ਗੁਰਦਾਸਪੁਰ (ਵਿਨੋਦ) -ਪਿੰਡ ਠੱਕਰ ਸੰਧੂ 'ਚ ਰਾਤ ਨੂੰ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਸੁਖਵਿੰਦਰ ਸਿੰਘ ਸੁੱਖਾ ਦੇ ਪਿਤਾ ਕਰਮ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਨ੍ਹਾਂ ਦੇ ਘਰ ਦੀ ਬਿਜਲੀ ਬੰਦ ਸੀ। ਇਸ ਦੇ ਫਾਲਟ ਨੂੰ ਉਨ੍ਹਾਂ ਦਾ ਲੜਕਾ ਚੈੱਕ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ, ਜਿਸ ਨਾਲ ਉਹ ਬੇਹੋਸ਼ ਹੋ ਗਿਆ। ਸੁਖਵਿੰਦਰ ਨੂੰ ਤੁਰੰਤ ਕਾਦੀਆਂ ਦੇ ਹਸਪਤਾਲ 'ਚ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਮਿਸੇਜ ਨਾਰਥ ਇੰਡੀਆ-2017 ਦੀ ਵਿਨਰ ਅਮਨਿੰਦਰ ਬੋਲੀ, ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਪਾਰਟੀਸਪੇਟ
NEXT STORY