Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 04, 2026

    5:13:51 PM

  • heavy rains will occur in punjab

    ਪੰਜਾਬ 'ਚ ਪਵੇਗਾ ਮੋਹਲੇਧਾਰ ਮੀਂਹ, ਠੰਡੀਆਂ ਹਵਾਵਾਂ...

  • from today government increases onion procurement price

    ਪਿਆਜ਼ ਕਿਸਾਨਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਪੰਜਵੀਂ...

  • former chief minister charanjit singh channi big statement

    ਪਾਰਟੀ ਛੱਡਣ ਦੀਆਂ ਕਿਆਸਅਰਾਈਆਂ 'ਤੇ ਕੀ ਬੋਲੇ...

  • raja warring s first statement on the meeting at charanjit channi s house

    ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਕੇਪ ਵਰਡੇ ਦੇ ਸਾਹਸ ਦਾ ਹੁਣ ਮੈਸੀ ਤੇ ਅਰਜਨਟੀਨਾ ਨਾਲ ਹੋਵੇਗਾ ਸਾਹਮਣਾ

SPORTS News Punjabi(ਖੇਡ)

ਕੇਪ ਵਰਡੇ ਦੇ ਸਾਹਸ ਦਾ ਹੁਣ ਮੈਸੀ ਤੇ ਅਰਜਨਟੀਨਾ ਨਾਲ ਹੋਵੇਗਾ ਸਾਹਮਣਾ

  • Edited By Shubam Kumar,
  • Updated: 04 Jul, 2026 02:41 PM
Sports
cape verde  s courage will now face messi and argentina
  • Share
    • Facebook
    • Tumblr
    • Linkedin
    • Twitter
  • Comment

ਮਿਆਮੀ ਗਾਰਡਨਸ, (ਏਜੰਸੀ)-ਅਰਜਨਟੀਨਾ ਕੋਲ ਵਿਸ਼ਵ ਕੱਪ ਖਿਤਾਬ ਹੈ, ਦੁਨੀਆ ਦਾ ਸਰਵੋਤਮ ਖਿਡਾਰੀ ਲਿਓਨਿਲ ਮੈਸੀ ਹੈ, ਫੁੱਟਬਾਲ ਦਾ ਸ਼ਾਨਦਾਰ ਇਤਿਹਾਸ ਹੈ ਤੇ ਸਿਤਾਰਿਆਂ ਨਾਲ ਭਰੀ ਟੀਮ ਵੀ ਪਰ ਕੇਪ ਵਰਡੇ ਕੋਲ ਇਨ੍ਹਾਂ ’ਚੋਂ ਕੁਝ ਨਹੀਂ ਹੈ। ਵਿਸ਼ਵ ਕੱਪ ’ਚ ਅੰਤਿਮ-32 ਦੇ ਇਸ ਬੇਮੇਲ ਮੁਕਾਬਲੇ ’ਚ ਹਾਰਡ ਰਾਕ ਸਟੇਡੀਅਮ ’ਤੇ ਸਾਬਕਾ ਚੈਂਪੀਅਨ ਅਰਜਨਟੀਨਾ ਇਕ ਅਜਿਹੀ ਟੀਮ ਨਾਲ ਭਿੜੇਗੀ ਜਿਸਦੇ ਕੋਲ ਖੋਹਣ ਲਈ ਕੁਝ ਨਹੀਂ ਹੈ। ਉਸ ਨੂੰ ਉਮੀਦਾਂ ਦੇ ਬੋਝ ਨਾਲ ਵੀ ਨਹੀਂ ਜੂਝਣਾ ਹੈ। ਕੇਪ ਵਰਡੇ ਦੇ ਬੈਕਅੱਪ ਡਿਫੈਂਡਰ ਲਾਨਿਕ ਦੋਸ ਸਾਂਤੋਸ ਤਾਵਾਰੇਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਕਮਾਲ ਕਰ ਸਕਦੇ ਹਾਂ।’’

