helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, JUL 14, 2025
ਭਾਰਤ 'ਚ ਪੈਰ ਪਸਾਰ ਰਹੀ ਇਹ 'ਖ਼ਾਮੋਸ਼ ਮਹਾਮਾਰੀ' !
Air India ਨੇ ਦੋ ਵਾਰ ਬਦਲਿਆ ਸੀ ਕ੍ਰੈਸ਼...
ਹੁਣ ਸਿਰਫ਼ 6 ਘੰਟੇ ਦੇ ਨੋਟਿਸ 'ਤੇ ਪ੍ਰਵਾਸੀ ਹੋਣਗੇ...
ਭਿਆਨਕ ਹਾਦਸੇ ਨੇ ਸੜਕ 'ਤੇ ਵਿਛਾ'ਤੀਆਂ ਲਾਸ਼ਾਂ,...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ - ਇੰਗਲੈਂਡ ਦਾ ਫੁੱਟਬਾਲਰ ਡੈਨੀ ਇੰਗਸ ਜਾਰਜੀਆ ਗਿਬਸ ਨਾਲ ਸਬੰਧ ਟੁੱਟਣ ਤੋਂ ਬਾਅਦ ਇੰਸਟਾਗ੍ਰਾਮ ਬਿਊਟੀ ਰੂਬੀ ਬਲੇਕ ਨਾਲ ਨਜ਼ਦੀਕੀਆਂ ਵਧਾਉਂਦਾ ਹੋਇਆ ਦਿਸ ਰਿਹਾ ਹੈ । ਆਪਣੀ ਅੰਤਰੰਗ ਸਨੈਪਚੈਟ ਵੀਡੀਓ ਲਈ ਰੂਬੀ ਲੰਬੇ ਸਮੇਂ ਤਕ ਵਿਵਾਦਾਂ 'ਚ ਫਸੀ ਰਹੀ ਸੀ । ਪੇਸ਼ੇ ਤੋਂ ਡਾਂਸਰ ਰੂਬੀ ਦੀ ਡੈਨੀ ਨਾਲ ਮੁਲਾਕਾਤ ਇਸ ਸਾਲ ਸਤੰਬਰ 'ਚ ਹੋਈ ਸੀ।
ਅਗਲੇ ਸਾਲ ਜਦੋਂ ਡੈਨੀ ਸੰਭਾਵਿਤ ਲੀਵਰਪੂਲ ਕਲੱਬ ਨਾਲ 20 ਮਿਲੀਅਨ ਪੌਂਡ ਦੇ ਕੰਟਰੈਕਟ 'ਤੇ ਮਸ਼ਹੂਰ ਕਲੱਬ ਸੇਂਟਸ 'ਚ ਜਾਵੇਗਾ ਤਾਂ ਯਕੀਨਨ ਡੈਨੀ ਦਾ ਹੌਸਲਾ ਵਧਾਉਣ ਸਟੇਡੀਅਮ 'ਚ ਰੂਬੀ ਵੀ ਨਜ਼ਰ ਆਏੇਗੀ । ਦੱਸਿਆ ਜਾਂਦਾ ਹੈ ਡੈਨੀ ਤੇ ਰੂਬੀ ਦੀ ਜਾਣ-ਪਛਾਣ ਸੋਸ਼ਲ ਸਾਈਟਸ 'ਤੇ ਹੋਈ ਸੀ। ਇਕ-ਦੂਜੇ ਦੀਆਂ ਫੋਟੋਜ਼ 'ਤੇ ਕੁਮੈਂਟ, ਰਿਪਲਾਈ ਕਰਦੇ-ਕਰਦੇ ਦੋਵਾਂ ਦੇ ਮਨ 'ਚ ਇਕ-ਦੂਜੇ ਨੂੰ ਮਿਲਣ ਦੀ ਬੇਸਬਰੀ ਜਾਗੀ । ਉਹ ਜਦੋਂ ਮਿਲੇ ਤਾਂ ਰਿਲੇਸ਼ਨ 'ਚ ਆ ਗਏ । ਦੱਸ ਦੇਈਏ ਕਿ ਰੂਬੀ ਲੰਡਨ ਦੀ ਮੰਨੀ-ਪ੍ਰਮੰਨੀ ਸੈਲੀਬ੍ਰਿਟੀ ਹੈ। ਉਹ ਪੌਪ ਸਿੰਗਰ ਨਿੱਕੀ ਮਿਨਾਜ਼, ਡਰੇਕ ਤੇ ਲਿਲ ਵੇਅਨੇ ਦੇ ਮਿਊਜ਼ਿਕ ਵੀਡੀਓਜ਼ 'ਚ ਵੀ ਹਿੱਸਾ ਲੈ ਚੁੱਕੀ ਹੈ। ਉਸ ਦਾ ਪਾਕਿਸਤਾਨੀ ਸਿੰਗਰ ਜਿਆਨ ਮਲਿਕ ਨਾਲ ਆਇਆ ਵਿਵਾਦਿਤ ਮਿਊਜ਼ਿਕ ਵੀਡੀਓ ਵੀ ਬੇਹੱਦ ਹਿੱਟ ਰਿਹਾ ਸੀ। ਇਸ ਦੌਰਾਨ ਉਹ ਰਿਐਲਿਟੀ ਸ਼ੋਅ 'ਲਵ ਆਈਸਲੈਂਡ' ਦੇ ਸਟਾਰ ਕਿਮ ਸੇਟੀਨੇ ਨਾਲ ਵੀ ਵੇਖੀ ਗਈ ਸੀ।
ਪੰਜਾਬ ਪੁਲਸ ਨੇ ਜਿੱਤੀ ਓਵਰਆਲ ਚੈਂਪੀਅਨਸ਼ਿਪ
Stories You May Like
ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ...
