Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 24, 2025

    8:52:38 PM

  • tesla robotaxi violated traffic rules

    ਜਾਂਚ ਦੇ ਘੇਰੇ 'ਚ ਫਸੀ ਐਲੋਨ ਮਸਕ ਦੀ Robotaxi!...

  • know which country will be the safest if there is a third world war

    ਜੇ ਤੀਜਾ ਵਿਸ਼ਵ ਯੁੱਧ ਹੁੰਦੈ ਤਾਂ ਜਾਣੋ ਕਿਹੜਾ ਦੇਸ਼...

  • the weather department s forecast proved wrong

    ਗਲਤ ਸਾਬਿਤ ਹੋਈ ਮੌਸਮ ਵਿਭਾਗ ਦੀ ਭਵਿੱਖਬਾਣੀ!

  • wife athiya s special post on kl rahul s century sunil shetty love

    KL ਰਾਹੁਲ ਦੇ ਸੈਂਕੜੇ 'ਤੇ ਪਤਨੀ ਅਥਿਆ ਦਾ ਸਪੈਸ਼ਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਆਸਟਰੇਲੀਆ ਨੇ ਬਾਕਸਿੰਗ ਡੇਅ ਟੈਸਟ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ

SPORTS News Punjabi(ਖੇਡ)

ਆਸਟਰੇਲੀਆ ਨੇ ਬਾਕਸਿੰਗ ਡੇਅ ਟੈਸਟ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ

  • Updated: 29 Dec, 2019 04:00 PM
Jalandhar
australia beat new zealand by 247 runs in boxing day test and win series
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ— ਆਸਟਰੇਲੀਆ ਨੇ ਮੈਲਬਰਨ ਕ੍ਰਿਕਟ ਮੈਦਾਨ 'ਤੇ ਖੇਡੇ ਗਏ ਬਾਕਸਿੰਗ ਡੇਅ-ਟੈਸਟ ਦੇ ਚੌਥੇ ਦਿਨ ਐਤਵਾਰ ਨੂੰ ਨਿਊਜ਼ੀਲੈਂਡ ਨੂੰ 247 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ ਹੈ। ਸੀਰੀਜ਼ ਦਾ ਤੀਜਾ ਅਤੇ ਆਖਰੀ ਟੈਸਟ ਮੈਚ ਸਿਡਨੀ 'ਚ ਤਿੰਨ ਜਨਵਰੀ ਵਲੋਂ ਖੇਡਿਆ ਜਾਵੇਗਾ।PunjabKesari

