ਚੰਡੀਗੜ੍ਹ (ਅੰਕੁਰ)- ਪੰਜਾਬ ਪੁਲਸ ਵੱਲੋਂ 5 PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਨੂੰ ਕਮਾਡੈਂਟ ਕਮ ਡਿਪਟੀ ਡਾਇਰੈਕਟਰ (ਆਊਟਡੂਰ) ਐੱਮ. ਆਰ. ਐੱਸ. ਪੰਜਾਬ ਪੁਲਸ ਅਕੈਡਮੀ ਫ਼ਿਲੌਰ, ਬਰਿੰਦਰ ਸਿੰਘ ਨੂੰ ਅਸਿਸਟੈਂਟ ਕਮਾਡੈਂਟ-IV ਸੀ. ਡੀ. ਓ. ਬਟਾਲੀਅਨ, ਐੱਸ.ਏ.ਐੱਸ. ਨਗਰ, ਪੁਰਸ਼ੋਤਮ ਸਿੰਘ ਨੂੰ ਐੱਸ.ਪੀ. ਹੈੱਡਕੁਆਰਟਰ ਸ੍ਰੀ ਮੁਕਤਸਰ ਸਾਹਿਬ, ਅਮਰਜੀਤ ਸਿੰਘ ਨੂੰ ਐੱਸ.ਪੀ. ਬਠਿੰਡਾ ਤੇ ਜਤਿੰਦਰ ਸਿੰਘ ਨੂੰ ਐੱਸ.ਪੀ.ਆਪ੍ਰੇਸ਼ਨਜ਼, ਜੀ. ਆਰ. ਪੀ.ਪਟਿਆਲਾ ਲਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਲਓ ਜੀ! ਪੰਜਾਬ 'ਚ ਮੰਗਲਵਾਰ ਨੂੰ ਵੀ ਛੁੱਟੀ ਦਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਓ ਜੀ! ਪੰਜਾਬ 'ਚ ਮੰਗਲਵਾਰ ਨੂੰ ਵੀ ਛੁੱਟੀ ਦਾ ਐਲਾਨ
NEXT STORY