ਅੰਮ੍ਰਿਤਸਰ (ਇੰਦਰਜੀਤ) - ਸਪਾਈਸਜੈੱਟ ਕੰਪਨੀ ਨੇ ਬੀਤੇ ਦਿਨੀਂ ਕਈ ਨਵੀਆਂ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨਵੀਂ ਸ਼ੁਰੂਆਤ 'ਚ ਦੇਹਰਾਦੂਨ, ਜੰਮੂ-ਦੇਹਰਾਦੂਨ, ਦੇਹਰਾਦੂਨ-ਜੈਪੁਰ, ਜੈਪੁਰ-ਦੇਹਰਾਦੂਨ, ਦੇਹਰਾਦੂਨ-ਅੰਮ੍ਰਿਤਸਰ, ਅੰਮ੍ਰਿਤਸਰ-ਦੇਹਰਾਦੂਨ ਆਦਿ ਦੀਆਂ ਉਡਾਣਾਂ ਸ਼ਾਮਲ ਹਨ।ਇਨ੍ਹਾਂ ਉਡਾਣਾਂ ਦੀ ਸਮਾਂ ਸਾਰਣੀ ਇਸ ਤਰ੍ਹਾਂ ਹੈ :
ਫਲਾਈਟ ਡਿਪਾਰਚਰ ਅਰਾਈਵਲ
ਦੇਹਰਾਦੂਨ-ਜੰਮੂ 8:40 10:00
ਜੰਮੂ-ਦੇਹਰਾਦੂਨ 10:25 11:35
ਦੇਹਰਾਦੂਨ-ਜੈਪੁਰ 14:05 15:55
ਜੈਪੁਰ-ਦੇਹਰਾਦੂਨ 06:50 8:20
ਦੇਹਰਾਦੂਨ-ਅੰਮ੍ਰਿਤਸਰ 11:55 12:35
ਅੰਮ੍ਰਿਤਸਰ-ਦੇਹਰਾਦੂਨ 12:55 13:35
ਹੁਸ਼ਿਆਰਪੁਰ ਭਿਆਨਕ ਹਾਦਸੇ 'ਚ 2 ਦੀ ਮੌਤ,12 ਜ਼ਖਮੀ (ਵੀਡੀਓ)
NEXT STORY