ਜੇਕਰ ਕੇਪ ਵਰਡੇ ਜਿੱਤ ਜਾਂਦਾ ਹੈ ਤਾਂ ਇਹ ਫੁੱਟਬਾਲ ਹੀ ਨਹੀਂ ਸਗੋਂ ਖੇਡ ਦੇ ਇਤਿਹਾਸ ਦੇ ਸਭ ਤੋਂ ਵੱਡੇ ਉਲਟਫੇਰ ’ਚੋਂ ਇਕ ਹੋਵੇਗਾ। ਇਸ ਤੋਂ ਪਹਿਲਾਂ ਮਾਸਕੋ ਓਲੰਪਿਕ 1980 ’ਚ ਅਜਿਹਾ ਹੀ ਚਮਤਕਾਰ ਦੇਖਣ ਨੂੰ ਮਿਲਿਆ ਸੀ ਜਦੋਂ ਅਮਰੀਕਾ ਦੀ ਨੌਜਵਾਨ ਆਈਸ ਹਾਕੀ ਟੀਮ ਨੇ ਅਜੇਤੂ ਮੰਨੀ ਜਾ ਰਹੀ ਸੋਵੀਅਤ ਸੰਘ ਦੀ ਟੀਮ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਜਦੋਂ ਟੂਰਨਾਮੈਂਟ ਦੇ ਡਰਾਅ ਕੱਢੇ ਗਏ ਸਨ ਤਾਂ ਅਰਜਨਟੀਨਾ ਨੂੰ ਇਸ ਦੌਰ ’ਚ ਸਪੇਨ ਜਾਂ ਉਰੂਗਵੇ ਨਾਲ ਭਿੜਨ ਦੀ ਉਮੀਦ ਸੀ। ਗਰੁੱਪ-ਜੇ ’ਚ ਚੋਟੀ ’ਤੇ ਰਹੀ ਤਿੰਨ ਵਾਰ ਦੀ ਚੈਂਪੀਅਨ ਅਰਜਨਟੀਨਾ ਗਰੁੱਪ-ਐੱਚ ਦੀ ਉਪ ਜੇਤੂ ਨਾਲ ਭਿੜਨ ਵਾਲੀ ਸੀ ਜੋ ਸਪੇਨ ਜਾਂ ਉਰੂਗਵੇ ਹੋ ਸਕਦੇ ਸਨ ਪਰ ਫਿਰ ਆਇਆ ਕੇਪ ਵਰਡੇ। 5 ਲੱਖ ਦੀ ਆਬਾਦੀ ਵਾਲਾ ਛੋਟਾ ਜਿਹਾ ਦੇਸ਼ ਜਿਸਦੇ 40 ਸਾਲ ਦੇ ਗੋਲਕੀਪਰ ਵੋਜਿਨ੍ਹਾ ਨੇ ਕਮਾਲ ਕਰ ਦਿੱਤਾ। ਉਸ ਦੀ ਮਾਂ ਨੂੰ ਗਰੁੱਪ ਪੜਾਅ ਦੇ ਮੈਚ ਦੇਖਣ ਅਮਰੀਕਾ ਦਾ ਵੀਜ਼ਾ ਲੈਣ ਦੇ ਲਈ ਕਾਫੀ ਮਿਹਨਤ ਕਰਨੀ ਪਈ ਸੀ। ਇਸ ਟੀਮ ਨੇ ਸਪੇਨ ਵਰਗੇ ਧਾਕੜ ਨੂੰ ਡਰਾਅ ’ਤੇ ਰੋਕ ਕੇ ਸਨਸਨੀ ਫੈਲਾ ਦਿੱਤੀ।

