ਲੁਧਿਆਣਾ : ਸ਼ਹਿਰ 'ਚ ਗੰਨ ਪੁਆਇੰਟ ਅਤੇ ਚਾਕੂ ਦੀ ਨੋਕ 'ਤੇ ਦੁਕਾਨ ਲੁੱਟਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦੀ ਇਹ ਵਾਰਦਾਤ ਇਕ ਇਲੈਕਟ੍ਰਾਨਿਕ ਦੁਕਾਨ 'ਤੇ ਵਾਪਰੀ, ਜਿੱਥੇ 2 ਨੌਜਵਾਨਾਂ ਨੇ ਇਲੈਕਟ੍ਰਾਨਿਕ ਚਾਕੂ ਅਤੇ ਪਿਸਤੌਲ ਦੀ ਨੋਕ 'ਤੇ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰ ਨੇ ਜਦੋਂ ਰੌਲਾ ਪਾਇਆ ਤਾਂ ਉਕਤ ਨੌਜਵਾਨ ਫਰਾਰ ਹੋ ਗਏ। ਇਨ੍ਹਾਂ ਲੁਟੇਰਿਆਂ ਦਾ ਕਾਰਨਾਮਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ। ਲੁੱਟ ਦੀ ਇਸ ਵਾਰਦਾਤ ਨਾਲ ਪੁਲਸੇ ਦੇ ਸੁਰੱਖਿਆ ਦੇ ਵਾਅਦੇ 'ਤੇ ਵੀ ਸਵਾਲੀਆ ਚਿੰਨ ਲੱਗ ਗਿਆ ਹੈ।
ਬੀ. ਐੱਸ. ਐੱਫ. ਵਲੋਂ ਸਰਹੱਦ ਤੋਂ ਪਿਸਤੌਲ ਤੇ ਮੈਗਜ਼ੀਨ ਬਰਾਮਦ
NEXT STORY