ਨਵੀਂ ਦਿੱਲੀ–ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ 20 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਬਹੁਚਰਚਿਤ ਫੀਫਾ ਮਹਿਲਾ ਵਿਸ਼ਵ ਕੱਪ-2023 ਦਾ ਪ੍ਰਸਾਰਣ ਡੀ. ਡੀ. ਸਪੋਰਟਸ ’ਤੇ ਕੀਤਾ ਜਾਵੇਗਾ। ਪ੍ਰਸਾਰ ਭਾਰਤੀ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਅਮਰੀਕਾ ਆਧਾਰਿਤ ਕੰਪਨੀ 1 ਸਟੇਡੀਆ ਵਲੋਂ ਰਣਨੀਤਿਕ ਉਪ-ਲਾਈਸੈਂਸਿੰਗ ਦੇ ਸਹਿਯੋਗ ਨਾਲ ਇਹ ਆਯੋਜਨ ਪੂਰੇ ਭਾਰਤ ’ਚ ਲੱਖਾਂ ਲੋਕਾਂ ਦੇ ਘਰ ’ਚ ਪ੍ਰਸਾਰਿਤ ਹੋਵੇਗਾ।
ਇਹ ਵੀ ਪੜ੍ਹੋ- ਪੀਵੀ ਸਿੰਧੂ ਨੇ ਹਾਸਲ ਕੀਤੀ ਸਭ ਤੋਂ ਖਰਾਬ ਰੈਂਕਿੰਗ, ਹੋਇਆ ਤਗੜਾ ਨੁਕਸਾਨ
ਟੂਰਨਾਮੈਂਟ ਦੇ ਆਗਾਮੀ 9ਵੇਂ ਸੈਸ਼ਨ ’ਚ 32 ਟੀਮਾਂ ਸ਼ਾਮਲ ਹਨ ਤੇ ਇਸ ਦੇ ਉਦਘਾਟਨੀ ਮੈਚ ’ਚ ਮੇਜ਼ਬਾਨ ਨਿਊਜ਼ੀਲੈਂਡ ਦਾ ਮੁਕਾਬਲਾ ਨਾਰਵੇ ਨਾਲ ਹੋਵੇਗਾ। ਮੌਜੂਦਾ ਵਿਸ਼ਵ ਚੈਂਪੀਅਨ ਅਮਰੀਕਾ ਦਾ ਟੀਚਾ ਲਗਾਤਾਰ ਤੀਜਾ ਵਿਸ਼ਵ ਕੱਪ ਜਿੱਤਣਾ ਹੈ।
ਇਹ ਵੀ ਪੜ੍ਹੋ- BAN vs IND: ਸ਼ੀਰੀਜ਼ ਬਚਾਉਣ ਉਤਰੇਗੀ ਭਾਰਤੀ ਮਹਿਲਾ ਟੀਮ, ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਇਰਲੈਂਡ ਦੌਰੇ 'ਤੇ ਬੁਮਰਾਹ ਦਾ ਜਾਣਾ ਮੁਸ਼ਕਲ, BCCI ਦੇ ਸੂਤਰ ਨੇ ਦਿੱਤੀ ਵੱਡੀ ਜਾਣਕਾਰੀ
NEXT STORY