2010 ਚੈਂਪੀਅਨ ਸਪੇਨ ਨਾਕਆਊਟ ’ਚ ਪਹੁੰਚਿਆ ਪਰ ਦੋ ਵਾਰ ਦਾ ਚੈਂਪੀਅਨ ਉਰੂਗਵੇ ਨਹੀਂ। ਕੇਪ ਵਰਡੇ ਨੂੰ ਮੈਸੀ ਦੀ ਅਰਜਨਟੀਨਾ ਨਾਲ ਖੇਡਣ ਦਾ ਮੌਕਾ ਮਿਲਿਆ। ਕੇਪ ਵਰਡੇ ਦੇ ਕੋਚ ਬੁਬਿਸਤਾ ਨੇ ਕਿਹਾ, ‘‘ਸਾਡੇ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਮੁਕਾਬਲਾ। ਅਸੀਂ ਇਸਦਾ ਪੂਰਾ ਮਜ਼ਾ ਲਵਾਂਗੇ। ਅਸੀਂ ਤੁੱਕੇ ਨਾਲ ਇੱਥੇ ਤੱਕ ਨਹੀਂ ਪਹੁੰਚੇ ਹਾਂ ਸਗੋਂ ਚੰਗਾ ਖੇਡ ਕੇ ਆਏ ਹਾਂ। ਅਸੀਂ ਦੁਨੀਆ ਨੂੰ ਦਿਖਾ ਦੇਣਾ ਚਾਹੁੰਦੇ ਹਾਂ ਕਿ ਕੇਪ ਵਰਡੇ ਦੇ ਫੁੱਟਬਾਲ ’ਚ ਕਿੰਨਾ ਦਮ ਹੈ।’’ ਕੇਪ ਵਰਡੇ ਨੇ ਇਕ ਵੀ ਮੈਚ ਨਹੀਂ ਜਿੱਤਿਆ ਹੈ ਤੇ 3 ਡਰਾਅ ਦੇ ਦਮ ’ਤੇ ਇੱਥੇ ਤੱਕ ਪਹੁੰਚੀ ਹੈ। ਉੱਥੇ ਹੀ ਅਰਜਨਟੀਨਾ ਨੇ ਤਿੰਨੋਂ ਮੈਚ ਜਿੱਤੇ ਹਨ ਤੇ ਤਿੰਨਾਂ ’ਚ ਮੈਸੀ ਨੇ ਗੋਲ ਕੀਤੇ ਹਨ।

ਮੈਕਸੀਕੋ ਵਿਰੁੱਧ ‘ਹੈਂਡ ਆਫ ਗੌਡ’ ਵਾਲੇ ਮੈਦਾਨ ’ਤੇ ਖੇਡੇਗਾ ਇੰਗਲੈਂਡ ਅਟਲਾਂਟਾ, 3 ਜੁਲਾਈ (ਏਜੰਸੀ)- ਮੈਕਸੀਕੋ ਸਿਟੀ ਦੀ ਉਚਾਈ ਤੋਂ ਲੈ ਕੇ ਡਿਆਗੋ ਮਾਰਾਡੋਨਾ ਦੇ ਪ੍ਰਸਿੱਧ ‘ਹੈਂਡ ਆਫ ਗੌਡ’ ਗੋਲ ਦੀਆਂ ਯਾਦਾਂ ਤੱਕ ਇੰਗਲੈਂਡ ਦੇ ਲਈ ਐਤਵਾਰ ਨੂੰ ਵਿਸ਼ਵ ਕੱਪ ਦੇ ਸਾਂਝੇ ਮੇਜ਼ਬਾਨ ਮੈਕਸੀਕੋ ਵਿਰੁੱਧ ਹੋਣ ਵਾਲਾ ਮੈਚ ਕਿਸੇ ਵੀ ਤਰ੍ਹਾਂ ਨਾਲ ਆਸਾਨ ਨਹੀਂ ਹੋਵੇਗਾ ਜਿੱਥੇ ਉਸ ਨੂੰ ਵਿਰੋਧੀ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਖਰੀ-16 ਦਾ ਇਹ ਮੈਚ ਐਜ਼ਟੇਕਾ ਸਟੇਡੀਅਮ ’ਚ ਖੇਡਿਆ ਜਾਵੇਗਾ, ਜਿੱਥੇ ਮੈਕਸੀਕੋ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਇਹ ਸਟੇਡੀਅਮ 1986 ’ਚ ਖੇਡੇ ਗਏ ਵਿਸ਼ਵ ਕੱਪ ਕੁਆਰਟਰ ਫਾਈਨਲ ’ਚ ਇੰਗਲੈਂਡ ਵਿਰੁੱਧ ਮਾਰਾਡੋਨਾ ਦੇ 2 ਯਾਦਗਾਰ ਗੋਲਾਂ ਦਾ ਗਵਾਹ ਰਿਹਾ ਹੈ। ਇਨ੍ਹਾਂ ’ਚੋਂ ਇਕ ਵਾਰ ਗੇਂਦ ਮਾਰਾਡੋਨਾ ਦੇ ਹੱਥ ਨੂੰ ਛੂਹ ਕੇ ਗਈ ਸੀ ਪਰ ਰੈਫਰੀ ਇਸਦਾ ਅੰਦਾਜ਼ਾ ਨਹੀਂ ਲਾ ਸਕਿਆ ਸੀ। ਮਾਰਾਡੋਨਾ ਨੇ ਬਾਅਦ ’ਚ ਇਸ ਨੂੰ ‘ਹੈਂਡ ਆਫ ਗੌਡ’ ਕਿਹਾ ਸੀ। ਇਹ ਸਥਾਨ ਸਮੁੰਦਰ ਤਲ ਤੋਂ 7,300 ਫੀਟ (2,200 ਮੀਟਰ) ਤੋਂ ਵੱਧ ਦੀ ਉਚਾਈ ’ਤੇ ਸਥਿਤ ਹੈ ਤੇ ਇੰਗਲੈਂਡ ਦੀ ਟੀਮ ਲਈ ਇੱਥੋਂ ਦੇ ਹਾਲਾਤ ਨਾਲ ਤਾਲਮੇਲ ਬਿਠਾਉਣਾ ਆਸਾਨ ਨਹੀਂ ਹੋਵੇਗਾ। ਵਿਸ਼ਵ ਕੱਪ ’ਚ ਇਸ ਸਟੇਡੀਅਮ ਦੇ ਰਿਕਾਰਡ ਮੈਕਸੀਕੋ ਦੇ ਪੱਖ ’ਚ ਰਹੇ ਹਨ।

