ਹਿਲਟਨ ਹੈੱਡ ਆਈਲੈਂਡ- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਇੱਥੇ ਆਰ. ਸੀ. ਬੀ. ਹੇਰਿਟੇਜ਼ ਮੁਕਾਬਲੇ ਦੇ ਦੂਜੇ ਦੌਰ ਵਿਚ ਦੋ ਓਵਰ 73 ਦਾ ਕਾਰਡ ਖੇਡਿਆ ਪਰ ਫਿਰ ਵੀ ਕੱਟ ਵਿਚ ਜਗ੍ਹਾ ਬਣਾਉਣ 'ਚ ਸਫਲ ਰਹੇ।

ਇਹ ਖ਼ਬਰ ਪੜ੍ਹੋ- MI v LSG : 100ਵੇਂ IPL ਮੈਚ 'ਚ ਰਾਹੁਲ ਦਾ ਸੈਂਕੜਾ, ਇਹ ਰਿਕਾਰਡ ਵੀ ਬਣਾਏ
ਲਾਹਿੜੀ ਇਸ ਸਮੇਂ ਸਾਂਝੇ ਤੌਰ 'ਤੇ 56ਵੇਂ ਸਥਾਨ 'ਤੇ ਚੱਲ ਰਹੇ ਹਨ। ਪਹਿਲੇ ਦਿਨ ਉਹ ਸਾਂਝੇ ਤੌਰ 'ਤੇ 32ਵੇਂ ਸਥਾਨ 'ਤੇ ਸਨ ਜਿਸ ਨਾਲ ਉਹ 24 ਸਥਾਨ ਹੇਠਾ ਖਿਸਕ ਗਏ। ਫੇਡਐਕਸ ਕੱਪ ਚੈਂਪੀਅਨ ਪੈਟ੍ਰਿਕ ਕੈਂਟਲੇ ਚਾਰ ਅੰਡਰ 67 ਦੇ ਕਾਰਡ ਨਾਲ 2 ਸਟ੍ਰੋਕ ਦੀ ਬੜ੍ਹਤ ਬਣਾਈ ਹੋਈ ਹੈ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
MI v LSG : 100ਵੇਂ IPL ਮੈਚ 'ਚ ਰਾਹੁਲ ਦਾ ਸੈਂਕੜਾ, ਇਹ ਰਿਕਾਰਡ ਵੀ ਬਣਾਏ
NEXT STORY