੀਤਾ ਨਸ਼ਿਆਂ ਖਿਲਾਫ ਜਾਗਰੂਕ
ਹੋਮਗਾਰਡ ਐਸੋਸੀਏਸ਼ਨ ਦੀ ਭੁੱਖ ਹਡ਼ਤਾਲ ਚੌਥੇ ਦਿਨ ’ਚ
NEXT STORY