ਪਹਿਲੀ ਪਾਰੀ ਦੀ ਤਰ੍ਹਾਂ ਦੂਜੀ ਪਾਰੀ 'ਚ ਵੀ ਕੀਵੀ ਬੱਲੇਬਾਜ਼ ਆਸਟਰੇਲੀਆਈ ਗੇਂਦਬਾਜ਼ਾਂ ਦੇ ਅੱਗੇ ਬੇਬਸ ਨਜ਼ਰ ਆਏ। ਆਸਟਰੇਲੀਆ ਨੇ ਨਿਊਜ਼ੀਲੈਂਡ ਦੇ ਸਾਹਮਣੇ 488 ਦੌੜਾਂ ਦਾ ਟੀਚਾ ਰਖਿਆ ਸੀ, ਜਿਸ ਦਾ ਪਿੱਛਾ ਕਰਦੇ ਹੋਏ ਕੀਵੀ ਟੀਮ 240 ਦੌੜਾਂ 'ਤੇ ਆਊਟ ਹੋ ਗਈ। ਕੀਵੀ ਟੀਮ ਨੇ 71 ਓਵਰਾਂ ਦਾ ਸਾਹਮਣਾ ਕੀਤਾ। PunjabKesariਨਿਊਜ਼ੀਲੈਂਡ ਵੱਲੋਂ ਟਾਮ ਬਲੰਡੇਲ ਨੇ 121 ਦੌੜਾਂ ਦੀ ਬਿਹਤੀਰਨ ਪਾਰੀ ਖੇਡੀ। ਇਸ ਤੋਂ ਇਲਾਵਾ ਹੈਨਰੀ ਨਿਕੋਲਸ ਨੇ 33, ਬੀਜੇ ਵਾਟਲਿੰਗ ਨੇ 22 ਅਤੇ ਮਿਸ਼ੇਲ ਸੈਂਟਨਰ ਨੇ 27 ਦੌੜਾਂ ਬਣਾਈਆਂ। ਕਪਤਾਨ ਕੇਨ ਵਿਲੀਅਮਸਨ ਸਹਿਤ 6 ਬੱਲੇਬਾਜ਼ ਦੋ ਅੰਕਾਂ ਦੇ ਸਕੋਰ ਤੱਕ ਵੀ ਨਹੀਂ ਪਹੁੰਚ ਸਕੇ ਆਸਟਰੇਲੀਆ ਵਲੋਂ ਸਪਿਨਰ ਨਾਥਨ ਲਾਇਨ ਨੇ 81 ਦੌੜਾਂ ਦੇ ਕੇ ਚਾਰ ਵਿਕਟਾਂ ਲਈ ਜਦ ਕਿ ਜੇਮਸ ਪੇਟਿੰਸਨ ਨੂੰ 3 ਸਫਲਤਾ ਮਿਲੀ। ਪਹਿਲੀ ਪਾਰੀ 'ਚ ਸ਼ਾਨਦਾਰ 114 ਦੌੜਾਂ ਬਣਾਉਣ ਵਾਲੇ ਆਸਟਰੇਲਿਆਈ ਬੱਲੇਬਾਜ਼ ਟਰੇਵਿਸ ਹੇਡ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ।PunjabKesari
ਆਪਣੀ ਪਹਿਲੀ ਪਾਰੀ 'ਚ 467 ਦੌੜਾਂ ਬਣਾਉਣ ਤੋਂ ਬਾਅਦ ਆਸਟਰੇਲੀਆ ਨੇ ਮਹਿਮਾਨ ਟੀਮ ਨੂੰ 148 ਦੌੜਾਂ 'ਤੇ ਢੇਰ ਕਰ ਦਿੱਤਾ ਸੀ। ਇਸ ਤੋਂ ਬਾਅਦ ਆਸਟਰੇਲੀਆ ਨੇ ਆਪਣੀ ਦੂਜੀ ਪਾਰੀ 5 ਵਿਕਟਾਂ 'ਤੇ 168 ਦੌੜਾਂ 'ਤੇ ਐਲਾਨ ਕਰ ਦਿੱਤੀ। ਉਸ ਦੇ ਲਈ ਦੂਜੀ ਪਾਰੀ 'ਚ ਡੇਵਿਡ ਵਾਰਨਰ ਨੇ 38, ਜੋ ਬਰੰਨ‍ਸ ਨੇ 35, ਮੈਥਿਊ ਵੇਡ ਨੇ ਅਜੇਤੂ 30 ਅਤੇ ਹੇਡ ਨੇ 28 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵਲੋਂ ਨੀਲ ਵੈਗਨਰ ਨੇ ਤਿੰਨ ਸਫਲਤਾ ਹਾਸਲ ਕੀਤੀ। ਸੈਂਟਨਰ ਨੂੰ ਇਕ ਵਿਕਟ ਮਿਲੀ।

  • Boxing Day Test
  • Australia
  • New Zealand
  • Australia Wins 2nd Test
  • Australia Wins Series 2 0
  • ਬਾਕਸਿੰਗ ਡੇਅ-ਟੈਸਟ
  • ਆਸਟਰੇਲੀਆ
  • ਨਿਊਜ਼ੀਲੈਂਡ
  • ਦੂਜਾ ਟੈਸਟ ਮੈਚ
  • ਆਸਟਰੇਲੀਆ ਨੇ ਜਿੱਤਿਆ ਦੂਜਾ ਟੈਸਟ
  • ਆਸਟਰੇਲੀਆ ਨੇ ਸੀਰੀਜ਼ 2 0 ਨਾਲ ਜਿੱਤੀ

