Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, FEB 11, 2026

    3:31:04 AM

  • swati maliwal exposes punjab government s royal spending

    4 ਲੱਖ ਕਰੋੜ ਦਾ ਕਰਜ਼ਾ ਤੇ ਲਗਜ਼ਰੀ ਜੈੱਟ ਦੇ ਝੂਟੇ,...

  • social media deepfakes crackdown

    AI ਨਾਲ ਬਣੀ ਵੀਡੀਓ ਪਾਉਣੀ ਪੈ ਸਕਦੀ ਭਾਰੀ! ਕੇਂਦਰ...

  • 12 killed eight injured as bus falls into river in nepal

    ਨੇਪਾਲ 'ਚ ਭਿਆਨਕ ਸੜਕ ਹਾਦਸਾ! ਨਦੀ 'ਚ ਬੱਸ ਡਿੱਗਣ...

  • deputy cm in punjab

    ਵੱਡੀ ਖ਼ਬਰ: ਪੰਜਾਬ 'ਚ ਲਾਏ ਜਾਣਗੇ 2 ਡਿਪਟੀ CM!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • IPL 2022 :ਚੇਨਈ ਨੇ ਹੈਦਰਾਬਾਦ ਨੂੰ ਦਿੱਤਾ 155 ਦੌੜਾਂ ਦਾ ਟੀਚਾ

SPORTS News Punjabi(ਖੇਡ)

IPL 2022 :ਚੇਨਈ ਨੇ ਹੈਦਰਾਬਾਦ ਨੂੰ ਦਿੱਤਾ 155 ਦੌੜਾਂ ਦਾ ਟੀਚਾ

  • Author Tarsem Singh,
  • Updated: 09 Apr, 2022 06:09 PM
Sports
chennai super kings vs sunrisers hyderabad
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ- ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 17 ਮੈਚ  ਚੇਨਈ ਸੁਪਰ ਕਿੰਗਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਦਰਮਿਆਨ ਮੁੰਬਈ ਦੇ ਡੀ ਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਹੈਦਰਾਬਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਚੇਨਈ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 154  ਦੌੜਾਂ ਬਣਾਈਆਂ। ਇਸ ਤਰ੍ਹਾਂ ਚੇਨਈ ਨੇ ਹੈਦਰਬਾਦ ਨੂੰ 155 ਦੌੜਾਂ ਦਾ ਟੀਚਾ ਦਿੱਤਾ। ਚੇਨਈ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਰੌਬਿਨ ਉਥੱਪਾ 15 ਦੌੜਾਂ ਦੇ ਨਿੱਜੀ ਸਕੋਰ 'ਤੇ ਵਾਸ਼ਿੰਗਟਨ ਸੁੰਦਰ ਦੀ ਗੇਂਦ 'ਤੇ ਮਾਰਕਰਮ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਚੇਨਈ ਨੂੰ ਦੂਜਾ ਝਟਕਾ ਰਿਤੂਰਾਜ ਗਾਇਕਵਾੜ ਦੇ ਤੌਰ 'ਤੇ ਲੱਗਾ। ਰਿਤੂਰਾਜ ਟੀ. ਨਟਰਾਜਨ ਵਲੋਂ ਐੱਲ. ਬੀ. ਡਬਲਯੂ. ਆਊਟ ਹੋਏ। 

