helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, JUL 18, 2025
ਗੰਗਾ 'ਚ ਰੁੜ ਕੇ ਆਇਆ 'ਰਾਮ ਸੇਤੂ' ਦਾ ਪੱਥਰ?...
ਮੀਂਹ ਨੇ ਮਚਾਈ ਤਬਾਹੀ! 7 ਲੋਕਾਂ ਦੀ ਮੌਤ, IMD...
ਸ਼ਿਵਲਿੰਗ 'ਤੇ 3 ਪੱਤੀਆਂ ਵਾਲਾ ਬੇਲਪੱਤਰ ਹੀ ਕਿਉਂ...
ਵੈਭਵ ਸੂਰਿਆਵੰਸ਼ੀ ਨੂੰ ਲੈ ਕੇ ਵਿਵਾਦ, ਇੰਗਲੈਂਡ 'ਚ...
ਪੰਜਾਬ
ਮਨੋਰੰਜਨ
Photos
Videos
ਕਜਾਨ : ਅਰਜਨਟੀਨਾ ਅਤੇ ਲਿਓਨੇਲ ਮੇਸੀ ਨੂੰ ਵਿਸ਼ਵ ਕੱਪ 'ਚ ਅੱਗੇ ਵਧਣ ਲਈ ਅੱਜ ਫ੍ਰਾਂਸ ਦੇ ਖਿਲਾਫ ਮੈਚ 'ਚ ਆਪਣੀ ਫਾਰਮ ਹਾਸਲ ਕਰਨੀ ਹੋਵੇਗੀ। ਫ੍ਰਾਂਸ ਦੀ ਟੀਮ ਵੀ ਵਿਸ਼ਵ ਕੱਪ 'ਚ ਹੁਣ ਤੱਕ ਆਪਣੀ ਪੂਰੀ ਲੈਅ ਹਾਸਲ ਨਹੀਂ ਕਰ ਸਕੀ ਹੈ। ਵਿਸ਼ਵ ਕੱਪ ਦਾ ਪਹਿਲਾ ਕੁਆਰਟਰ ਫਾਈਨਲ ਮੈਚ ਰੋਮਾਂਚਕ ਹੋਣ ਦੀ ਉਮੀਦ ਹੈ। ਦੋਵੇਂ ਹੀ ਟੀਮਾਂ ਹੁਣ ਤੱਕ ਉਮੀਦ ਦੇ ਹਿਸਾਬ ਨਾਲ ਪ੍ਰਦਰਸ਼ਨ ਨਹੀਂ ਕਰ ਸਕੀਆਂ ਹਨ। ਜਿਥੇ ਫ੍ਰਾਂਸ ਦੀ ਟੀਮ ਨੇ ਆਪਣੇ ਤਿਨ ਲੀਗ ਮੈਚਾਂ 'ਚ ਦੋ 'ਚ ਜਿੱਤ ਹਾਸਲ ਕੀਤੀ ਹੈ ਅਤੇ ਇਕ ਮੈਚ ਡਰਾਅ ਖੇਡਿਆ ਹੈ ਉਥੇ ਹੀ ਅਰਜਨਟੀਨਾ ਨੇ ਸਿਰਫ ਇਕ ਮੈਚ ਜਿੱਤਿਆ ਹੈ, ਇਕ ਡਰਾਅ ਖੇਡਿਆ ਅਤੇ ਇਕ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨੌਜਵਾਨ ਅਤੇ ਪੁਰਾਣੇ ਖਿਡਾਰੀਆਂ ਵਿਚਾਲੇ ਤਾਲਮੇਲ ਦੀ ਕਮੀ ਵੀ ਟੀਮ ਦੀ ਵੱਡੀ ਸਮੱਸਿਆ ਹੈ। ਗਰੁਪ ਚਰਣ ਦੇ ਮੁਕਾਬਲੇ 'ਚ ਇਸ ਕਮੀ ਦੇ ਕਾਰਨ ਹੀ ਅਰਜਨਟੀਨਾ ਨੂੰ ਕ੍ਰੋਏਸ਼ੀਆ ਖਿਲਾਫ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਰਜਨਟੀਨਾ ਲਈ ਥੋੜੇ ਰਾਹਤ ਦੀ ਇਹ ਗੱਲ ਹੈ ਕਿ ਪਿਛਲੇ ਮੈਚ 'ਚ ਟੀਮ ਦੇ ਸਟਾਰ ਖਿਡਾਰੀ ਮੇਸੀ ਨੇ ਇਕ ਗੋਲ ਕਰ ਕੇ ਆਪਣਾ ਖਾਤਾ ਖੋਲਿਆ ਜਿਸ ਨਾਲ ਪੂਰੀ ਟੀਮ ਅੱਜ ਦੇ ਮੈਚ 'ਚ ਉਸ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਟੀਮ ਦੇ ਕੋਚ ਡਿਡਿਅਰ ਡੇਸ਼ਚੈਂਪ ਇਸ ਗੱਲ 'ਤੇ ਅਟਲ ਹਨ ਕਿ ਸ਼ਨੀਵਾਰ ਨੂੰ ਵਿਸ਼ਵ ਕੱਪ ਦਾ ਨਾਕਆਊਟ ਦੌਰ ਸ਼ੁਰੂ ਹੋਣ ਦੇ ਨਾਲ ਫ੍ਰਾਂਸ ਆਪਣੀ ਪੂਰੀ ਲੈਅ 'ਚ ਆ ਜਾਵੇਗਾ।
ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ ਮੇਘਨਾ ਨੇ ਅਭਿਜੀਤ ਕੁੰਟੇ ਨੂੰ ਹਰਾ ਕੇ ਕੀਤਾ ਉਲਟਫੇਰ
Stories You May Like
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਐਕਸਪੈਰੀਮੈਂਟਸ ਪਿੱਛੋਂ ਕੀ ਹਿੰਦੂ ਵੋਟ ਬੈਂਕ...