ਕਨੇਰੀਆ ਨਾਲ ਪੱਖਪਾਤ ਮਾਮਲੇ 'ਚ ਆਪਣੇ ਬਿਆਨ ਤੋਂ ਮੁਕਰੇ ਸ਼ੋਏਬ ਅਖਤਰ

NEXT STORY

Stories You May Like

  • south africa captured wtc for the first time
    ਦੱਖਣੀ ਅਫਰੀਕਾ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ ਹਰਾ ਪਹਿਲੀ ਵਾਰ ਕੀਤਾ WTC 'ਤੇ ਕਬਜ਼ਾ
  • australia defeats saudi arabia to qualify for world cup
    ਆਸਟ੍ਰੇਲੀਆ ਨੇ ਸਾਊਦੀ ਅਰਬ ਨੂੰ ਹਰਾ ਕੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ
  • bcci announced the schedule of india new zealand series  the matches
    BCCI ਨੇ ਭਾਰਤ-ਨਿਊਜ਼ੀਲੈਂਡ ਸੀਰੀਜ਼ ਦੇ ਸ਼ਡਿਊਲ ਦਾ ਕੀਤਾ ਐਲਾਨ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ
  • wivsire
    ਮੀਂਹ ਪ੍ਰਭਾਵਿਤ ਸੀਰੀਜ਼ 'ਚ ਵੈਸਟਇੰਡੀਜ਼ ਨੂੰ ਮਿਲੀ ਸਫ਼ਲਤਾ ! ਆਖ਼ਰੀ ਮੁਕਾਬਲੇ 'ਚ ਆਇਰਲੈਂਡ ਨੂੰ ਹਰਾ ਕੇ ਜਿੱਤੀ ਲੜੀ
  • vondrousova beats sabalenka to reach berlin open final
    ਵੋਂਡ੍ਰੂਸੋਵਾ ਨੇ ਸਬਾਲੇਂਕਾ ਨੂੰ ਹਰਾ ਕੇ ਬਰਲਿਨ ਓਪਨ ਦੇ ਫਾਈਨਲ ਵਿੱਚ ਕੀਤਾ ਪ੍ਰਵੇਸ਼
  • abhijeet defeats garibyan to take singles lead
    ਅਭਿਜੀਤ ਨੇ ਗਰੀਬਯਾਨ ਨੂੰ ਹਰਾ ਕੇ ਸਿੰਗਲ ਬੜ੍ਹਤ ਕੀਤੀ ਹਾਸਲ
  • arshdeep reached kent
    ਅਰਸ਼ਦੀਪ ਕੈਂਟ ਪੁੱਜੇ, ਇੰਗਲੈਂਡ ਟੈਸਟ ਸੀਰੀਜ਼ ਤੋਂ ਪਹਿਲਾਂ ਟੈਸਟ ਫਾਰਮੈਟ ਵਿੱਚ ਲੈਅ ਹਾਸਲ ਕਰਨ ਦੀ ਕੀਤੀ ਕੋਸ਼ਿਸ਼
  • big prediction on   ind vs eng test series
    IND vs ENG ਟੈਸਟ ਸੀਰੀਜ਼ 'ਤੇ ਵੱਡੀ ਭਵਿੱਖਬਾਣੀ ! 3-2 ਨਾਲ ਜਿੱਤੇਗੀ ਇਹ ਟੀਮ
  • heavy rains expected in punjab
    ਪੰਜਾਬ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ
  • hazur baba jasdeep singh gill  s message to the devotees
    ਹਜ਼ੂਰ ਬਾਬਾ ਜਸਦੀਪ ਸਿੰਘ ਗਿੱਲ ਦਾ ਸੰਗਤਾਂ ਨੂੰ ਫਰਮਾਨ- “ਸਤਿਸੰਗ ਵਾਲਾ ਧਾਰਮਿਕ...
  • good news for these families in punjab
    ਪੰਜਾਬ ਦੇ ਇਨ੍ਹਾਂ ਪਰਿਵਾਰਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਕੀਤਾ ਵੱਡਾ ਐਲਾਨ
  • big announcement made across punjab
    ਪੰਜਾਬੀਓ ਖਿੱਚ ਲਓ ਤਿਆਰੀ, 25, 26, 27,28, ਤੇ 29 ਤਰੀਕਾਂ ਨੂੰ ਲੈ ਕੇ ਹੋਇਆ...
  • bishnoi  goldy brar  gangs
    ਬਿਸ਼ਨੋਈ ਤੇ ਗੋਲਡੀ ਬਰਾੜ ਵਿਚਕਾਰ ਦੋਸਤੀ ਖ਼ਤਮ, ਦੁਸ਼ਮਣੀ ਦੀਆਂ ਨਵੀਆਂ ਲਕੀਰਾਂ...
  • punjab weather update
    ਪੰਜਾਬ 'ਚ 25 ਤੋਂ 29 ਜੂਨ ਲਈ ਵੱਡੀ ਭਵਿੱਖਬਾਣੀ! ਜਾਰੀ ਹੋਈ ਚੇਤਾਵਨੀ
  • punjab cabinet reshuffle
    ਪੰਜਾਬ ਕੈਬਨਿਟ 'ਚ ਫੇਰਬਦਲ ਦੀ ਤਿਆਰੀ! ਸੰਜੀਵ ਅਰੋੜਾ ਤੋਂ ਇਲਾਵਾ ਹੋਰ ਵਿਧਾਇਕ ਵੀ...
  • commissionerate jalandhar police conducted a focused kso operation
    ਕਮਿਸ਼ਨਰੇਟ ਜਲੰਧਰ ਪੁਲਸ ਨੇ ਸ਼ਹਿਰ ਦੀਆਂ ਮੁੱਖ ਥਾਵਾਂ 'ਤੇ ਕੇਂਦਰਿਤ ਕੇਸੋ...
Trending
Ek Nazar
heavy rains expected in punjab