ਉਸ ਨੇ ਇੱਥੇ ਵਿਸ਼ਵ ਕੱਪ ’ਚ ਅਜੇ ਤੱਕ ਜੋ 10 ਮੈਚ ਖੇਡੇ ਹਨ, ਉਨ੍ਹਾਂ ’ਚ ਉਹ ਅਜੇਤੂ ਰਿਹਾ ਹੈ। ਇੰਗਲੈਂਡ ਦੇ ਕੋਚ ਥਾਮਸ ਟਿਊਸ਼ੇਲ ਦੇ ਲਈ ਹਾਲਾਂਕਿ ਇੱਥੋਂ ਦੀ ਉਚਾਈ ਚਿੰਤਾ ਦਾ ਵਿਸ਼ਾ ਹੈ। ਟਿਊਸ਼ੇਲ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਉਚਾਈ ਨਾਲ ਤਾਲਮੇਲ ਬਿਠਾਉਣਾ ਆਸਾਨ ਨਹੀਂ ਹੋਵੇਗਾ। ਇਹ ਮੈਕਸੀਕੋ ਲਈ ਬਹੁਤ ਵੱਡਾ ਫਾਇਦਾ ਹੋ ਸਕਦਾ ਹੈ। ਇਸ ਤਰ੍ਹਾਂ ਦੇ ਹਾਲਾਤ ਨਾਲ ਤਾਲਮੇਲ ਬਿਠਾਉਣ ਦੇ ਲਈ ਕਾਫੀ ਸਮੇਂ ਦੀ ਲੋੜ ਪੈਂਦੀ ਹੈ।’’ ਉਚਾਈ ਵਾਲੇ ਸਥਾਨ ’ਤੇ ਖਿਡਾਰੀਆਂ ਨੂੰ ਵਾਯੂਮੰਡਲ ਦੇ ਦਬਾਅ ਤੇ ਘੱਟ ਆਕਸੀਜਨ ਨਾਲ ਜੂਝਣਾ ਪੈ ਸਕਦਾ ਹੈ। ਖੇਡ ਵਿਗਿਆਨੀਆਂ ਦੇ ਅਨੁਸਾਰ ਇਸ ਤਰ੍ਹਾਂ ਦੇ ਹਾਲਾਤ ਨਾਲ ਤਾਲਮੇਲ ਬਿਠਾਉਣ ਲਈ ਘੱਟੋ-ਘੱਟ 2 ਹਫਤਿਆਂ ਦੀ ਲੋੜ ਪੈਂਦੀ ਹੈ। ਇੰਗਲੈਂਡ ਨੇ ਇਸ ਤੋਂ ਪਹਿਲਾਂ ਆਪਣੇ ਸਾਰੇ ਮੈਚ ਅਮਰੀਕਾ ’ਚ ਖੇਡੇ ਹਨ ਜਿੱਥੇ ਭਿਆਨਕ ਗਰਮੀ ਪੈ ਰਹੀ ਹੈ। ਐਜ਼ਟੇਕਾ ਸਟੇਡੀਅਮ ਇੰਗਲੈਂਡ ਦੇ ਲਈ ਦਰਦਨਾਕ ਯਾਦਾਂ ਸਮੇਟੀ ਬੈਠਾ ਹੈ। 40 ਸਾਲ ਪਹਿਲਾਂ ਇਸੇ ਸਟੇਡੀਅਮ ’ਚ ਅਰਜਨਟੀਨਾ ਨੇ 1966 ਦੇ ਚੈਂਪੀਅਨ ਨੂੰ ਕੁਆਰਟਰ ਫਾਈਨਲ ’ਚ ਹਰਾਇਆ ਸੀ। ਉਹ ਮੈਚ ਮਾਰਾਡੋਨਾ ਲਈ 2 ਯਾਦਗਾਰ ਪਲਾਂ ਦਾ ਸਾਖੀ ਰਿਹਾ ਸੀ। ਉਸ ਨੇ ਇਕ ਗੋਲ ਹੱਥ ਨਾਲ ਕੀਤਾ ਤੇ ਦੂਜਾ ਗੋਲ ਅਜਿਹਾ ਕੀਤਾ ਜਿਸ ਨੂੰ ਕਈ ਲੋਕ ਟੂਰਨਾਮੈਂਟ ਦੇ ਇਤਿਹਾਸ ਦਾ ਸਰਵੋਤਮ ਗੋਲ ਮੰਨਦੇ ਹਨ। ਉਸ ਨੇ ਮੈਦਾਨ ਵਿਚਾਲੇ ਗੇਂਦ ਨੂੰ ਸੰਭਾਲਿਆ ਤੇ ਡ੍ਰਿਬਲ ਕਰਦੇ ਹੋਏ ਇੰਗਲੈਂਡ ਦੇ ਕਈ ਖਿਡਾਰੀਆਂ ਨੂੰ ਪਿੱਛੇ ਛੱਡਿਆ। ਉਸ ਨੇ ਆਖਿਰ ’ਚ ਗੋਲਕੀਪਰ ਪੀਟਰ ਸ਼ਿਲਟਨ ਨੂੰ ਝਕਾਨੀ ਦੇ ਕੇ ਗੋਲ ਲਾਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

