ਲੁਧਿਆਣਾ (ਪਰਮਿੰਦਰ)- ਮੇਜ਼ਬਾਨ ਪੰਜਾਬ ਨੇ ਮੰਗਲਵਾਰ ਨੂੰ ਇੱਥੇ ਗੁਰੂ ਨਾਨਕ ਸਟੇਡੀਅਮ ਵਿਚ ਸੰਤੋਸ਼ ਟਰਾਫੀ ਲਈ 73ਵੀਂ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਦੇ ਗਰੁੱਪ-ਬੀ ਵਿਚ ਅਸਮ ਨੂੰ 2-0 ਨਾਲ ਹਰਾਇਆ।
ਅਸਮ ਦੇ ਕਪਤਾਨ ਸ਼ੁਭਸ਼ਣਾ ਰਾਭਾ ਨੇ ਆਤਮਘਾਤੀ ਗੋਲ ਕੀਤਾ, ਜਦਕਿ ਰਾਜਬੀਰ ਸਿੰਘ ਨੇ 87ਵੇਂ ਮਿੰਟ ਵਿਚ ਇਕ ਹੋਰ ਗੋਲ ਕਰ ਕੇ ਪੰਜਾਬ ਦੀ 2-0 ਨਾਲ ਜਿੱਤ ਤੈਅ ਕੀਤੀ। ਇਸ ਤੋਂ ਪਹਿਲਾਂ ਗਰੁੱਪ 'ਬੀ' ਦੇ ਇਕ ਹੋਰ ਮੈਚ 'ਚ ਮਹਾਰਾਸ਼ਟਰ ਤੇ ਕਰਨਾਟਕਾ ਨੇ 2-2 ਨਾਲ ਡਰਾਅ ਖੇਡਿਆ
ਚੇਨਈ ਸੁਪਰ ਕਿੰਗਜ਼ ਦੇ ਫੈਨਸ ਨੇ ਜਿੱਤਿਆ ਦਿਲ, ਬੋਰਡ 'ਤੇ ਲਿਖ ਕੇ ਆਇਆ ਸੀ ਇਹ ਗੱਲ
NEXT STORY