ਪੰਜਾਬ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

hazur baba jasdeep singh gill  s message to the devotees

ਹਜ਼ੂਰ ਬਾਬਾ ਜਸਦੀਪ ਸਿੰਘ ਗਿੱਲ ਦਾ ਸੰਗਤਾਂ ਨੂੰ ਫਰਮਾਨ- “ਸਤਿਸੰਗ ਵਾਲਾ ਧਾਰਮਿਕ...

pregnant women of punjab no longer need to bury their babies

ਪੰਜਾਬ ਦੀਆਂ ਗਰਭਵਤੀ ਔਰਤਾਂ ਹੁਣ ਨਾ ਘਬਰਾਉਣ, ਸਰਕਾਰ ਨੇ ਕੀਤੀ ਵੱਡੀ ਸ਼ੁਰੂਆਤ

big announcement made across punjab

ਪੰਜਾਬੀਓ ਖਿੱਚ ਲਓ ਤਿਆਰੀ, 25, 26, 27,28, ਤੇ 29 ਤਰੀਕਾਂ ਨੂੰ ਲੈ ਕੇ ਹੋਇਆ...

punjabis be careful the kala kacha gang has arrived

ਪੰਜਾਬੀਓ ਹੋ ਜਾਓ ਸਾਵਧਾਨ! ਆ ਗਿਆ ਕਾਲਾ ਕੱਛਾ ਗਿਰੋਹ, ਹੋ ਗਈ ਵੱਡੀ ਵਾਰਦਾਤ

noorpurbedi market will be closed for 3 days on june 29 30 and july 1

ਗਰਮੀਆਂ ਦੀਆਂ ਛੁੱਟੀਆਂ! ਪੰਜਾਬ 'ਚ 29, 30 ਜੂਨ ਤੇ 1 ਜੁਲਾਈ ਲਈ ਹੋਇਆ ਵੱਡਾ ਐਲਾਨ

hazur jasdeep singh gill reached this satsang house in jalandhar

ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ...

jalandhar s kulhad pizza couple in news again

ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ

entry of vehicles on railway road closed

Punjab: ਲੋਕਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਇਸ ਰੋਡ ’ਤੇ ਵਾਹਨਾਂ ਦੀ ਐਂਟਰੀ...

mata vaishno devi landslide

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ 'ਚ ਹੋ ਗਈ Landslide, ਮਿੰਟਾਂ 'ਚ ਪੈ ਗਈਆਂ...