PunjabKesari

ਚੇਨਈ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਅੰਬਾਤੀ ਰਾਇਡੂ 27 ਦੌੜਾਂ ਦੇ ਨਿੱਜੀ ਸਕੋਰ 'ਤੇ ਵਾਸ਼ਿੰਗਟਨ ਸੁੰਦਰ ਦੀ ਗੇਂਦ 'ਤੇ ਮਾਰਕਰਮ ਨੂੰ ਕੈਚ ਦੇ ਕੇ ਆਊਟ ਹੋ ਗਏ। ਰਾਇਡੂ ਨੇ ਆਪਣੀ ਪਾਰੀ ਦੇ ਦੌਰਾਨ 4 ਚੌਕੇ ਵੀ ਲਾਏ। ਚੇਨਈ ਦੀ ਚੌਥੀ ਵਿਕਟ ਮੋਈਨ ਅਲੀ ਦੇ ਤੌਰ 'ਤੇ ਡਿੱਗੀ। ਮੋਈਨ ਨੇ 3 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ। ਮੋਈਨ ਮਾਰਕਰਮ ਦੀ ਗੇਂਦ 'ਤੇ ਤ੍ਰਿਪਾਠੀ ਵਲੋਂ ਕੈਚ ਆਊਟ ਹੋਏ। ਇਸ ਤੋਂ ਬਾਅਦ ਚੇਨਈ ਦੀ 5ਵੀਂ ਵਿਕਟ ਸ਼ਿਵਮ ਦੁਬੇ ਦੇ ਤੌਰ 'ਤੇ ਡਿੱਗੀ। ਸ਼ਿਵਮ 3 ਦੌੜਾਂ ਦੇ ਨਿੱਜੀ ਸਕੋਰ 'ਤੇ ਟੀ. ਨਟਰਾਜਨ ਦੀ ਗੇਂਦ 'ਤੇ ਉਮਰਾਨ ਮਲਿਕ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਕਪਤਾਨ ਰਵਿੰਦਰ ਜਡੇਜਾ 23 ਦੌੜਾਂ ਜਦਕਿ ਧੋਨੀ ਸਿਰਫ 3 ਦੌੜਾਂ ਬਣਾ ਆਊਟ ਹੋਏ। ਬੈਂਗਲੁਰੂ ਵਲੋਂ ਮੈਕਰੋ ਜੇਨਸਨ ਨੇ 1, ਵਾਸ਼ਿੰਗਟਨ ਸੁੰਦਰ ਨੇ 2, ਟੀ. ਨਟਰਾਜਨ ਨੇ 2 ਤੇ ਐਡੇਨ ਮਾਰਕਰਮ ਨੇ 1 ਤੇ ਭੁਵਨੇਸ਼ਵਰ ਕੁਮਾਰ ਨੇ 1 ਵਿਕਟ ਲਏ।

PunjabKesari

ਜਿੱਥੇ ਇਕ ਪਾਸ ਚੇਨਈ ਸੁਪਰ ਕਿੰਗਜ਼ ਆਪਣੇ ਤਿੰਨ ਮੈਚਾਂ 'ਚ ਹਾਰ ਦੇ ਨਾਲ 9ਵੇਂ ਸਥਾਨ 'ਤੇ ਹੈ ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਵੀ ਆਪਣੇ ਪਹਿਲੇ ਦੋ ਮੈਚ ਹਾਰ ਚੁੱਕੀ ਹੈ। ਜਿਸ ਤਰ੍ਹਾਂ ਦੋਵੇਂ ਟੀਮਾਂ ਅਜੇ ਤਕ ਪੁਆਇੰਟਸ ਟੇਬਲ 'ਚ ਬਿਨਾ ਕਿਸੇ ਅੰਕ ਦੇ ਖੜ੍ਹੀਆਂ ਹਨ, ਉਸ ਤਰ੍ਹਾ ਇਕ ਗੱਲ ਤੈਅ ਹੈ ਕਿ ਇਸ ਮੈਚ 'ਚ ਇਕ ਟੀਮ ਆਪਣਾ ਖਾਤਾ ਜ਼ਰੂਰ ਖੋਲੇਗੀ।

ਇਹ ਵੀ ਪੜ੍ਹੋ : PBKS vs GT : ਰੋਮਾਂਚਕ ਮੈਚ 'ਚ ਗੁਜਰਾਤ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ

ਹੈਡ ਟੂ ਹੈੱਡ
ਆਈ. ਪੀ. ਐੱਲ. 'ਚ ਅਜੇ ਤਕ ਸੀ. ਐੱਸ. ਕੇ. ਤੇ ਆਸ. ਆਰ. ਐੱਚ ਦੀਆਂ ਟੀਮਾਂ 16 ਵਾਰ ਆਹਮੋ-ਸਾਹਮਣੇ ਹੋਈਆਂ ਹਨ, ਜਿਸ 'ਚ 12 ਵਾਰ ਚੇਨਈ ਨੇ ਬਾਜ਼ੀ ਮਾਰੀ ਹੈ ਜਦਕਿ ਹੈਦਰਾਬਾਦ ਦੀ ਟੀਮ 4 ਵਾਰ ਜਿੱਤੀ ਹੈ । ਹੈਦਰਾਬਾਦ ਦਾ ਚੇਨਈ ਦੇ ਖ਼ਿਲਾਫ਼ ਦਾ ਇਕ ਪਾਰੀ 'ਚ ਸਰਵਉੱਚ ਸਕੋਰ 192 ਤੇ ਘੱਟੋ-ਘੱਟ ਸਕੋਰ 134 ਰਿਹਾ ਹੈ। ਜਦਕਿ ਚੇਨਈ ਨੇ ਹੈਦਰਾਬਾਦ ਦੇ ਖ਼ਿਲਾਫ਼ ਇਕ ਇਨਿੰਗ 'ਚ ਸਭ ਤੋਂ ਜ਼ਿਆਦਾ 223 ਤੇ ਸਭ ਤੋਂ ਘੱਟ 134 ਦੌੜਾਂ ਬਣਾਈਆਂ ਹਨ।

