ਜਲੰਧਰ— ਉੱਤਰੀ ਭਾਰਤ 'ਚ ਠੰਡ ਦਾ ਕਹਿਰ ਅਜੇ ਜਾਰੀ ਹੈ। ਡੀ.ਸੀ. ਜਲੰਧਰ ਵਰਿੰਦਰ ਸ਼ਰਮਾ ਨੇ ਠੰਡ ਤੇ ਧੁੰਦ ਕਾਰਨ ਸਕੂਲਾਂ ਦਾ ਸਮਾਂ ਤਬਦੀਲ ਕੀਤਾ ਹੈ। ਜ਼ਿਲੇ ਦੇ ਸਾਰੇ ਸਕੂਲ ਭਲਕੇ ਤੋਂ ਸਵੇਰੇ 10 ਵਜੇ ਲੱਗਣਗੇ। ਇਸ ਦੇ ਨਾਲ ਹੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਮੁਹੰਮਦ ਤਾਇਅਬ ਨੇ ਬੀਤੇ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਤੇ ਠੰਡ ਨੂੰ ਧਿਆਨ 'ਚ ਰੱਖਦਿਆਂ ਭਲਕੇ ਤੋਂ ਜ਼ਿਲੇ ਦੇ ਸਾਰੇ ਸਕੂਲਾਂ ਦਾ ਸਮਾਂ 10 ਵਜੇ ਕਰ ਦਿੱਤਾ ਹੈ। ਸੰਘਣੀ ਧੁੰਦ ਕਾਰਨ ਇਲਾਕੇ ਦੀ ਆਵਾਜਾਈ ਬਹੁਤ ਪ੍ਰਭਾਵਿਤ ਹੋਈ ਹੈ।
ਅਕਾਲੀ ਹੀ ਪੰਜਾਬ 'ਚ ਅੱਤਵਾਦ ਅਤੇ ਗੈਂਗਸਟਰਾਂ ਦੇ ਜਨਮਦਾਤਾ : ਭੱਠਲ
NEXT STORY