ਵੇਖਦੇ ਹੀ ਵੇਖਦੇ ਪੰਜਾਬ ਦੇ ਇਸ ਇਲਾਕੇ 'ਚ ਸਕੂਲ ਕਰ 'ਤੇ ਬੰਦ, ਬਿਜਲੀ ਸਪਲਾਈ ਵੀ...
ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ! 22 ਤਾਰੀਖ਼ ਤੱਕ ਲਗਾਤਾਰ ਭਾਰੀ ਮੀਂਹ,...
ਪੰਜਾਬ ਦੇ ਇਨ੍ਹਾਂ ਮੁੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਹੁਣ Holiday ਵਾਲੇ ਦਿਨ ਵੀ...
ਦੇਹ ਵਪਾਰ ਦਾ ਧੰਦਾ ਚਲਾਉਣ ਵਾਲਿਆਂ 'ਤੇ ਪੁਲਸ ਦੀ ਵੱਡੀ ਕਾਰਵਾਈ, 2 ਜਣੇ...
ਚੀਨ ਨੇ ਆਪਣੇ ਵਿਦਿਆਰਥੀਆਂ ਲਈ ਸੁਰੱਖਿਆ ਚੇਤਾਵਨੀ ਕੀਤੀ ਜਾਰੀ
Trump ਨੇ ਕੋਲਾ, ਲੋਹਾ ਧਾਤ, ਰਸਾਇਣਕ ਉਦਯੋਗਾਂ ਨੂੰ ਰਾਹਤ ਦੇਣ ਦਾ ਕੀਤਾ ਫੈਸਲਾ
ਉੱਤਰੀ ਕੋਰੀਆ ਨੇ ਨਵੇਂ ਰਿਜ਼ੋਰਟ 'ਚ ਵਿਦੇਸ਼ੀ ਸੈਲਾਨੀਆਂ ਦੇ ਦਾਖਲੇ 'ਤੇ ਲਾਈ...
ਸੁਰੱਖਿਆ ਬਲਾਂ ਨੇ ਹਿਰਾਸਤ 'ਚ ਲਏ 153 ਆਈ.ਐਸ ਸ਼ੱਕੀ
ਹਜ਼ਾਰਾਂ ਅਫਗਾਨ ਨਾਗਰਿਕਾਂ ਨੂੰ ਰਾਹਤ, ਤਾਲਿਬਾਨ ਨਹੀਂ ਚਲਾਏਗਾ ਮੁਕੱਦਮਾ
ਹੈਰਾਨੀਜਨਕ! ਵਿਅਕਤੀ ਨੇ ਹਾਈਜੈਕ ਕਰ ਲਿਆ ਜਹਾਜ਼ ਤੇ ਫਿਰ....
ਲਾਪਤਾ ਜਹਾਜ਼ ਦਾ ਮਲਬਾ ਮਿਲਿਆ, ਪਾਇਲਟ ਦਾ ਕੋਈ ਸੁਰਾਗ ਨਹੀਂ
ਵੱਡੀ ਖ਼ਬਰ: ਜਲੰਧਰ ਦੇ ਆਦਮਪੁਰ 'ਚ ਗੈਸ ਹੋਈ ਲੀਕ, ਸਕੂਲ ਕੀਤੇ ਗਏ ਬੰਦ, ਬਿਜਲੀ...
ਭਾਰਤੀ ਜਲ ਸੈਨਾ ਸਿੰਗਾਪੁਰ 'ਚ SIMBEX ਅਭਿਆਸ 'ਚ ਲਵੇਗੀ ਹਿੱਸਾ
ਮਾਮੂਲੀ ਜਿਹੀ ਗੱਲ 'ਤੇ ਯੂਨੀਵਰਸਿਟੀ ਨੇ ਵਿਦਿਆਰਥਣ ਨੂੰ ਕੱਢਿਆ
ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਲਿਆ ਗਿਆ ਵੱਡਾ ਫ਼ੈਸਲਾ
ਕੈਨੇਡਾ 'ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ, ਬਰੈਂਪਟਨ ਮੇਅਰ ਨੂੰ ਦਿੱਤੀ ਸੀ...
ਅਮਰੀਕਾ 'ਚ ਭਾਰਤੀ ਡਾਕਟਰ ਸੰਜੇ ਮਹਿਤਾ ਸੰਘੀ ਡਰੱਗ ਅਪਰਾਧ ਦਾ ਦੋਸ਼ੀ ਕਰਾਰ
Subscribe Now!