ਇਹ ਵੀ ਪੜ੍ਹੋ : ਚਾਹਲ ਨੇ ਸੁਣਾਇਆ ਖ਼ੌਫ਼ਨਾਕ ਕਿੱਸਾ- ਜਦੋਂ ਇਕ ਕ੍ਰਿਕਟਰ ਨੇ ਉਨ੍ਹਾਂ ਨੂੰ 15ਵੀਂ ਮੰਜ਼ਿਲ ਦੀ ਬਾਲਕਨੀ 'ਤੇ ਲਟਕਾ ਦਿੱਤਾ

ਪਲੇਇੰਗ ਇਲੈਵਨ 

ਚੇਨਈ ਸੁਪਰ ਕਿੰਗਜ਼ : ਰੌਬਿਨ ਉਥੱਪਾ, ਰੁਤੁਰਾਜ ਗਾਇਕਵਾੜ, ਮੋਈਨ ਅਲੀ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ (ਕਪਤਾਨ), ਸ਼ਿਵਮ ਦੁਬੇ, ਐਮ. ਐਸ. ਧੋਨੀ (ਵਿਕਟਕੀਪਰ), ਡਵੇਨ ਬ੍ਰਾਵੋ, ਕ੍ਰਿਸ ਜੌਰਡਨ, ਮਹੇਸ਼ ਥੀਕਸ਼ਾਨਾ, ਮੁਕੇਸ਼ ਚੌਧਰੀ

ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸ਼ਾਂਕ ਸਿੰਘ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਮਾਰਕੋ ਜੈਨਸਨ, ਉਮਰਾਨ ਮਲਿਕ, ਟੀ ਨਟਰਾਜਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

  • Chennai Super Kings vs Sunrisers Hyderabad
  • CSK vs SRH
  • IPL 2022
  • Cricket Updates
  • Cricket News
  • ਚੇਨਈ ਸੁਪਰ ਕਿੰਗਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ
  • ਸੀ ਐੱਸ ਕੇ ਬਨਾਮ ਐੱਸ ਆਰ ਐੱਚ
  • ਆਈ ਪੀ ਐੱਲ 2022

ਪੈਟ ਕਮਿੰਸ 'ਤੇ ਫ਼ਿਦਾ ਹੋਈ ਜੂਹੀ ਚਾਵਲਾ ਦੀ ਧੀ, ਕਿਹਾ- ਮੇਰਾ ਦਿਲ...

NEXT STORY

Stories You May Like

  • u 19 wc  afghanistan set india a target of 311 runs
    U-19 WC : ਫੈਜ਼ਲ-ਉਜ਼ੈਰੁੱਲ੍ਹਾ ਦੇ ਸੈਂਕੜੇ, ਅਫਗਾਨਿਸਤਾਨ ਨੇ ਭਾਰਤ ਨੂੰ ਦਿੱਤਾ 311 ਦੌੜਾਂ ਦਾ ਟੀਚਾ
  • ind vs nz 4th t20i
    IND vs NZ 4th T20I : ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 216 ਦੌੜਾਂ ਦਾ ਟੀਚਾ
  • t20 wc  england set nepal a target of 185 runs
    T20 WC:ਬਰੂਕ ਅਤੇ ਬੈਥਲ ਦੇ ਅਰਧ-ਸੈਂਕੜੇ, ਇੰਗਲੈਂਡ ਨੇ ਨੇਪਾਲ ਨੂੰ ਦਿੱਤਾ 185 ਦੌੜਾਂ ਦਾ ਟੀਚਾ
  • t20 wc 2026  uae sets new zealand a target of 174 runs
    T20 WC 2026: UAE ਨੇ ਨਿਊਜ਼ੀਲੈਂਡ ਨੂੰ ਦਿੱਤਾ 174 ਦੌੜਾਂ ਦਾ ਟੀਚਾ
  • t20 wc 2026  west indies set scotland a target of 183 runs
    T20 WC 2026:ਹੇਟਮਾਇਰ ਦੀ ਤੂਫਾਨੀ ਪਾਰੀ, ਵੈਸਟਇੰਡੀਜ਼ ਨੇ ਸਕਾਟਲੈਂਡ ਨੂੰ 183 ਦੌੜਾਂ ਦਾ ਟੀਚਾ
  • ipl 2026  delhi capitals make big announcement
    IPL 2026: ਦਿੱਲੀ ਕੈਪੀਟਲਸ ਦਾ ਵੱਡਾ ਐਲਾਨ, 71 ਸੈਂਕੜੇ ਜੜਨ ਵਾਲੇ ਦਿੱਗਜ ਨੂੰ ਬਣਾਇਆ ਕੋਚ
  • u 19 world cup final india set a target of 412 runs for england
    U-19 ਵਰਲਡ ਕੱਪ ਫਾਈਨਲ: ਭਾਰਤ ਨੇ ਇੰਗਲੈਂਡ ਸਾਹਮਣੇ ਰੱਖਿਆ 412 ਦੌੜਾਂ ਦਾ ਟੀਚਾ
  • pakistan vs usa icc t20 world cup
    T20 World Cup: ਪਾਕਿਸਤਾਨ ਨੇ USA ਸਾਹਮਣੇ ਰੱਖਿਆ 191 ਦੌੜਾਂ ਦਾ ਟੀਚਾ
  • people  s hearts are won not by pride  but by service  dr  navjot dahiya
    ਘਮੰਡ ਨਾਲ ਨਹੀਂ, ਸੇਵਾ ਨਾਲ ਜਿੱਤੇ ਜਾਂਦੇ ਨੇ ਲੋਕਾਂ ਦੇ ਦਿਲ: ਡਾ. ਨਵਜੋਤ ਦਾਹੀਆ
  • mla inderjit kaur mann s controversial statement
    MLA ਇੰਦਰਜੀਤ ਕੌਰ ਮਾਨ ਦਾ ਵਿਵਾਦਤ ਬਿਆਨ, ਹੁਣ ਧੌਣ 'ਤੇ ਗੋਢਾ ਰੱਖ ਕੇ...
  • punjab weather issued rain
    ਪੰਜਾਬ 'ਚ ਇਸ ਦਿਨ ਪਵੇਗਾ ਮੀਂਹ! ਮੌਸਮ ਦੀ ਨਵੀਂ ਅਪਡੇਟ ਜਾਰੀ, 14 ਤਾਰੀਖ਼ ਤੱਕ...
  • major accident on punjab s national highway 3 youths die in horrific accident
    ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ!  3 ਨੌਜਵਾਨਾਂ ਦੀ ਭਿਆਨਕ ਮੌਤ,...
  • sukhpal khaira raises questions on mann government s education revolution
    ਖਹਿਰਾ ਨੇ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੀ ਕੀਤੀ ਨਿਖੇਧੀ! 'ਆਪ' ਦੀ...
  • partap singh bajwa big statement
    ਬਾਜਵਾ ਨੇ ਜਤਾਈ ਚਿੰਤਾ, ਕਿਹਾ-ਵਿਸ਼ਵ ਪੱਧਰੀ ਕਾਰਪੋਰੇਟ ਕੰਪਨੀਆਂ ਦੇ ਕੰਟਰੋਲ ਹੇਠ...
  • peoples protest in latifpura jalandhar
    ਲਤੀਫ਼ਪੁਰਾ 'ਚ ਭੱਖਿਆ ਮਾਹੌਲ! ਟੈਂਕੀ 'ਤੇ ਚੜ੍ਹ ਗਈਆਂ ਬੀਬੀਆਂ, ਸਰਕਾਰ ਨੂੰ...
  • parkash purb sri guru ravidass maharaj ji at dera sachkhand ballan
    ਡੇਰਾ ਸੱਚਖੰਡ ਬੱਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼...
Trending
Ek Nazar
four players ruled out of t20 world cup in 24 hours

