ਦੁਬਈ- ਮੁੰਬਈ ਇੰਡੀਅਨਜ਼ ਦੇ ਸੁਪਰ ਓਵਰ ਹੀਰੋ ਜਸਪ੍ਰੀਤ ਬੁਮਰਾਹ ਆਰ. ਸੀ. ਬੀ. ਵਿਰੁੱਧ ਕਮਾਲ ਨਹੀਂ ਦਿਖਾ ਸਕੇ। ਹੁਣ ਤੱਕ ਸੁਪਰ ਓਵਰ 'ਚ ਆਪਣੀ ਟੀਮ ਨੂੰ ਜਿਤਾਉਣ ਵਾਲੇ ਬੁਮਰਾਹ 7 ਦੌੜਾਂ ਦੇ ਛੋਟੇ ਟੀਚੇ ਦਾ ਬਚਾਅ ਨਹੀਂ ਕਰ ਸਕੇ। ਆਰ. ਸੀ. ਬੀ. ਨੇ ਇਸ ਛੋਟੇ ਟੀਚੇ ਨੂੰ ਵਿਰਾਟ ਅਤੇ ਡਿਵਿਲੀਅਰਸ ਦੀ ਬਦੌਲਤ ਹਾਸਲ ਕਰ ਲਿਆ। ਦੱਸ ਦੇਈਏ ਕਿ ਆਈ. ਪੀ. ਐੱਲ. 'ਚ ਹੁਣ ਤੱਕ 11 ਸੁਪਰ ਓਵਰ ਹੋ ਚੁੱਕੇ ਹਨ। ਜਸਪ੍ਰੀਤ ਬੁਮਰਾਹ ਨੇ ਤੀਜੀ ਬਾਰ ਆਈ. ਪੀ. ਐੱਲ. 'ਚ ਸੁਪਰ ਓਵਰ ਕਰਵਾਇਆ ਸੀ ਉਹ ਪਹਿਲੀ ਬਾਰ ਹਾਰੇ ਹਨ। ਦੇਖੋ ਰਿਕਾਰਡ-

ਜਸਪ੍ਰੀਤ ਬੁਮਰਾਹ ਦੀ ਭਾਰਤ/ਮੁੰਬਈ ਦੇ ਲਈ ਸੁਪਰ ਓਵਰ
6/0 ਬਨਾਮ ਗੁਜਰਾਤ, ਰਾਜਕੋਟ 2017 (ਜਿੱਤਿਆ)
8/2 ਬਨਾਮ ਹੈਦਰਾਬਾਦ, ਮੁੰਬਈ 2019 (ਜਿੱਤਿਆ)
17/0 ਬਨਾਮ ਨਿਊਜ਼ੀਲੈਂਡ, ਹੈਮਿਲਟਨ 2020 (ਜਿੱਤਿਆ)
13/1 ਬਨਾਮ ਨਿਊਜ਼ੀਲੈਂਡ, ਵੇਲਿੰਗਟਨ 2020 (ਜਿੱਤਿਆ)
8/0 ਬਨਾਮ ਆਰ. ਸੀ. ਬੀ. ਦੁਬਈ 2020 (ਹਾਰੇ)

ਆਈ. ਪੀ. ਐੱਲ. ਦੇ ਟਾਈ ਮੈਚ
ਆਰ. ਆਰ. ਬਨਾਮ ਕੇ. ਕੇ. ਆਰ, ਕੇਪਟਾਊਨ- 2009
ਪੰਜਾਬ ਬਨਾਮ ਸੀ. ਐੱਸ. ਕੇ., ਚੇਨਈ-2020
ਹੈਦਰਾਬਾਦ ਬਨਾਮ ਆਰ. ਸੀ. ਬੀ., ਹੈਦਰਾਬਾਦ-2013
ਆਰ. ਸੀ. ਬੀ ਬਨਾਮ ਡੀ. ਡੀ., ਬੈਂਗਲੁਰੂ-2013
ਆਰ. ਆਰ. ਬਨਾਮ ਕੇ. ਕੇ. ਆਰ. ਆਬੂ ਧਾਬੀ, 2014
ਪੰਜਾਬ ਬਨਾਮ ਰਾਜਸਥਾਨ, ਅਹਿਮਦਾਬਾਦ-2015
ਮੁੰਬਈ ਬਨਾਮ ਜੀ. ਐੱਲ., ਰਾਜਕੋਟ-2017
ਡੀ. ਸੀ. ਬਨਾਮ ਕੇ. ਕੇ. ਆਰ., ਦਿੱਲੀ-2019
ਮੁੰਬਈ ਬਨਾਮ ਹੈਦਰਾਬਾਦ, ਮੁੰਬਈ-2019
ਡੀ. ਸੀ. ਬਨਾਮ ਪੰਜਾਬ, ਦੁਬਈ-2020
ਬੈਂਗਲੁਰੂ ਬਨਾਮ ਮੁੰਬਈ, ਦੁਬਈ-2020

ਮੁੰਬਈ ਤਿੰਨ ਬਾਰ ਸੁਪਰ ਓਵਰ ਖੇਡ ਚੁੱਕਿਆ ਹੈ
ਸੁਪਰ ਓਵਰ 'ਚ ਗੇਂਦਬਾਜ਼ੀ
ਜਸਪ੍ਰੀਤ ਬੁਮਰਾਹ (3)
ਕਾਗਿਸੋ ਰਬਾਡਾ (2)
ਕਾਮਰਾਨ ਖਾਨ
ਜੇ ਥੇਰਾਨ
ਡੇਲ ਸਟੇਨ
ਆਰ ਰਾਮਪਾਲ
ਜੇਮਸ ਫਾਕਨਰ
ਮਿਸ਼ੇਲ ਜਾਨਸਨ
IPL 'ਚ ਚਾਹਲ ਖ਼ਿਲਾਫ਼ ਵਧੀਆ ਨਹੀਂ ਹੈ ਡੀ ਕਾਕ ਦਾ ਰਿਕਾਰਡ, ਇੰਨੀ ਵਾਰ ਗੁਆ ਚੁੱਕੇ ਹਨ ਵਿਕਟ
NEXT STORY