ਪੰਜਾਬ ਦੇ ਖਿਡਾਰੀਆਂ ਲਈ CM ਮਾਨ ਦਾ ਵੱਡਾ ਐਲਾਨ, ਨਸ਼ੇ ਦੇ ਮੁੱਦੇ 'ਤੇ ਵੀ ਦਿੱਤਾ...
ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ
ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ
ਸ੍ਰੀ ਹਰਿਮੰਦਰ ਸਾਹਿਬ ’ਚ ਗਾਈਡ ਸੇਵਾਵਾਂ ਦੇ ਕੇ ਮੋਟੀ ਰਕਮ ਵਸੂਲਣ ਵਾਲਾ ਵਿਅਕਤੀ...
ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ 'ਤੇ ਸਥਿਤ ਦੁਕਾਨਦਾਰਾਂ ਲਈ ਜਾਰੀ ਹੋਏ ਵੱਡੇ ਹੁਕਮ
ਗਾਜ਼ਾ 'ਚ ਜੰਗ ਦਾ ਕਹਿਰ, ਹੁਣ ਤੱਕ 58,000 ਤੋਂ ਵੱਧ ਫਲਸਤੀਨੀਆਂ ਦੀ ਮੌਤ
ਚੜ੍ਹਦੀ ਜਵਾਨੀ ਪੁੱਤ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਜਦ ਕੰਮ ਤੋਂ ਪਰਤੇ ਮਾਪੇ ਤਾਂ...
ਯੂਰਪੀਅਨ ਯੂਨੀਅਨ, ਮੈਕਸੀਕੋ ਨੇ ਟਰੰਪ ਦੇ ਟੈਰਿਫ ਫੈਸਲੇ ਦੀ ਕੀਤੀ ਆਲੋਚਨਾ
ਪਾਕਿਸਤਾਨ 'ਚ ਇਮਰਾਨ ਖਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ
ਗਾਜ਼ਾ 'ਚ ਇਜ਼ਰਾਈਲੀ ਹਮਲੇ, 110 ਫਲਸਤੀਨੀਆਂ ਦੀ ਮੌਤ
ਵੱਡੀ ਖ਼ਬਰ : ਮਹੀਨੇ 'ਚ ਪੰਜਵੀਂ ਵਾਰ ਪੁਲਸ ਸਟੇਸ਼ਨ 'ਤੇ ਡਰੋਨ ਹਮਲਾ
ਪੰਜ ਅਮਰੀਕੀ ਰਾਜਾਂ 'ਚ ਪ੍ਰਵਾਸੀ ਨਜ਼ਰਬੰਦੀ ਕੇਂਦਰ ਹੋਣਗੇ ਸਥਾਪਤ!
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਅਲਬਾਨੀਜ਼ ਪਹੁੰਚੇ ਚੀਨ, ਵਪਾਰਕ ਸਬੰਧ ਹੋਣਗੇ ਮਜ਼ਬੂਤ
Oyo 'ਚ ਪ੍ਰੇਮੀ ਨਾਲ ਫੜੀ ਗਈ ਪਤਨੀ! ਪਤੀ ਨੂੰ ਦੇਖ ਅੱਧੇ ਕੱਪੜਿਆਂ 'ਚ ਹੀ ਛੱਤ ਤੋਂ...
ਲੱਖਾਂ ਰੁਪਏ 'ਚ ਵਿਕਿਆ 10 ਮਹੀਨੇ ਪੁਰਾਣਾ ਪਨੀਰ, ਬਣਿਆ ਵਰਲਡ ਰਿਕਾਰਡ
ਸ਼੍ਰੀਲੰਕਾਈ ਜਲ ਸੈਨਾ ਨੇ 7 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ
'ਈਰਾਨ ਹਮੇਸ਼ਾ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਗੱਲਬਾਤ ਲਈ ਤਿਆਰ'
Subscribe Now!