ਭੁਲੱਥ (ਭੁਪੇਸ਼)— ਇਥੋਂ ਨੇੜਲੇ ਪਿੰਡ ਲਿੱਟਾ ਵਿਖੇ ਇਕ ਕਿਸਾਨ ਦਾ ਕਮਾਦ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਡਲਵੰਡੀ ਪੁਰਦਿਲ ਦੇ ਕਿਸਾਨ ਸੁਖਪਾਲ ਸਿੰਘ ਪੁੱਤਰ ਹਰਦੇਵ ਸਿੰਘ ਨੇ ਪਿੰਡ ਲਿੱਟਾ ਵਾਸੀ ਜਗਜੀਤ ਸਿੰਘ ਪੁੱਤਰ ਕਸ਼ੀਰ ਸਿੰਘ ਨੇ ਖੇਤ ਠੇਕੇ 'ਤੇ ਲੈ ਕੇ ਸਾਢੇ 4 ਏਕੜ 'ਚ ਕਮਾਦ ਬੀਜਿਆ ਸੀ। ਅੱਜ ਅਚਾਨਕ ਕਮਾਦ ਨੂੰ ਅੱਗ ਲੱਗਣ ਕਾਰਨ 2 ਕਿਲੇ ਸੜ ਗਏ। ਕਮਾਦ ਨੂੰ ਅੱਗ ਕਿਵੇਂ ਲੱਗੀ ਫਿਲਹਾਲ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਸ਼ਹੀਦ ਅਮਰਸੀਰ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਘਰ, ਅੱਜ ਕੀਤਾ ਜਾਵੇਗਾ ਅੰਤਿਮ ਸੰਸਕਾਰ
NEXT STORY