ਫਿਰੋਜ਼ਪੁਰ— ਨਸ਼ੇ ਦੀ ਦਲਦਲ 'ਚ ਫਸਿਆ 13 ਸਾਲਾਂ ਬੱਚਾ
ਬਠਿੰਡਾ— ਬਿਜਲੀ ਮੀਟਰ ਦੀ ਰਿਡਿੰਗ ਘਟਾਉਣ ਵਾਲੇ ਕਾਬੂ
ਮੋਗਾ— 2 ਸਾਲ ਦੇ ਬੱਚੇ ਨੂੰ ਹੋਇਆ ਡੇਂਗੂ,PGI ਦਾਖਲ
ਕਪੂਰਥਲਾ— ਇਕ ਹੋਰ ਕਰਜਾਈ ਕਿਸਾਨ ਨੇ ਕੀਤੀ ਖੁਦਕੁਸ਼ੀ
ਲੁਧਿਆਣਾ— 5ਵੇਂ ਦਿਨ 'ਚ ਦਾਖਲ ਹੋਈ ਟਰਾਂਸਪੋਰਟਰਾਂ ਦੀ ਹੜਤਾਲ
ਪਟਿਆਲਾ— ਜਲ ਸਪਲਾਈ ਕਰਮਚਾਰੀਆਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਅੰਮ੍ਰਿਤਸਰ— ਸਾਡੀ ਦੁਸ਼ਮਣੀ ਜਨਤਾ ਨਾਲ ਨਾ ਕੱਢੇ ਸਿੱਧੂ : ਸੁਖਬੀਰ ਬਾਦਲ
ਗੁਰਦਾਸਪੁਰ— ਨਸ਼ਾ ਨਾ ਮਿਲਣ ਕਾਰਨ ਵਿਅਕਤੀ ਦੀ ਮੌਤ
ਰੋਪੜ— ਸਰਹੰਦ ਨਹਿਰ ਦੇ ਪੁੱਲ ਤੋਂ ਨੌਜਵਾਨ ਦੀ ਲਟਕਦੀ ਲਾਸ਼ ਬਰਾਮਦ
ਫਤਿਹਗੜ੍ਹ ਸਾਹਿਬ— ਆਖਰ ਕਿਸਦੀ ਦੀ ਮਨਜੂਰੀ ਲੈ ਕੱਟੇ ਜਾ ਰਹੇ ਦਰਖ਼ਤ?
ਸੰਗਰੂਰ— ਨਕਲੀ ਹੈੱਡ ਕਾਂਸਟੇਬਲ ਸਾਥੀ ਸਮੇਤ ਕਾਬੂ
ਫਰੀਦਕੋਟ— ਜੇਲ੍ਹ 'ਚ ਕੈਦੀ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਤਰਨਤਾਰਨ— ਕੈਮਿਸਟ ਐਸੋਸੀਏਸ਼ਨ ਨੇ ਸ਼ਹਿਰ 'ਚ ਲਾਏ ਬੋਰਡ
ਨਵਾਂਸ਼ਹਿਰ— ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਦਾ ਨਿਰੀਖਣ
ਮੁਕਤਸਰ— ਲੰਬੀ 'ਚ ਬਣੇ ਹੜ੍ਹ ਵਰਗੇ ਹਾਲਾਤ
ਹੁਸ਼ਿਆਰਪੁਰ— ਲੁਟੇਰਾ ਗਿਰੋਹ ਦੇ ਪੰਜ ਮੈਂਬਰ ਕਾਬੂ
ਬਰਨਾਲਾ— ਪੁਲਸ ਪ੍ਰਸ਼ਾਸਨ ਖਿਲਾਫ ਰੋਸ ਮਾਰਚ
ਜਲੰਧਰ— ਗਨ ਹਾਊਸ 'ਚ ਚੱਲੀ ਗੋਲੀ, ਕਾਂਗਰਸੀ ਆਗੂ ਦੀ ਮੌਤ
ਮਾਨਸਾ— ਕਰਜ਼ੇ ਤੋਂ ਪਰੇਸ਼ਾਨ ਹੋ ਕਿਸਾਨ ਨੇ ਕੀਤੀ ਖੁਦਕੁਸ਼ੀ
ਪਠਾਨਕੋਟ— ਆਸਮਾਨ ਛੂਹ ਰਹੀਆਂ ਰੇਤ ਬਜ਼ਰੀ ਦੀਆਂ ਕੀਮਤਾਂ ਕਾਰਨ ਲੋਕ ਪਰੇਸ਼ਾਨ
ਮੋਹਾਲੀ— ਨਿਗਮ ਖ਼ਿਲਾਫ਼ ਖੋਲ੍ਹਿਆ ਪਸ਼ੂ ਪਾਲਕਾਂ ਨੇ ਮੋਰਚਾ
ਫਾਜ਼ਿਲਕਾ— 5 ਮਰਲੇ ਤੋਂ ਘੱਟ ਮਕਾਨ ਮਾਲਕਾਂ ਨੂੰ ਨਹੀਂ ਦੇਣੇ ਪੈਣਗੇ ਪਾਣੀ-ਸੀਵਰੇਜ ਦੇ ਬਿੱਲ
ਨਸ਼ਾ ਤਸਕਰੀ ਰੋਕਣ ਲਈ ਸਰਹੱਦ 'ਤੇ BSF ਲਗਾਵੇ CCTV ਕੈਮਰੇ : ਕੈਪਟਨ
NEXT STORY