ਕਿੰਗਬਾਂਸ— ਭਾਰਤੀ ਗੋਲਫਰ ਅਦਿਤੀ ਅਸ਼ੋਕ ਇਥੇ ਮਹਿਲਾ ਬ੍ਰਿਟਿਸ਼ ਓਪਨ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਖਰਾਬ ਸ਼ੁਰੂਆਤ ਕਰਦੇ ਹੋਏ ਓਵਰ 76 ਦਾ ਸਕੋਰ ਹੀ ਬਣਾ ਸਕੀ। 19 ਸਾਲਾ ਅਦਿਤੀ ਸੰਯੁਕਤ 131ਵੇਂ ਸਥਾਨ 'ਤੇ ਚਲ ਰਹੀ ਹੈ, ਜੇਕਰ ਉਸ ਨੂੰ ਕਟ ਹਾਸਲ ਕਰਨਾ ਹੈ ਤਾਂ ਉਸ ਨੂੰ ਦੂਜੇ ਦੌਰ 'ਚ ਕਾਫੀ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
ਐਲ. ਪੀ. ਜੀ. 'ਚ ਪਹਿਲੇ ਸੈਸ਼ਨ 'ਚ ਖੇਡ ਰਹੀ ਅਦਿਤੀ ਨੇ ਪਹਿਲੇ 3 ਮੇਜ਼ਰ ਟੂਰਨਾਮੈਂਟ 'ਚ ਕਟ ਹਾਸਲ ਕੀਤਾ ਸੀ। ਅਦਿਤੀ ਨੇ ਪਹਿਲੇ ਦੌਰ 'ਚ ਬਰਡੀ ਕੀਤੀ ਪਰ ਉਹ 4 ਬੋਗੀ ਅਤੇ ਇਕ ਡਬਲ ਬੋਗੀ ਕਰ ਗਈ। ਮਿਸ਼ੇਲ ਵੀ ਨੇ 8 ਅੰਡਰ 64 ਦਾ ਮਹਿਲਾ ਕੋਰਸ ਰਿਕਾਰਡ ਬਣਾ ਕੇ ਪਹਿਲੇ ਦੌਰ ਤੋਂ ਬਾਅਦ ਇਕ ਸ਼ਾਟ ਦੀ ਬੜ੍ਹਤ ਬਣਾ ਲਈ ਹੈ।
ਰਾਸ਼ਟਰੀ ਚੋਣਕਰਤਾਵਾਂ ਨੇ BCCI ਦੇ ਸਾਹਮਣੇ ਰੱਖੀ ਵੱਡੀ ਮੰਗ
NEXT STORY