24 ਘੰਟਿਆਂ 'ਚ 4 ਸਟਾਰ ਖਿਡਾਰੀ T20 ਵਿਸ਼ਵ ਕੱਪ 'ਚੋਂ ਬਾਹਰ, ਹੁਣ ਇਸ ਟੀਮ ਨੂੰ...

another big player out of the t20 world cup

ਇਕ ਹੋਰ ਧਾਕੜ ਖਿਡਾਰੀ T20 ਵਰਲਡ ਕੱਪ 'ਚੋਂ ਹੋਇਆ ਬਾਹਰ, ਰਿਪਲੇਸਮੈਂਟ ਦਾ ਹੋਇਆ...

t20 world cup 2026 india vs pakistan match

T20 World Cup 'ਚ ਹੁਣ ਇੱਕ ਨਹੀਂ ਸਗੋਂ 2 ਵਾਰ ਭਿੜਨਗੇ ਭਾਰਤ-ਪਾਕਿਸਤਾਨ!

imd issues alert warning of rain

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ...

12 killed eight injured as bus falls into river in nepal

ਨੇਪਾਲ 'ਚ ਭਿਆਨਕ ਸੜਕ ਹਾਦਸਾ! ਨਦੀ 'ਚ ਬੱਸ ਡਿੱਗਣ ਕਾਰਨ 12 ਲੋਕਾਂ ਦੀ ਮੌਤ, 8...

schools mobile phone ban from 1 march sop issued soon

1 ਮਾਰਚ ਤੋਂ ਸਕੂਲਾਂ 'ਚ ਮੋਬਾਈਲ ਫੋਨ ਬੈਨ! ਇਸ ਸੂਬੇ ਦੀ ਸਰਕਾਰ ਨੇ ਕਰ'ਤਾ ਵੱਡਾ...

pakistan set to deport 20 000 afghan refugees

20,000 ਸ਼ਰਨਾਰਥੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਤਿਆਰੀ! US ਜਾਣ ਦੀ ਕਰ ਰਹੇ ਸਨ...

how much loan can you get for 10 grams of gold

10 ਗ੍ਰਾਮ Gold 'ਤੇ ਕਿੰਨਾ Loan ਲੈ ਸਕਦੇ ਹੋ? ਆਸਾਨ ਭੁਗਤਾਨ ਨਾਲ ਮਿਲਣਗੀਆਂ ਕਈ...

mahakumbh s viral girl monalisa to launch film trailer in prayagraj

ਸਾਦਗੀ ਨੇ ਬਣਾਇਆ ਸਟਾਰ! ਮਹਾਕੁੰਭ ਦੀ 'ਮੋਨਾਲੀਸਾ' ਬਣੀ ਅਦਾਕਾਰਾ, ਅੱਜ ਲਾਂਚ...

famous actor passes away

ਫਿਲਮ ਜਗਤ 'ਚ ਪਸਰਿਆ ਮਾਤਮ, ਛੋਟੀ ਉਮਰੇ ਵੱਡਾ ਨਾਮ ਕਮਾਉਣ ਵਾਲੇ ਅਦਾਕਾਰ ਨੇ ਛੱਡੀ...

madan chauhan ex minister attack

ਵੱਡੀ ਖ਼ਬਰ : ਸਾਬਕਾ ਮੰਤਰੀ ਮਦਨ ਚੌਹਾਨ 'ਤੇ ਜਾਨਲੇਵਾ ਹਮਲਾ, ਵਾਲ-ਵਾਲ ਬਚੀ ਜਾਨ

govinda responds to wife sunita ahuja s claims

ਪਤਨੀ ਦੇ 'Extra-Marital Affair' ਦੇ ਦਾਅਵਿਆਂ 'ਤੇ ਗੋਵਿੰਦਾ ਨੇ ਤੋੜੀ ਚੁੱਪ,...

sunny deol and preity zinta s film lahore 1947 will release in august

22 ਸਾਲਾਂ ਬਾਅਦ ਦਰਸ਼ਕਾਂ 'ਤੇ ਜਾਦੂ ਬਿਖੇਰਨ ਆ ਰਹੇ ਸੰਨੀ ਤੇ ਪ੍ਰੀਤੀ ! 'ਲਾਹੌਰ...