russian attacks on ukraine

ਯੂਕ੍ਰੇਨ 'ਤੇ ਰੂਸੀ ਹਮਲੇ ਜਾਰੀ ; 10 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

putin meets iranian foreign minister

ਪੁਤਿਨ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਜਤਾਇਆ ਸਮਰਥਨ

former mp of sheikh hasina  s party arrested

ਬੰਗਲਾਦੇਸ਼: ਸ਼ੇਖ ਹਸੀਨਾ ਦੀ ਪਾਰਟੀ ਦਾ ਸਾਬਕਾ ਸੰਸਦ ਮੈਂਬਰ ਗ੍ਰਿਫ਼ਤਾਰ

ready to help iran

ਈਰਾਨ ਨੂੰ ਦੇਵਾਂਗੇ ਹਰ ਤਰ੍ਹਾਂ ਦੀ ਮਦਦ

netanyahu statement

ਈਰਾਨ 'ਚ ਅਸੀਂ ਆਪਣੇ ਟੀਚਿਆਂ ਨੂੰ ਹਾਸਲ ਕਰਨ ਦੇ ਬਹੁਤ ਨੇੜੇ : ਨੇਤਨਯਾਹੂ

heatwave orange alert

ਗਰਮੀ ਕਾਰਨ ਛੁਟੇ ਲੋਕਾਂ ਦੇ ਪਸੀਨੇ, ਔਰੇਂਜ ਅਲਰਟ ਜਾਰੀ

president breaks 64 year old tradition

ਇਸ ਦੇਸ਼ ਦੇ ਰਾਸ਼ਟਰਪਤੀ ਨੇ ਤੋੜ 'ਤੀ 64 ਸਾਲ ਪੁਰਾਣੀ ਪਰੰਪਰਾ, ਕੀਤਾ ਇਹ ਕੰਮ

antonio guterres warning

ਅਮਰੀਕੀ ਹਮਲਿਆਂ ਦਾ ਬਦਲਾ ਲੈ ਸਕਦੈ ਈਰਾਨ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • america issued advisory
      ਅਮਰੀਕਾ ਨੇ ਭਾਰਤ ਦੀ ਯਾਤਰਾ ਸਬੰਧੀ ਨਾਗਰਿਕਾਂ ਲਈ ਨਵੀਂ ਐਡਵਾਈਜ਼ਰੀ ਕੀਤੀ ਜਾਰੀ
    • block samiti patwari arrested by vigilance bureau for taking bribe of rs 20 000
      20,000 ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ...
    • sir bad touch government teacher 24 female students
      'ਸਰ ਕਰਦੇ Bad Touch...', ਸਰਕਾਰੀ ਟੀਚਰ ਨੇ ਕੀਤਾ 24 ਵਿਦਿਆਰਥਣਾਂ ਨਾਲ ਜਿਨਸੀ...
    • amritpal singh brought back safely to punjab
      ਅੰਮ੍ਰਿਤਪਾਲ ਸਿੰਘ ਸਹੀ ਸਲਾਮਤ ਲਿਆਂਦਾ ਪੰਜਾਬ, ਕਿਡਨੈਪਰਾਂ ਨੇ ਬਣਾਇਆ ਸੀ ਬੰਧਕ
    • man who snatched girl  s purse and ran away arrested by police
      ਲੜਕੀ ਤੋਂ ਪਰਸ ਖੋਹ ਕੇ ਭੱਜਣ ਵਾਲਾ ਚੜ੍ਹਿਆ ਪੁਲਸ ਅੜੀਕੇ
    • iran will attack within 48 hours us bases on target in middle east
      48 ਘੰਟਿਆਂ ਦੇ ਅੰਦਰ ਹਮਲਾ ਕਰੇਗਾ ਈਰਾਨ! ਮਿਡਲ ਈਸਟ 'ਚ ਟਾਰਗੇਟ 'ਤੇ US ਦੇ ਬੇਸ
    • syria damascus major suicide attack in a church people killed
      ਸੀਰੀਆ: ਦਮਿਸ਼ਕ ਚਰਚ 'ਚ ਵੱਡੇ ਆਤਮਘਾਤੀ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ...
    • taxi driver murdered on by election day
      ਜ਼ਿਮਨੀ ਚੋਣਾਂ ਵਾਲੇ ਦਿਨ ਵੱਡੀ ਵਾਰਦਾਤ! ਲੁੱਟ ਦੀ ਨੀਅਤ ਨਾਲ ਟੈਕਸੀ ਡਰਾਈਵਰ ਦਾ...
    • youth dies after being hit by unknown vehicle
      ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਕਾਰਨ ਨੌਜਵਾਨ ਦੀ ਹੋਈ ਮੌਤ
    • lpg cylinder blast video man woman escape unhurt
      ਗੈਸ ਸਿਲੰਡਰ ਲੀਕ ਹੋਣ ਤੋਂ ਬਾਅਦ ਹੋਇਆ ਧਮਾਕਾ, ਹਾਦਸੇ 'ਚ ਵਾਲ-ਵਾਲ ਬਚੇ ਮਹਿਲਾ...
    • video of passenger assault in vande bharat express goes viral
      ਬੁਰੇ ਫਸੇ BJP ਵਿਧਾਇਕ, ਵੰਦੇ ਭਾਰਤ ਟਰੇਨ 'ਚ ਯਾਤਰੀ ਨਾਲ ਕੁੱਟਮਾਰ ਮਾਮਲੇ 'ਚ ਕੇਸ...
    • ਖੇਡ ਦੀਆਂ ਖਬਰਾਂ
    • why did kl rahul run to the dressing room instead of celebrating his century
      ਸੈਂਕੜਾ ਠੋਕ ਜਸ਼ਨ ਮਨਾਉਣ ਦੀ ਬਜਾਏ ਡਰੈਸਿੰਗ ਰੂਮ ਵਲ ਕਿਉਂ ਨੱਸੇ KL ਰਾਹੁਲ? ਵਜ੍ਹਾ...
    • west indies women  s team beat south africa by 6 wickets
      ਵੈਸਟਇੰਡੀਜ਼ ਦੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਹਰਾਇਆ
    • there is no one like pant  after seeing the statistics you will say wow
      ਪੰਤ ਜਿਹਾ ਕੋਈ ਨਹੀਂ, ਦੇਖ ਲਏ ਅੰਕੜੇ ਤਾਂ ਕਹੋਗੇ ਵਾਹ-ਵਾਹ; ਧੋਨੀ ਨੂੰ ਛੱਡ ਚੁੱਕੇ...
    • real madrid beat pachuca 3 1
      ਰੀਅਲ ਮੈਡ੍ਰਿਡ ਨੇ ਪਚੁਕਾ ਨੂੰ 3-1 ਨਾਲ ਹਰਾਇਆ
    • indian cricketer dies in london amid ind vs eng test series
      IND vs ENG ਟੈਸਟ ਸੀਰੀਜ਼ ਵਿਚਾਲੇ ਲੰਡਨ 'ਚ ਹੋਇਆ ਭਾਰਤੀ ਕ੍ਰਿਕਟਰ ਦਾ ਦਿਹਾਂਤ,...
    • prithvi writes to mca seeking permission to leave mumbai
      ਪ੍ਰਿਥਵੀ ਨੇ ਐੱਮ. ਸੀ. ਏ. ਨੂੰ ਪੱਤਰ ਲਿਖ ਕੇ ਮੁੰਬਈ ਛੱਡਣ ਦੀ ਮਨਜ਼ੂਰੀ ਮੰਗੀ
    • pant scored 2 centuries in a single match record books
      ਪੰਤ ਨੇ ਇਕ ਹੀ ਮੈਚ 'ਚ ਜੜੇ 2 ਸੈਂਕੜੇ, ਰਿਕਾਰਡ ਬੁੱਕ 'ਚ ਦਰਜ ਕੀਤਾ ਆਪਣਾ ਨਾਂ
    • fourth day s play ends india set a target of 371 runs england scored 21 runs
      ਚੌਥੇ ਦਿਨ ਦਾ ਖੇਡ ਖਤਮ, ਭਾਰਤ ਨੇ ਦਿੱਤਾ 371 ਦੌੜਾਂ ਦਾ ਟੀਚਾ, ਇੰਗਲੈਂਡ ਨੇ...
    • india team all out for 364 runs  england gets a target of 371 runs
      ਭਾਰਤ ਟੀਮ 364 ਦੌੜਾਂ 'ਤੇ ਆਲਆਊਟ, ਇੰਗਲੈਂਡ ਨੂੰ ਮਿਲਿਆ 371 ਦੌੜਾਂ ਦਾ ਟਾਰਗੇਟ
    • rohit sharma s wife calls chahal cartoon video goes viral
      ਰੋਹਿਤ ਸ਼ਰਮਾ ਦੀ ਪਤਨੀ ਨੇ ਚਾਹਲ ਨੂੰ ਕਿਹਾ 'Cartoon', ਵੀਡੀਓ ਵਾਈਰਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +