ਹਾਂਗਜ਼ੂ- ਭਾਰਤੀ ਮਹਿਲਾ ਵਾਲੀਬਾਲ ਟੀਮ ਦੀ ਏਸ਼ੀਆਈ ਖੇਡਾਂ ਵਿਚ ਨਿਰਾਸ਼ਾਜਨਕ ਸ਼ੁਰੂਆਤ ਰਹੀ, ਜਿਸ ਨੂੰ ਪਹਿਲੇ ਮੈਚ ਵਿੱਚ ਉੱਤਰੀ ਕੋਰੀਆ ਨੇ 3.1 ਨਾਲ ਹਰਾਇਆ। ਭਾਰਤ ਨੇ ਪਹਿਲਾ ਸੈੱਟ ਜਿੱਤ ਲਿਆ ਪਰ ਇਹ ਗਤੀ ਬਰਕਰਾਰ ਨਹੀਂ ਰੱਖ ਸਕਿਆ। ਪੂਲ ਏ ਦੇ ਇਸ ਮੈਚ ਵਿੱਚ ਉੱਤਰੀ ਕੋਰੀਆ ਨੇ ਉਸ ਨੂੰ 23. 25, 25. 22, 25. 17 ਨਾਲ ਹਰਾਇਆ।
ਇਹ ਵੀ ਪੜ੍ਹੋ- ਏਸ਼ੀਆਈ ਗੇਮਜ਼ 'ਚ ਸ਼ੂਟਿੰਗ ਟੀਮ ਨੇ ਰਚਿਆ ਇਤਿਹਾਸ, ਸੋਨੇ ਅਤੇ ਚਾਂਦੀ ਦੇ ਤਮਗੇ 'ਤੇ ਕਬਜ਼ਾ
ਉੱਤਰੀ ਕੋਰੀਆ ਦੇ ਯੋਂਜੂ ਕਿਮ ਨੇ 30 ਅੰਕ ਬਣਾਏ ਜਦਕਿ ਭਾਰਤ ਦੇ ਸੂਰਿਆ ਨੇ 18 ਅੰਕ ਜੋੜੇ। ਭਾਰਤ ਦਾ ਸਾਹਮਣਾ ਐਤਵਾਰ ਨੂੰ ਅਗਲੇ ਪੂਲ ਮੈਚ 'ਚ ਚੀਨ ਨਾਲ ਹੋਵੇਗਾ। ਭਾਰਤੀ ਪੁਰਸ਼ ਟੀਮ ਛੇਵੇਂ ਸਥਾਨ 'ਤੇ ਰਹੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਭਾਰਤ ਵਿਸ਼ਵ ਬੈਡਮਿੰਟਨ ਜੂਨੀਅਰ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਮਲੇਸ਼ੀਆ ਤੋਂ ਹਾਰਿਆ
NEXT STORY