  • Cape Verde
  • courage
  • face Messi
  • Argentina

ਜਰਮਨੀ ਦੇ ਕੋਚ ਨਾਗੇਲਸਮੈਨ ਨੇ ਫੁੱਟਬਾਲ ਵਿਸ਼ਵ ਕੱਪ ਦੀ ਨਿਰਾਸ਼ਾਜਨਕ ਮੁਹਿੰਮ ਤੋਂ ਬਾਅਦ ਦਿੱਤਾ ਅਸਤੀਫਾ

NEXT STORY

Stories You May Like

  • new 85 foot tall statue of lionel messi unveiled in argentina
    ਅਰਜਨਟੀਨਾ ਵਿੱਚ ਲਿਓਨਲ ਮੈਸੀ ਦਾ 85 ਫੁੱਟ ਉੱਚਾ ਨਵਾਂ ਬੁੱਤ ਸਥਾਪਿਤ
  • lionel messi celebrated his 39th birthday with his argentina teammates
    ਲਿਓਨਲ ਮੈਸੀ ਨੇ ਆਪਣਾ 39ਵਾਂ ਜਨਮਦਿਨ ਆਪਣੇ ਅਰਜਨਟੀਨਾ ਦੇ ਸਾਥੀਆਂ ਨਾਲ ਮਨਾਇਆ
  • fifa world cup 2026 cape verde creates history
    ਫੀਫਾ ਵਿਸ਼ਵ ਕੱਪ : ਕੇਪ ਵਰਡੇ ਨੇ ਰਚਿਆ ਇਤਿਹਾਸ, ਨਾਕਆਊਟ ਤੱਕ ਪਹੁੰਚਣ ਵਾਲਾ ਬਣਿਆ ਦੁਨੀਆ ਦਾ ਸਭ ਤੋਂ ਛੋਟਾ ਦੇਸ਼
  • new 85foottall statue of lionel messi unveiled in argentina
    ਮੈਸੀ ਦੇ ਸਨਮਾਨ 'ਚ ਅਰਜਨਟੀਨਾ ਦਾ ਵੱਡਾ ਕਦਮ! ਲਿਓਨਿਲ ਮੈਸੀ ਦਾ 85 ਫੁੱਟ ਉੱਚਾ ਨਵਾਂ ਬੁੱਤ ਕੀਤਾ ਸਥਾਪਤ
  • cape verde in fifa knockout
    ਪਹਿਲੀ ਵਾਰ ਫੁੱਟਬਾਲ ਵਿਸ਼ਵ ਕੱਪ ਖੇਡ ਰਹੇ ਕੇਪ ਵਰਡੇ ਨੇ ਕਰ'ਤਾ ਕਮਾਲ ! ਨਾਕਆਊਟ ਸਟੇਜ 'ਚ ਬਣਾਈ ਜਗ੍ਹਾ
  • ceasefire will limit impact of west asia crisis on indian companies  crisil
    ਜੰਗਬੰਦੀ ਕਾਇਮ ਰਹਿਣ ਨਾਲ ਭਾਰਤੀ ਕੰਪਨੀਆਂ ’ਤੇ ਪੱਛਮੀ ਏਸ਼ੀਆ ਸੰਕਟ ਦਾ ਅਸਰ ਹੋਵੇਗਾ ਸੀਮਤ: ਕ੍ਰਿਸਿਲ
  • messi becomes the highest scorer in world cup history
    ਵਿਸ਼ਵ ਕੱਪ ਇਤਿਹਾਸ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣਿਆ ਮੈਸੀ
  • women t20 wc  india face south africa today
    Women T20 WC: ਭਾਰਤ ਦਾ ਸਾਹਮਣਾ ਅੱਜ ਦੱ. ਅਫਰੀਕਾ ਨਾਲ, ਜਿੱਤ ਦੀ ਹੈਟ੍ਰਿਕ 'ਤੇ ਨਜ਼ਰਾਂ
  • heavy rains will occur in punjab
    ਪੰਜਾਬ 'ਚ ਪਵੇਗਾ ਮੋਹਲੇਧਾਰ ਮੀਂਹ, ਠੰਡੀਆਂ ਹਵਾਵਾਂ ਨਾਲ ਮਿਲੇਗੀ ਰਾਹਤ, ਇਨ੍ਹਾਂ...
  • pistols  cartridges  accused arrested
    2 ਪਿਸਤੌਲਾਂ, 1ਕੱਟਾ, 9 ਜਿੰਦਾ ਰੋਂਦਾਂ ਸਮੇਤ 3 ਮੁਲਜ਼ਮ ਕਾਬੂ
  • equations changed in jalandhar politics congress split
    ਕਾਂਗਰਸ ਦੋਫਾੜ! ਜਲੰਧਰ ਦੀ ਸਿਆਸਤ 'ਚ ਬਦਲੇ ਸਮੀਕਰਨ, ਚੰਨੀ ਦੀ ਮੀਟਿੰਗ 'ਚ...
  • pm narendra modi may come to punjab on july 13
    13 ਜੁਲਾਈ ਨੂੰ ਪੰਜਾਬ ਆ ਸਕਦੇ ਨੇ PM ਨਰਿੰਦਰ ਮੋਦੀ, ਜਲੰਧਰ 'ਚ ਵੱਡੀ ਰੈਲੀ ਕਰਕੇ...
  • hooliganism in jalandhar
    ਜਲੰਧਰ 'ਚ ਸ਼ਰੇਆਮ ਗੁੰਡਾਗਰਦੀ, ਘਰ 'ਤੇ ਪੱਥਰਬਾਜ਼ੀ ਕਰ ਤਲਵਾਰਾਂ ਨਾਲ ਕੀਤਾ ਹਮਲਾ
  • three boys arrested with weapons
    ਸਰਹੱਦ ਪਾਰ ਤੋਂ ਆਏ ਹਥਿਆਰਾਂ ਸਮੇਤ 3 ਨੌਜਵਾਨ ਗ੍ਰਿਫ਼ਤਾਰ, 3 ਪਿਸਟਲ ਬਰਾਮਦ
  • vegetables floating in pratap bagh vegetable market
    ਜਲ-ਥਲ ਹੋਣ ਕਾਰਨ ਫੜ੍ਹੀਆਂ ਲਾਉਣ ਵਾਲਿਆਂ ਦਾ ਨੁਕਸਾਨ, ਪ੍ਰਤਾਪ ਬਾਗ ਸਬਜ਼ੀ ਮੰਡੀ...
  • meteorological department has issued a big warning
    ਅਗਲੇ 24 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,ਮੌਸਮ...
Trending
Ek Nazar
amarnath yatra administration advisory registration pilgrims

