ਚੰਡੀਗੜ੍ਹ (ਭੁੱਲਰ)-ਪੰਜਾਬ ਸਰਕਾਰ ਵਲੋਂ ਅੱਜ 3 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਸਣੇ 9 ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਨਾਂ ਨਵੀਂ ਤਾਇਨਾਤੀ
ਧਰਮ ਪਾਲ - ਡਿਪਟੀ ਕਮਿਸ਼ਨਰ ਬਰਨਾਲਾ
ਬਲਵਿੰਦਰ ਸਿੰਘ ਧਾਲੀਵਾਲ - ਡਿਪਟੀ ਕਮਿਸ਼ਨਰ ਮਾਨਸਾ
ਘਣਸ਼ਿਆਮ ਥੋਰੀ - ਡਿਪਟੀ ਕਮਿਸ਼ਨਰ ਸੰਗਰੂਰ
ਸੰਜੇ ਪੋਪਲੀ - ਵਿਸ਼ੇਸ਼ ਸਕੱਤਰ, ਐੱਸ. ਸੀ., ਬੀ. ਸੀ. ਭਲਾਈ
ਅਰਵਿੰਦ ਪਾਲ ਸਿੰਘ ਸੰਧੂ - ਵਿਸ਼ੇਸ਼ ਸਕੱਤਰ ਗ੍ਰਹਿ ਮਾਮਲੇ, ਨਿਆਂ ਅਤੇ ਜੇਲਾਂ
ਅਰਵਿੰਦ ਕੁਮਾਰ - ਵਧੀਕ ਰਾਜ ਟਰਾਂਸਪੋਰਟ ਕਮਿਸ਼ਨਰ
ਵਿਨੀਤ ਕੁਮਾਰ - ਵਧੀਕ ਸਕੱਤਰ ਤੇ ਵਧੀਕ ਡਾਇਰੈਕਟਰ, ਮਾਈਨਜ਼ ਅਤੇ ਜਿਓਲੋਜੀ
ਕੇਸ਼ਵ ਹਿੰਗੋਨੀਆ - ਵਧੀਕ ਸਕੱਤਰ ਗ੍ਰਹਿ ਮਾਮਲੇ ਨਿਆਂ ਅਤੇ ਜੇਲਾਂ
ਹਰਪ੍ਰੀਤ ਸਿੰਘ ਸੂਦਨ - ਮੁੱਖ ਪ੍ਰਸ਼ਾਸਕ ਪਟਿਆਲਾ ਵਿਕਾਸ ਅਥਾਰਟੀ ਤੇ ਵਾਧੂ ਚਾਰਜ ਚੇਅਰਮੈਨ, ਇੰਪਰੂਵਮੈਂਟ ਟਰੱਸਟ, ਪਟਿਆਲਾ।
ਕੈਪਟਨ ਦੀ ਸਟੇਜ 'ਤੇ ਰਿਹਾ ਕੈਪਟਨ ਦੀ ਆਰਮੀ ਦਾ ਕਬਜ਼ਾ
NEXT STORY