ਜਲੰਧਰ— ਜਲੰਧਰ 'ਚ ਗ੍ਰਿਫਤਾਰ ਅੱਤਵਾਦੀਆਂ ਬਾਰੇ ਪੁਲਸ ਦਾ ਵੱਡਾ ਖੁਲਾਸਾ
ਲੁਧਿਆਣਾ— ਲੁਧਿਆਣਾ ਦੀ ਹੌਜਰੀ ਫੈਕਟਰੀ 'ਚ ਲੱਗੀ ਭਿਆਨਕ ਅੱਗ, 4 ਦੀ ਮੌਤ
ਫਰੀਦਕੋਟ— ਫਰੀਦਕੋਟ 'ਚ ਨਸ਼ੇ ਕਾਰਨ ਇਕ ਹੋਰ ਮੌਤ
ਅੰਮ੍ਰਿਤਸਰ— ਬਿਜਲੀ ਵਿਭਾਗ ਦੀ ਲਾਪਰਵਾਹੀ ਨੇ ਲਈ ਮੁਲਾਜ਼ਮ ਦੀ ਜਾਨ
ਸੰਗਰੂਰ— ਸੰਗਰੂਰ : ਘਰ 'ਚੋਂ ਬਰਾਮਦ ਹੋਈ ਵੱਡੀ ਗਿਣਤੀ 'ਚ ਪਟਾਕਿਆਂ ਦੀ ਖੇਪ
ਰੋਪੜ— ਕਾਰ ਚੋਰ ਗਿਰੋਹ ਦੇ 3 ਮੈਂਬਰ 15 ਗੱਡੀਆਂ ਸਮੇਤ ਕਾਬੂ
ਗੁਰਦਾਸਪੁਰ— ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਵਾਉਣ ਲਈ ਕਰਵਾਈ 213ਵੀਂ ਅਰਦਾਸ
ਬਠਿੰਡਾ— 800 ਗ੍ਰਾਮ ਅਫੀਮ ਸਮੇਤ ਵਿਅਕਤੀ ਗ੍ਰਿਫਤਾਰ
ਤਰਨਤਾਰਨ— ਤਰਨਤਾਰਨ 'ਚ ਕੋਅਪਰੇਟਿਵ ਸੁਸਾਇਟੀ ਦੀ ਜਗ੍ਹਾ ਨੂੰ ਲੈ ਕੇ ਦੋ ਧਿਰਾਂ 'ਚ ਵਿਵਾਦ
ਫਿਰੋਜ਼ਪੁਰ— ਫਿਰੋਜ਼ਪੁਰ 'ਚ ਪਨਬਸ ਕੰਡਕਟਰ ਯੂਨੀਅਨ ਦਾ ਸਰਕਾਰ ਖਿਲਾਫ ਪ੍ਰਦਰਸ਼ਨ
ਨਵਾਂਸ਼ਹਿਰ— ਭਲਾਈ ਕਮੇਟੀ ਵਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦਾ ਦੌਰਾ
ਮਾਨਸਾ— 800 ਗ੍ਰਾਮ ਹੈਰੋਇਨ ਤੇ 2 ਲੱਖ ਤੋਂ ਵੱਧ ਨਕਦੀ ਸਮੇਤ 1 ਕਾਬੂ
ਪਠਾਨਕੋਟ— ਪਠਾਨਕੋਟ 'ਚ 21 ਜੱਥੇਬੰਦੀਆਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਮੁਕਤਸਰ— ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਅਧਿਆਪਕ ਵਰਗ ਨੇ ਸੰਘਰਸ਼ ਕੀਤਾ ਤੇਜ਼
ਪਟਿਆਲਾ— ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਦਿੱਤੀ ਕੈਪਟਨ ਸਰਕਾਰ ਨੂੰ ਨਸੀਹਤ
ਫਤਿਹਗੜ੍ਹ ਸਾਹਿਬ— ਫਤਿਹਗੜ੍ਹ ਸਾਹਿਬ 'ਚ ਰਮਸਾ ਅਧਿਆਪਕਾਂ ਦਾ ਪ੍ਰਦਰਸ਼ਨ
ਕਪੂਰਥਲਾ— ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਵਲੋਂ ਜੂਨੀਅਰ ਵਾਟਰ ਗੇਮਜ਼ ਦੀ ਤਿਆਰੀ ਸ਼ੁਰੂ
ਹੁਸ਼ਿਆਰਪੁਰ— ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਜੁਆਇੰਟ ਫਰੰਟ ਦਾ ਸਰਕਾਰ ਖਿਲਾਫ ਪ੍ਰਦਰਸ਼ਨ
ਬਰਨਾਲਾ— ਪੈਨਸ਼ਨਰ ਵੈਲਫੇਅਪ ਐਸੋਸੀਏਸ਼ਨ ਦੇ ਜੁਆਇੰਟ ਫਰੰਟ ਦਾ ਸਰਕਾਰ ਖਿਲਾਫ ਪ੍ਰਦਰਸ਼ਨ
ਮੋਗਾ— ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦਾ ਸਰਕਾਰ ਖਿਲਾਫ ਪ੍ਰਦਰਸ਼ਨ
ਫਾਜ਼ਿਲਕਾ— ਜਲਾਲਾਬਾਦ ਦੀ ਮੰਡੀ 'ਚ ਖੱਜਲ ਹੋ ਰਿਹਾ ਅੰਨਦਾਤਾ
ਮੋਹਾਲੀ— ਲਾਂਡਰਾਂ ਤੇ ਲੱਗਣ ਵਾਲੇ ਜਾਮ ਤੋਂ ਹੁਣ ਪੰਜਾਬ ਵਾਸੀਆਂ ਨੂੰ ਮਿਲੇਗੀ ਨਿਜਾਤ
9 ਅਕਤੂਬਰ ਦਾ ਅੰਮ੍ਰਿਤਸਰ ਬੁਲਿਟਨ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ
NEXT STORY