ਅਮਰਨਾਥ ਯਾਤਰਾ ਨੂੰ ਲੈ ਕੇ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਇਜ਼ਰੀ, ਬਿਨਾਂ...

labour dies under suspicious circumstances in sultanpur lodhi

ਸ਼ੱਕੀ ਹਾਲਾਤ 'ਚ ਮਜ਼ਦੂਰ ਦੀ ਮੌਤ! ਅੰਤਿਮ ਸੰਸਕਾਰ ਤੋਂ ਪਹਿਲਾਂ ਖੁੱਲ੍ਹਿਆ ਵੱਡਾ...

another famous couple is separating after 8 years of marriage

ਵਿਆਹ ਦੇ 8 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਇੱਕ-ਦੂਜੇ ਨੂੰ ਕੀਤਾ...

social media influencer

ਸੋਸ਼ਲ ਮੀਡੀਆ ਇਨਫਲੂਐਂਸਰ ਦਾ ਪਤੀ ਨੇ ਕੀਤਾ ਕਤਲ ! ਮਗਰੋਂ ਖੁਦ ਨੂੰ ਵੀ...

politician relative among 4 arrested

ਲਾਹੌਰ 'ਚ ਵਿਦੇਸ਼ੀ ਮਹਿਲਾਵਾਂ ਨਾਲ ਦਰਿੰਦਗੀ! ਡਿਪਟੀ PM ਦਾ ਰਿਸ਼ਤੇਦਾਰ ਨਿਕਲਿਆ...

sunday holidays cancelled  post offices in jalandhar will remain open

ਸਰਕਾਰੀ ਤੇ ਐਤਵਾਰ ਦੀਆਂ ਛੁੱਟੀਆਂ ਰੱਦ! ਖੁੱਲ੍ਹੇ ਰਹਿਣਗੇ ਜਲੰਧਰ ਦੇ ਇਹ Post...

social media

ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ 'ਚ ਦੇਰੀ 'ਤੇ ਆਸਟ੍ਰੇਲੀਆਈ ਪੀ.ਐੱਮ. ਗਰਮ

this don was madly in love with madhubala

ਮਧੂਬਾਲਾ ਦੇ ਪਿਆਰ 'ਚ ਪਾਗਲ ਸੀ ਇਹ ਗੈਂਗਸਟਰ ! ਨਹੀਂ ਮਿਲੀ ਤਾਂ ਹਮਸ਼ਕਲ ਨਾਲ ਹੀ...

moldova   prime minister resigns

ਮੋਲਡੋਵਾ ਦੇ ਪ੍ਰਧਾਨ ਮੰਤਰੀ ਨੇ ਦੇ'ਤਾ ਅਸਤੀਫ਼ਾ, ਹੋਰ ਡੂੰਘਾ ਹੋਇਆ ਸਰਕਾਰੀ ਸੰਕਟ

drone attacks

ਸਵੀਡਨ 'ਚ ਰੂਸੀ ਦੂਤਾਵਾਸ 'ਤੇ ਡਰੋਨ ਹਮਲੇ

this famous punjabi singer has been battling gallstones for the past 11 years

ਪਿਛਲੇ 11 ਸਾਲਾਂ ਤੋਂ ਪਿੱਤੇ ਦੀ ਪੱਥਰੀ ਨਾਲ ਜੂਝ ਰਿਹੈ ਇਹ ਮਸ਼ਹੂਰ ਪੰਜਾਬੀ ਗਾਇਕ !...

heavy rain 3 days imd monsoon

Rain Alert : 3, 4, 5 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! 16 ਸੂਬਿਆਂ 'ਚ...

man front of un headquarters

UN ਦੇ ਮੁੱਖ ਦਫਤਰ ਸਾਹਮਣੇ ਵਿਅਕਤੀ ਨੇ ਆਪਣੇ ਆਪ ਨੂੰ ਲਾ ਲਈ ਅੱਗ, ਹੋਈ ਮੌਤ

haryana inspector dismissed from job after becoming a smuggler

ਮਾਲਾਮਾਲ ਹੋਣ ਦੇ ਚੱਕਰ ’ਚ ਸਮੱਗਲਰ ਬਣਿਆ ਹਰਿਆਣਾ ਦਾ ਇੰਸਪੈਕਟਰ, ਵਿਭਾਗ ਵਲੋਂ...

the world  s famous singer got married secretly

ਦੁਨੀਆ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਕਿਸੇ ਨੂੰ ਨਹੀਂ ਹੋਣ...

this bollywood superstar will become a groom for the third tim

ਤੀਜੀ ਵਾਰ ਲਾੜਾ ਬਣੇਗਾ ਬਾਲੀਵੁੱਡ ਦਾ ਇਹ ਸੁਪਰਸਟਾਰ, ਜਾਣੋ ਕੌਣ ਹੈ ਹੋਣ ਵਾਲੀ...