chocolate  sundi  market  shop

5 ਰੁਪਏ ਵਾਲੀ ਚਾਕਲੇਟ 'ਚੋਂ ਨਿਕਲੀ ਸੁੰਡੀ ! ਬੱਚੇ ਨੂੰ 'ਚੀਜੀ' ਦਿਵਾਉਣ ਵੇਲੇ...

heavy rainfall is expected for the next 3 days

ਅਗਲੇ 3 ਦਿਨ ਪਏਗਾ ਜ਼ਬਰਦਸਤ ਮੀਂਹ! IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ

digital fraud  supreme court  robbery  scam

ਡਿਜੀਟਲ ਧੋਖਾਦੇਹੀ 'ਚ ਸੁਪਰੀਮ ਕੋਰਟ ਸਖ਼ਤ, ਕਿਹਾ- 54,000 ਕਰੋੜ ਰੁਪਏ ਦਾ ਘਪਲਾ...

former hong kong media tycoon jimmy lai sentenced

ਚੀਨ ਦੇ ਸਖ਼ਤ ਆਲੋਚਕ ਤੇ ਮੀਡੀਆ ਦਿੱਗਜ ਜਿਮੀ ਲਾਈ ਨੂੰ 20 ਸਾਲ ਦੀ ਕੈਦ

four people died in morocco storm marta

ਮੀਂਹ-ਹੜ੍ਹ ਕਾਰਨ 4 ਲੋਕਾਂ ਦੀ ਮੌਤ ਤੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ!...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • pakistan
      T20 World Cup: USA ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ
    • t20 world cup new zealand beat uae by 10 wickets
      ਟੀ-20 ਵਿਸ਼ਵ ਕੱਪ : ਨਿਊਜ਼ੀਲੈਂਡ ਨੇ UAE ਨੂੰ 10 ਵਿਕਟਾਂ ਨਾਲ ਹਰਾਇਆ
    • dakshineswar suresh  india  s new davis cup hero
      ਹਾਸ਼ੀਏ ਤੋਂ ਲੈ ਕੇ ਮੁੱਖ ਭੂਮਿਕਾ ਤਕ : ਭਾਰਤ ਦਾ ਡੇਵਿਸ ਕੱਪ ਦਾ ਨਵਾਂ ਹੀਰੋ...
    • ravindra jadeja meets pm modi with wife rivaba
      ਰਵਿੰਦਰ ਜਡੇਜਾ ਨੇ ਪਤਨੀ ਰਿਵਾਬਾ ਸਣੇ PM ਮੋਦੀ ਨਾਲ ਕੀਤੀ ਮੁਲਾਕਾਤ
    • t20 wc 2026  uae sets new zealand a target of 174 runs
      T20 WC 2026: UAE ਨੇ ਨਿਊਜ਼ੀਲੈਂਡ ਨੂੰ ਦਿੱਤਾ 174 ਦੌੜਾਂ ਦਾ ਟੀਚਾ
    • ricky ponting becomes arshdeep singh  s fan
      ਰਿਕੀ ਪੋਂਟਿੰਗ ਹੋਏ ਅਰਸ਼ਦੀਪ ਸਿੰਘ ਦੇ ਮੁਰੀਦ; ਵਿਸ਼ਵ ਕੱਪ ਦੇ ਹਰ ਮੈਚ 'ਚ...
    • t20 wc  team india demands to take family with them
      T20 WC: ਟੀਮ ਇੰਡੀਆ ਨੇ ਪਰਿਵਾਰ ਨੂੰ ਨਾਲ ਲੈ ਜਾਣ ਦੀ ਕੀਤੀ ਮੰਗ, BCCI ਨੇ...
    • t20 wc 2026  uae wins toss and elects to bat against nz
      T20 WC 2026: UAE ਨੇ NZ ਖ਼ਿਲਾਫ਼ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
    • bcci central contract setback
      ਸ਼ੰਮੀ ਤੋਂ ਈਸ਼ਾਨ ਤਕ... ਉਹ ਧਾਕੜ ਖਿਡਾਰੀ ਜੋ ਰਹੇ BCCI ਸੈਂਟਰਲ ਕੰਟਰੈਕਟ ਤੋਂ ਬਾਹਰ
    • t20 world cup  netherlands beat namibia by 7 wickets
      T20 World Cup: ਨੀਦਰਲੈਂਡ ਨੇ ਨਾਮੀਬੀਆ ਨੂੰ 7 ਵਿਕਟਾਂ ਨਾਲ ਹਰਾਇਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +