ਸ਼ਾਰਜਾਹ- ਸ਼੍ਰੀਲੰਕਾਈ ਖਿਡਾਰੀ ਭਾਨੁਕਾ ਰਾਜਪਕਸ਼ੇ ਨੇ ਬੰਗਲਾਦੇਸ਼ ਵਿਰੁੱਧ ਹੋਏ ਮੈਚ ਵਿਚ ਸੀਜ਼ਨ ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ। ਭਾਨੁਕਾ ਨੇ ਇਹ ਅਹਿਮ ਦੌੜਾਂ ਉਦੋਂ ਸਾਹਮਣੇ ਆਈਆਂ ਜਦੋ ਬੰਗਲਾਦੇਸ਼ ਵਲੋਂ ਦਿੱਤੇ ਗਏ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਮੁਸ਼ਕਿਲ ਦੌਰ 'ਚੋਂ ਲੰਘ ਰਹੀ ਸੀ। 71 'ਤੇ 2 ਨਾਲ 79 'ਤੇ 4 ਵਿਕਟਾਂ ਡਿੱਗਣ ਤੋਂ ਬਾਅਦ ਰਾਜਪਕਸ਼ੇ ਨੇ ਮੈਦਾਨ 'ਤੇ ਆਉਂਦੇ ਹੀ ਧਮਾਕੇਦਾਰ ਸ਼ੁਰੂਆਤ ਕੀਤੀ। ਉਨ੍ਹਾਂ ਨੇ 31 ਗੇਂਦਾਂ ਵਿਚ ਤਿੰਨ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 53 ਦੌੜਾਂ ਦੀ ਪਾਰੀ ਖੇਡੀ।
ਇਹ ਖ਼ਬਰ ਪੜ੍ਹੋ- IND v PAK : ਟੀ20 ਵਿਸ਼ਵ ਕੱਪ 'ਚ ਪਹਿਲੀ ਵਾਰ ਪਾਕਿ ਵਿਰੁੱਧ ਆਊਟ ਹੋਏ ਕੋਹਲੀ, ਬਣਾਏ ਇਹ ਰਿਕਾਰਡ
ਸੀਜ਼ਨ ਦਾ ਸਭ ਤੋਂ ਤੇਜ਼ ਅਰਧ ਸੈਂਕੜਾ
27 ਮਹਿਮੂਦੁੱਲਾ- ਬੰਗਲਾਦੇਸ਼ ਬਨਾਮ ਪੀ. ਐੱਨ. ਜੀ.
28 ਰਾਜਪਕਸ਼ੇ- ਸ਼੍ਰੀਲੰਕਾ ਬਨਾਮ ਬੰਗਲਾਦੇਸ਼
29 ਡੇਵਿਡ ਵੀਸ- ਨਾਮੀਬੀਆ ਬਨਾਮ ਨੀਦਰਲੈਂਡ
32 ਮੁਸ਼ਫਿਕੁਰ ਰਹੀਮ- ਬੰਗਲਾਦੇਸ਼ ਬਨਾਮ ਸ਼੍ਰੀਲੰਕਾ
33 ਜਤਿੰਦਰ ਸਿੰਘ- ਓਮਾਨ ਬਨਾਮ ਪੀ. ਐੱਨ. ਜੀ.
ਟੀ-20 ਇਤਿਹਾਸ ਦਾ ਸਭ ਤੋਂ ਤੇਜ਼ ਅਰਧ ਸੈਂਕੜਾ
12 ਯੁਵਰਾਜ ਸਿੰਘ- ਭਾਰਤ ਬਨਾਮ ਇੰਗਲੈਂਡ
13 ਮਿਰਜ਼ਾ ਅਹਿਸਾਨ - ਆਸਟਰੇਲੀਆ ਬਨਾਮ ਲਗਜਮਬਰਗ
14 ਕੋਲਿਨ ਮੁਨਰੋ- ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ
14 ਆਰ. ਸਤੀਸਾਨ- ਕੋਮਾਨੀਆ ਬਨਾਮ ਸਰਬੀਆ
15 ਫੈਸਲ ਖਾਨ- ਸਾਬੂਦੀ ਅਰਬ ਬਨਾਮ ਕੁਵੈਤ
ਇਹ ਖ਼ਬਰ ਪੜ੍ਹੋ- IND v PAK : ਨੋ ਬਾਲ 'ਤੇ ਆਊਟ ਹੋਏ ਰਾਹੁਲ, ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਕੱਢਿਆ ਗੁੱਸਾ
ਸ਼੍ਰੀਲੰਕਾਈ ਖਿਡਾਰੀਆਂ ਵਲੋਂ ਲਗਾਇਆ ਤੇਜ਼ ਅਰਧ ਸੈਂਕੜਾ
21 ਮਹੇਲਾ ਜੈਵਰਧਨੇ- ਬਨਾਮ ਕੀਨੀਆ
21 ਮਿਰਜ਼ਾ ਅਹਿਸਾਨ- ਬਨਾਮ ਭਾਰਤ
23 ਕੋਲਿਨ ਮੁਨਰੋ- ਬਨਾਮ ਨਿਊਜ਼ੀਲੈਂਡ
23 ਆਰ. ਸਤੀਸਾਨ- ਬਨਾਮ ਨਿਊਜ਼ੀਲੈਂਡ
28 ਰਾਜਪਕਸ਼ੇ- ਬਨਾਮ ਬੰਗਲਾਦੇਸ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IND vs PAK : ਟੀ20 ਦਾ ਸਭ ਤੋਂ ਖਰਾਬ ਰਿਕਾਰਡ ਦਰਜ ਹੋਇਆ ਰੋਹਿਤ ਸ਼ਰਮਾ ਦੇ ਨਾਂ
NEXT STORY