ਹੁਸ਼ਿਆਰਪੁਰ (ਜੈਨ) : ਪੰਜਾਬ ਸਰਕਾਰ ਵੱਲੋਂ ਆਬਕਾਰੀ ਤੇ ਕਰ ਵਿਭਾਗ 'ਚ ਕੰਮ ਕਰਦੇ 30 ਡਿਪਟੀ ਆਬਕਾਰੀ ਤੇ ਟੈਕਸੇਸ਼ਨ ਕਮਿਸ਼ਨਰ, ਸਹਾਇਕ ਆਬਕਾਰੀ ਅਤੇ ਟੈਕਸੇਸ਼ਨ ਕਮਿਸ਼ਨਰਾਂ ਦੇ ਤਬਾਦਲਿਆਂ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।
ਵਿੱਤ ਕਮਿਸ਼ਨਰ ਆਬਕਾਰੀ ਅਤੇ ਟੈਕਸੇਸ਼ਨ ਵਿਭਾਗ ਵਿਕਾਸ ਪ੍ਰਤਾਪ ਵੱਲੋਂ ਜਾਰੀ ਸੂਚੀ 'ਚ ਸਾਰੇ ਅਧਿਕਾਰੀਆਂ ਨੂੰ ਤੁਰੰਤ ਆਪਣੇ ਨਵੇਂ ਤਾਇਨਾਤੀ ਸਥਾਨਾਂ 'ਤੇ ਅਹੁਦਾ ਸੰਭਾਲਣ ਲਈ ਕਿਹਾ ਗਿਆ ਹੈ।
ਕਣਕ ਦੀ ਖ਼ਰੀਦ 'ਚ ਦੇਸ਼ ਭਰ 'ਚੋਂ ਮੋਹਰੀ ਰਿਹਾ ਪੰਜਾਬ, ਰਾਸ਼ਟਰੀ ਪੂਲ 'ਚ ਪਾਇਆ 46 ਫ਼ੀਸਦੀ ਯੋਗਦਾਨ
NEXT STORY