ਨਵੀਂ ਦਿੱਲੀ— ਕ੍ਰਿਕਟਰ ਯੁਜਵੇਂਦਰ ਚਾਹਲ ਨੇ ਅੱਜ ਵਿਸ਼ਵ ਜੰਗਲਾਤ ਦਿਵਸ ਦੇ ਮੌਕੇ 'ਤੇ ਐੱਨ. ਜੀ. ਓ. ਵਾਈਲਡਲਾਈਫ ਐੱਸ. ਓ. ਐੱਸ. ਵਲੋਂ ਚਲਾਏ ਜਾਣ ਵਾਲੇ ਹਾਥੀਆਂ ਦੀ ਸੁਰੱਖਿਆ ਤੇ ਦੇਖਭਾਲ ਕੇਂਦਰ ਦਾ ਦੌਰਾ ਕੀਤਾ। ਇਹ ਐੱਨ. ਜੀ. ਓ. ਮਥੁਰਾ 'ਚ ਹਾਥੀਆਂ ਲਈ ਸੁਰੱਖਿਆ ਕੇਂਦਰ ਤੇ ਆਗਰਾ 'ਚ ਭਾਲੂਆਂ ਲਈ ਬਚਾਅ ਕੇਂਦਰ ਚੱਲਦਾ ਹੈ। ਚਾਹਲ ਅੱਜ ਦੋਵੇਂ ਥਾਵਾਂ 'ਤੇ ਗਏ । ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਜਾਨਵਰਾਂ ਦੀ ਮਦਦ ਲਈ ਕੀਤੇ ਜਾ ਰਹੇ ਯਤਨਾਂ ਤੋਂ ਮੈਂ ਉਤਸਾਹਿਤ ਹਾਂ। ਮੈਂ ਫਿਰ ਇੱਥੇ ਆਵਾਂਗਾ।
ਚਾਹਲ ਦੇ ਨਾਲ ਹੀ ਇਨ੍ਹਾਂ ਹਾਥੀਆਂ ਦੀ ਦੇਖਭਾਲ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ।
ਇੰਝ ਮਸਤੀ ਕਰਦੇ ਦਿਖੇ ਧਵਨ, ਰੈਨਾ ਤੇ ਵਿਰਾਟ
NEXT STORY