6 year old girl raped in punjab

ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ...

famous actor couple announces separation after 10 years of marriage

ਮਸ਼ਹੂਰ ਜੋੜੇ ਦਾ ਹੋਣ ਜਾ ਰਿਹੈ ਤਲਾਕ ! 10 ਸਾਲ ਇਕੱਠੇ ਰਹਿਣ ਮਗਰੋਂ ਲਿਆ ਵੱਖ ਹੋਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • samsons form and suryavanshi  s debut prospects in focus
      England vs India, 2nd T20I : ਸੈਮਸਨ ਦੀ ਫਾਰਮ ਤੇ ਸੂਰਯਵੰਸ਼ੀ ਦੇ ਡੈਬਿਊ ਦੀ...
    • indian skipper shubman gill  rapper travis scott meet in us
      ਸ਼ੁਭਮਨ ਗਿੱਲ ਨੇ ਕੀਤੀ ਰੈਪਰ ਟ੍ਰੈਵਿਸ ਸਕਾਟ ਨਾਲ ਮੁਲਾਕਾਤ
    • world famous singer tied the knot
      ਵਿਆਹ ਦੇ ਬੰਧਨ 'ਚ ਬੱਝੀ ਦੁਨੀਆ ਦੀ ਮਸ਼ਹੂਰ ਗਾਇਕਾ ! ਇਸ ਸਟਾਰ ਖਿਡਾਰੀ ਨੂੰ ਚੁਣਿਆ...
    • mi and csk  s first statement regarding hardik pandya
      IPL 2027 ਤੋਂ ਪਹਿਲਾਂ ਹਾਰਦਿਕ ਪੰਡਯਾ ਦੇ ਟ੍ਰੇਡ ਨੂੰ ਲੈ ਕੇ MI ਤੇ CSK ਦਾ...
    • riyad mahrez retires after algeria  s world cup exit
      FIFA ਵਰਲਡ ਕੱਪ 'ਚੋਂ ਬਾਹਰ ਹੁੰਦੇ ਹੀ ਸਟਾਰ ਖਿਡਾਰੀ ਨੇ ਲਿਆ ਸੰਨਿਆਸ
    • djokovic advances to wimbledon third round for 17th time
      ਜੋਕੋਵਿਚ ਨੇ ਵਿੰਬਲਡਨ ਦੇ ਤੀਜੇ ਦੌਰ ’ਚ 17ਵੀਂ ਵਾਰ ਬਣਾਈ ਜਗ੍ਹਾ
    • along with football lucha libre also became a major attraction
      ਫੁੱਟਬਾਲ ਦੇ ਨਾਲ ਲੁਚਾ ਲਿਬਰੇ ਵੀ ਬਣਿਆ ਫੁੱਟਬਾਲ ਵਿਸ਼ਵ ਕੱਪ ਦਾ ਵੱਡਾ ਖਿੱਚ ਦਾ...
    • belgium beat senegal 3 2 to advance to the pre quarterfinals
      ਬੈਲਜੀਅਮ ਨੇ ਸੇਨੇਗਲ ਨੂੰ 3-2 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ’ਚ ਕੀਤਾ ਪ੍ਰਵੇਸ਼
    • usa wins world cup knockout match after 24 years
      ਅਮਰੀਕਾ ਨੇ 24 ਸਾਲ ਬਾਅਦ ਜਿੱਤਿਆ ਵਿਸ਼ਵ ਕੱਪ ਦਾ ਨਾਕਆਊਟ ਮੈਚ,...
    • four players ruled out of second test against west indies
      ਸ਼੍ਰੀਲੰਕਾ ਨੂੰ ਵੱਡਾ ਝਟਕਾ ! ਚਾਰ ਖਿਡਾਰੀ ਵੈਸਟਇੰਡੀਜ਼ ਵਿਰੁੱਧ ਦੂਜੇ ਟੈਸਟ ਤੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +