ਹਾਂਗਜ਼ੂ- ਭਾਰਤੀ ਮਹਿਲਾ ਵਾਲੀਬਾਲ ਟੀਮ ਨੇ ਕਲਾਸੀਫਿਕੇਸ਼ਨ ਮੈਚ 'ਚ ਹਾਂਗਕਾਂਗ ਨੂੰ 3-2 ਨਾਲ ਹਰਾ ਕੇ ਏਸ਼ੀਆਈ ਖੇਡਾਂ 'ਚ ਨੌਵਾਂ ਸਥਾਨ ਹਾਸਲ ਕੀਤਾ। ਭਾਰਤ ਨੇ 25-18,18-25,20-25,25-19,15-9 ਨਾਲ ਹਰਾਇਆ। ਭਾਰਤੀ ਟੀਮ ਜਕਾਰਤਾ 'ਚ ਦੱਸਵੇਂ ਸਥਾਨ 'ਤੇ ਰਹੀ ਸੀ ਜਦੋਂਕਿ ਦਿੱਲੀ 'ਚ 1982 'ਚ ਉਸ ਨੇ ਛੇਵਾਂ ਸਥਾਨ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ 'ਚ 100 ਤਮਗੇ ਪੂਰੇ ਹੋਣ 'ਤੇ PM ਮੋਦੀ ਨੇ ਦਿੱਤੀ ਵਧਾਈ
ਹਾਂਗਜ਼ੂ ਨੇ ਭਾਰਤੀ ਪੁਰਸ਼ ਟੀਮ ਛੇਵੇਂ ਸਥਾਨ 'ਤੇ ਰਹੀ ਸੀ। ਜਕਾਰਤਾ 'ਚ ਟੀਮ 12ਵੇਂ ਸਥਾਨ 'ਤੇ ਸੀ। ਭਾਰਤ ਨੇ 1958 ਅਤੇ 1986 'ਚ ਦੋ ਕਾਂਸੀ ਅਤੇ 1962 'ਚ ਇਕ ਚਾਂਦੀ ਦਾ ਤਮਗਾ ਜਿੱਤਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਏਸ਼ੀਆਈ ਖੇਡਾਂ, ਸ਼ਤਰੰਜ : ਭਾਰਤ 2 ਚਾਂਦੀ ਦੇ ਤਗਮੇ ਜਿੱਤਣ ਵੱਲ ਵਧਿਆ
NEXT STORY